Breaking News

ਭਾਰਤ

ਬੰਬੇ ਹਾਈ ਕੋਰਟ ਨੇ 14 ਸਾਲਾ ਬੱਚੀ ਦੇ ਵਿਆਹ ਨੂੰ ਦਿੱਤਾ ਜਾਇਜ਼ ਕਰਾਰ, 56 ਸਾਲਾ ਪਤੀ ਨਾਲ ਰਹਿਣ ਦੀ ਦਿੱਤੀ ਇਜਾਜ਼ਤ

ਚਾਰ ਸਾਲ ਪਹਿਲਾਂ ਇੱਕ ਵਕੀਲ ਨੇ ਆਪਣੇ ਤੋਂ 40 ਸਾਲ ਛੋਟੀ ਨਬਾਲਿਗ ਕੁੜੀ ਨਾਲ ਵਿਆਹ ਕਰਾ ਲਿਆ। ਇਸ ਮਾਮਲੇ ਵਿੱਚ ਬੰਬੇ ਹਾਈਕੋਰਟ ਨੇ ਹੈਰਾਨ ਕਰਨ ਵਾਲਾ ਫੈਸਲਾ ਦਿੱਤਾ ਹੈ। ਬੰਬੇ ਹਾਈਕੋਰਟ ਨੇ 59 ਸਾਲਾ ਵਕੀਲ ਦੇ ਇਕ ਨਾਬਾਲਿਗ ਲੜਕੀ ਨਾਲ ਹੋਏ ਵਿਆਹ ਨੂੰ ਜਾਇਜ਼ ਕਰਾਰ ਦਿੱਤਾ ਹੈ। ਕਾਰਨ ਇਹ ਹੈ …

Read More »

ਜਹਾਜ ‘ਚ ਲੱਗੀ ਅੱਗ, 41 ਲੋਕਾਂ ਦੀ ਮੌਤ, ਕਈ ਜ਼ਖਮੀਂ, ਗਿਣਤੀ ਵਧਣ ਦੀ ਸ਼ੰਕਾ

ਨਵੀਂ ਦਿੱਲੀ : ਰੂਸ ‘ਚ ਹੋਏ ਇੱਕ ਜਹਾਜ ਹਾਦਸੇ ‘ਚ 41 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਰੂਸ ਦੀ ਸਰਕਾਰੀ ਜਹਾਜ ਕੰਪਨੀ ਏਅਰਫਲੋਟ ਦੇ ਜਹਾਜ ‘ਚ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਅੱਗ ਲੱਗ ਗਈ ਸੀ। ਇਸ ਤੋਂ ਬਾਅਦ …

Read More »

ਥੱਪੜ ਕਾਂਡ ਤੇ ਬੋਲੇ ਅਰਵਿੰਦ ਕੇਜਰੀਵਾਲ, ਹਮਲਿਆਂ ਲਈ ਭਾਜਪਾ ਜ਼ਿੰਮੇਵਾਰ, ਪੀਐਮ ਦੇਣ ਅਸਤੀਫਾ

ਨਵੀਂ ਦਿੱਲੀ: ਲੋਕਸਭਾ ਚੋਣਾਂ ਦੀ ਸਿਆਸਤ ਦੇ ਚਲਦਿਆਂ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਥੱਪੜਕਾਂਡ ਦੀ ਵਾਪਸੀ ਹੋਈ ਹੈ। ਪਿਛਲੇ ਦਿਨ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜਦੋਂ ਰੋਡ ਸ਼ੋਅ ਕਰ ਰਹੇ ਸਨ ਇੱਕ ਵਿਅਕਤੀ ਨੇ ਉਨ੍ਹਾਂ ਦੀ ਗੱਲ ‘ਤੇ ਥੱਪੜ ਮਾਰ ਦਿੱਤਾ। ਹੁਣ ਇਸ ਮਾਮਲੇ ਉੱਤੇ ਦਿੱਲੀ ਦੇ ਕੇਜਰੀਵਾਲ ਨੇ …

Read More »

ਰੈਲੀ ਕੱਢਦੇ ਕੇਜਰੀਵਾਲ ਦੇ ਮੂੰਹ ‘ਤੇ ਮਾਰਿਆ ਥੱਪੜ, ‘ਆਪ’ ਸੁਪਰੀਮੋਂ ਕੇਜਰੀਵਾਲ ਦਾ ਕੰਨ ਤੇ ਲੋਕਾਂ ਦਾ ਦਿਮਾਗ ਕਰਤਾ ਸੁੰਨ!

ਨਵੀਂ ਦਿੱਲੀ : ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੌਰਾਨ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਵਿਅਕਤੀ ਬਾਂਦਰ ਵਾਂਗ ਛਾਲ ਮਾਰ ਕੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਗੱਡੀ ‘ਤੇ ਜਾ ਚੜ੍ਹਿਆ ਤੇ ਇਸ ਤੋਂ ਪਹਿਲਾਂ ਕਿ ਕੇਜਰੀਵਾਲ ਨੂੰ …

Read More »

ਅਰਵਿੰਦ ਕੇਜਰੀਵਾਲ ਹੰਸ ਰਾਜ ਹੰਸ ਤੋਂ ਵੀ ਮੰਗਣਗੇ ਮਾਫੀ?

ਕੁਲਵੰਤ ਸਿੰਘ ਨਵੀਂ ਦਿੱਲੀ : ਪ੍ਰਸਿੱਧ ਪੰਜਾਬੀ ਗਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਉੱਤਰ ਪੱਛਮੀ ਤੋਂ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨ ਜਾ ਰਹੇ ਹਨ। ਹੰਸ …

Read More »

ਸੈਲਫੀ ਦੇ ਨਸ਼ੇ ਨੇ ਲੈ ਲਈ ਜਾਨ ? ਮੁੰਬਈ ਪੁਲਿਸ ਨੇ ਸ਼ੇਅਰ ਕੀਤੀ ਖਤਰਨਾਕ VIDEO

ਮੰਬਈ: ਖਤਰਨਾਕ ਥਾਵਾਂ ‘ਤੇ ਸੈਲਫੀ ਲੈਣ ਦਾ ਨਸ਼ਾ ਕਿੰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ ਇਸ ਦਾ ਅਹਿਸਾਸ ਮੁੰਬਈ ਪੁਲਿਸ ਦੇ ਅਧਿਕਾਰਕ ਟਵਿਟਰ ਹੈਂਡਲ ‘ਤੇ ਜਾਰੀ ਕੀਤੀ ਗਈ ਵੀਡੀਓ ਤੋਂ ਹੋ ਸਕਦਾ ਹੈ। ਮੰਬਈ ਪੁਲਿਸ ਨੇ ਟਵਿਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਵਿਅਕਤੀ ਸੈਲਫੀ ਲੈਂਦਾ ਬਹੁਮੰਜ਼ਿਲਾ ਇਮਾਰਤ …

Read More »

ਮੌਸਮ ਵਿਭਾਗ ਦੀ ਚੇਤਾਵਨੀ 2 ਤੇ 3 ਮਈ ਨੂੰ ਫੈਨੀ ਤੂਫ਼ਾਨ ਸੂਬੇ ‘ਚ ਮਚਾ ਸਕਦੈ ਤਬਾਹੀ, ਕਿਸਾਨੋਂ ਸਾਵਧਾਨ !

ਚੰਡੀਗੜ੍ਹ : ਮੌਸਮ ਵਿਭਾਗ ਨੇ ਕਿਸਾਨਾਂ ਨੂੰ ਲਿਖਤੀ ਤੌਰ ‘ਤੇ ਚੇਤਾਵਨੀ ਜਾਰੀ ਕੀਤੀ ਹੈ ਕਿ 2 ਅਤੇ 3 ਮਈ ਨੂੰ ਫੈਨੀ ਤੁਫ਼ਾਨ ਉੱਤਰ ਭਾਰਤ ਵਿੱਚ ਤਬਾਹੀ ਮਚਾ ਸਕਦਾ ਹੈ। ਲਿਹਾਜਾ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਆਪਣੀਆਂ ਫਸਲਾਂ ਸੁਰੱਖਿਅਤ ਥਾਂਵਾਂ ‘ਤੇ ਨਹੀਂ ਪਹੁੰਚਾਈਆਂ ਉਹ ਬਿਨਾਂ ਦੇਰੀ ਕੀਤੀਆਂ ਇਹ ਕੰਮ ਪਹਿਲ ਦੇ …

Read More »

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ 50 ਹਫਤਿਆਂ ਦੀ ਸਜ਼ਾ

ਲੰਡਨ : ਅਮਰੀਕਾ ਦੇ ਗੁਪਤ ਦਸਤਾਵੇਜ਼ਾਂ ਨੂੰ ਲੀਕ ਕਰਕੇ ਦੁਨੀਆਂਭਰ ‘ਚ ਸੁਰਖੀਆਂ ‘ਚ ਆਏ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਨੂੰ ਜਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਇਲਜ਼ਾਮ ਹੇਠ ਅਦਾਲਤ ਵੱਲੋਂ 50 ਹਫਤਿਆਂ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਇੱਕ ਅਦਾਲਤ ਨੇ ਬੀਤੀ ਕੱਲ੍ਹ ਅਸਾਂਜੇ ਨੂੰ ਦੋਸ਼ੀ ਠਹਿਰਾਉਂਦਿਆਂ ਇਸ …

Read More »

ਵੱਡੀ ਖ਼ਬਰ : ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਵੈਸ਼ਿਵਕ ਅੱਤਵਾਦੀ ਐਲਾਨਿਆ

ਨਵੀਂ ਦਿੱਲੀ : ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਆਖ਼ਰਕਾਰ ਸੰਯੁਕਤ ਰਾਸ਼ਟਰ ਨੇ ਵੈਸ਼ਵਿਕ ਅੱਤਵਾਦੀ ਐਲਾਨ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ 1267 ਸੈਂਕਸ਼ਨ ਕਮੇਟੀ ਨੇ ਮਸੂਦ ਤੇ ਇਹ ਕਾਰਵਾਈ ਪਾਕਿਸਤਾਨ ਅਤੇ ਚੀਨ ਵਲੋਂ ਅਜਿਹਾ ਕਰਨ ਲਈ ਦਿੱਤੀ ਗਈ ਹਰੀ ਝੰਡੀ ਤੋਂ ਬਾਅਦ ਕੀਤੀ ਹੈ। ਦੱਸ ਦਈਏ ਕਿ ਪੁਲਵਾਮਾਂ ਹਮਲੇ ਤੋਂ ਬਾਅਦ ਮਸੂਦ ਦੇ …

Read More »

ਖੁਦਾਈ ‘ਚ ਮਹਾਂਭਾਰਤ ਕਾਲ ਦਾ ਮਿਲਿਆ ਬੇਸ਼ਕੀਮਤੀ ਖਜ਼ਾਨਾ

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਆਉਣ ਵਾਲੇ ਸਨੌਲੀ ਵਿੱਚ ਆਰਕਿਓਲਾਜਿਕਲ ਸਰਵੇ ਆਫ ਇੰਡੀਆ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਜ਼ਮੀਨ ਦੇ ਹੇਠਾਂ 4000 ਸਾਲ ਪੁਰਾਣੇ ਪਵਿੱਤਰ ਕਮਰੇ, ਸ਼ਾਹੀ ਤਾਬੂਤ, ਦਾਲ – ਚਾਵਲ ਨਾਲ ਭਰੇ ਮਟਕੇ, ਤਲਵਾਰਾਂ, ਔਜਾਰ , ਤਾਜ ਅਤੇ ਇਨਸਾਨਾਂ ਦੇ ਨਾਲ ਦਫਨਾਈ ਗਈ ਜਾਨਵਰਾਂ ਦੀਆਂ ਹੱਡੀਆਂ ਮਿਲੀਆਂ …

Read More »