Latest ਭਾਰਤ News
ਹਰਿਆਣਾ ‘ਚ ਹਫ਼ਤਾ ਹੋਰ ਵਧਾਇਆ ਗਿਆ ਲਾਕਡਾਊਨ,ਦੁਕਾਨਦਾਰਾਂ ਨੂੰ Odd-Even ਫਾਰਮੂਲੇ ਦਾ ਕਰਨਾ ਹੋਵੇਗਾ ਪਾਲਣ
ਹਰਿਆਣਾ: ਹਰਿਆਣਾ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਕਾਰਨ ਲੌਕਡਾਊਨ ਸੱਤ ਦਿਨ…
ਦਿੱਲੀ ‘ਚ ਲੌਕਡਾਊਨ ਨੂੰ ਲੈ ਕੇ ਸਰਕਾਰ ਨੇ ਨਵੇਂ ਹੁਕਮ ਕੀਤੇ ਜਾਰੀ, ਇਨ੍ਹਾਂ ਨੂੰ ਮਿਲੇਗੀ ਸੋਮਵਾਰ ਤੋਂ ਛੋਟ
ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਬਾਰੇ ਸਰਕਾਰ ਨੇ…
ਮਹਾਮਾਰੀ ‘ਚ ਅਨਾਥ ਹੋਏ ਬੱਚਿਆਂ ਦੀ ਤਤਕਾਲ ਪਛਾਣ ਕਰ ਕੇ ਮਦਦ ਕਰਨ ਸੂਬਾ ਸਰਕਾਰਾਂ : ਸੁਪਰੀਮ ਕੋਰਟ ਨੇ ਦਿੱਤੇ ਹੁਕਮ
ਨਵੀਂ ਦਿੱਲੀ : ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਨੇ ਸਾਰੇ ਸੂਬਿਆਂ…
CAPTAIN VS SIDHU : ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਕਰਾਂਗੇ ਮੀਟਿੰਗ : ਹਰੀਸ਼ ਰਾਵਤ
ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਨਬੇੜਣ ਲਈ ਬਣਾਈ ਕਮੇਟੀ…
ਵੈਕਸੀਨ ‘ਤੇ ਕੁੰਡਲੀ ਮਾਰੀ ਬੈਠੀ ਹੈ ਕੇਂਦਰ ਸਰਕਾਰ : ਮਨੀਸ਼ ਸਿਸੋਦੀਆ
ਵੈਕਸੀਨ ਨੂੰ ਲੈ ਕੇ 'ਆਪ' ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ…
ਦੇਸ਼ ‘ਚ 45 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਨਵੇਂ ਮਾਮਲੇ ਕੀਤੇ ਗਏ ਦਰਜ, ਜਾਣੋ ਮੌਤਾਂ ਦਾ ਅੰਕੜਾ
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੁੰਦੀ ਨਜ਼ਰ ਆ…
Twitter ਨੂੰ ਛੱਡ ਕੇ ਬਾਕੀ ਸੋਸ਼ਲ ਮੀਡੀਆ ਕੰਪਨੀਆਂ ਨੇ IT ਨਿਯਮਾਂ ਤਹਿਤ ਸਰਕਾਰ ਨੂੰ ਦਿੱਤੀ ਜਾਣਕਾਰੀ!
ਨਵੀਂ ਦਿੱਲੀ: ਕੇਂਦਰ ਸਰਕਾਰ ਵਲੋਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਕੁਝ ਨਿਯਮਾਂ ਦੀ…
ਅਮਰੀਕਾ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਵਾਪਸ ਦਿੱਲੀ ਉਤਾਰਿਆ ਗਿਆ
ਨਵੀਂ ਦਿੱਲੀ : ਏਅਰ ਇੰਡੀਆ ਦੀ ਇੱਕ ਅੰਤਰਰਾਸ਼ਟਰੀ ਉਡਾਣ ਨੂੰ ਅਸਮਾਨ 'ਚ…
ਫ਼ਿਰ ਲਾਲ ਹੋਈ ਮਮਤਾ, ਪ੍ਰਧਾਨ ਮੰਤਰੀ ਦੀ ਮੀਟਿੰਗ ‘ਚ ਸ਼ੁਭੇਂਦੂ ਅਧਿਕਾਰੀ ਨੂੰ ਸੱਦਣ ਤੇ ਹੋਈ ਨਾਰਾਜ਼
ਪ੍ਰਧਾਨ ਮੰਤਰੀ ਮੋਦੀ ਨੇ 'ਯਾਸ' ਤੂਫ਼ਾਨ ਪ੍ਰਭਾਵਿਤ ਸੂਬਿਆਂ ਦਾ ਕੀਤਾ ਦੌਰਾ 1…
ਕੇਂਦਰ ਨੇ ਪੱਤਰਕਾਰਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਕੀਤੀ ਪ੍ਰਵਾਨ
ਜਰਨਲਿਸਟ ਵੈਲਫੇਅਰ ਸਕੀਮ ਤਹਿਤ ਹਰੇਕ ਪਰਿਵਾਰ ਨੂੰ ਮਿਲਣਗੇ 5 ਲੱਖ ਰੁਪਏ…