Breaking News

ਮਨੋਰੰਜਨ

ਗੁਲਾਬੀ ਸਲਵਾਰ ਸੂਟ ‘ਚ ਕੈਟਰੀਨਾ ਕੈਫ ਏਅਰਪੋਰਟ ‘ਤੇ ਆਈ ਨਜ਼ਰ

ਨਿਊਜ਼ ਡੈਸਕ: ਕੈਟਰੀਨਾ ਕੈਫ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ ‘ਚ ਕੈਟਰੀਨਾ ਨੂੰ ਏਅਰਪੋਰਟ ‘ਤੇ ਦੇਖਿਆ ਗਿਆ। ਜਿਥੇ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਕੈਟਰੀਨਾ ਕੈਫ ਰਵਾਇਤੀ ਅਵਤਾਰ …

Read More »

ਫਰਾਹ ਖਾਨ ਨੇ ਨਿਊਯਾਰਕ ‘ਚ ਕੀਤਾ ਅਜਿਹਾ ਕਾਰਾ, ਕਰਨ ਜੌਹਰ ਨੂੰ ਵੀ ਆਈ ਸ਼ਰਮ

ਨਿਊਜ਼ ਡੈਸਕ- ਬਾਲੀਵੁੱਡ ‘ਚ ਕਈ ਮਸ਼ਹੂਰ ਹਸਤੀਆਂ ਦੀ ਦੋਸਤੀ ਮਸ਼ਹੂਰ ਹੈ। ਇਸ ਤੋਂ ਇਲਾਵਾ ਮਸ਼ਹੂਰ ਫਿਲਮਕਾਰ ਕਰਨ ਜੌਹਰ ਅਤੇ ਫਰਾਹ ਖਾਨ ਦੀ ਦੋਸਤੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਕਰਨ ਅਤੇ ਫਰਾਹ ਵਧੀਆ ਦੋਸਤ ਹਨ ਅਤੇ ਅਕਸਰ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨਜ਼ਰ ਆਉਂਦੇ ਹਨ। ਹਾਲ ਹੀ ‘ਚ ਕਰਨ ਨੇ …

Read More »

ਜਨਮਦਿਨ ਮੌਕੇ ਜਯਾ ਬਚਨ ਦੀ ਇਹ ਤਸਵੀਰ ਹੋਈ ਵਾਇਰਲ

ਨਿਊਜ਼ ਡੈਸਕ: ਬਾਲੀਵੁੱਡ ਦੀ ਮਸ਼ਹੂਰ ਅਤੇ ਦਿੱਗਜ ਅਦਾਕਾਰਾ ਜਯਾ ਬੱਚਨ ਨੇ ਸ਼ਨੀਵਾਰ (9 ਅਪ੍ਰੈਲ) ਨੂੰ ਆਪਣਾ 74ਵਾਂ ਜਨਮਦਿਨ ਮਨਾਇਆ।  ਜਯਾ ਬੱਚਨ ਦੇ 74ਵੇਂ ਜਨਮਦਿਨ ‘ਤੇ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਨੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼ਵੇਤਾ ਬੱਚਨ …

Read More »

ਅਭਿਨੇਤਰੀ ਸੋਨਮ ਕਪੂਰ ਦੇ ਸਹੁਰੇ ਪਰਿਵਾਰ ‘ਚ 2.4 ਕਰੋੜ ਦੀ ਨਕਦੀ ਅਤੇ ਗਹਿਣੇ ਚੋਰੀ 

ਨਵੀਂ ਦਿੱਲੀ- ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ ਤੋਂ ਫਰਵਰੀ ਵਿੱਚ 2.4 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਹੋ ਗਏ ਸਨ। ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਗਿਆ ਹੈ ਕਿ ਲੁੱਟ ਦੀ ਵਾਰਦਾਤ 11 ਫਰਵਰੀ ਨੂੰ ਹੋਈ ਸੀ ਅਤੇ ਵਾਰਦਾਤ ਤੋਂ ਲਗਭਗ ਦੋ ਹਫਤੇ ਬਾਅਦ …

Read More »

ਵਿਲ ਸਮਿਥ ‘ਤੇ ਭਾਰੀ ਪਿਆ ਕ੍ਰਿਸ ਰੌਕ ਨੂੰ ਥੱਪੜ ਮਾਰਨਾ, ਅਕੈਡਮੀ ਨੇ 10 ਸਾਲ ਲਈ ਲਗਾਈ ਪਾਬੰਦੀ 

ਨਿਊਜ਼ ਡੈਸਕ- ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਲ ਸਮਿਥ ਨੂੰ ਆਸਕਰ ਅਤੇ ਹੋਰ ਅਕੈਡਮੀ ਪ੍ਰੋਗਰਾਮਾਂ ਤੋਂ 10 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਹਾਲ ਹੀ ‘ਚ ਆਸਕਰ ਸਮਾਰੋਹ 2022 ‘ਚ ਵਿਲ ਸਮਿਥ ਦੇ ਥੱਪੜ ਦੇ ਸਕੈਂਡਲ ਤੋਂ ਬਾਅਦ 8 ਅਪ੍ਰੈਲ ਨੂੰ ਲਿਆ ਗਿਆ ਹੈ, ਜਿਸ ‘ਚ ਉਸ ਨੇ …

Read More »

ਭਾਰਤੀ ਸਿੰਘ ਨੇ ਬੱਚੇ ਦੀ ਇਸ ਛੋਟੀ ਜਿਹੀ ਚੀਜ਼ ‘ਤੇ ਖ਼ਰਚ ਕੀਤੀ ਇੰਨੀ ਵੱਡੀ ਰਕਮ 

ਮੁੰਬਈ- ਸਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬੇਟੇ ਦੇ ਜਨਮ ਤੋਂ 3 ਦਿਨ ਬਾਅਦ ਹਸਪਤਾਲ ਤੋਂ ਘਰ ਚਲੇ ਗਏ ਸਨ ।ਇਸ ਦੋਰਾਨ ਭਾਰਤੀ ਦੇ ਪਤੀ ਹਰਸ਼ ਲਿੰਬਾਸੀਆ ਨੇ ਬੱਚੇ ਨੂੰ ਕੰਬਲ ’ਚ ਲਪੇਟ ਕੇ ਆਪਣੀ ਗੋਦ ‘ਚ ਚੁੱਕਿਆ ਹੋਇਆ ਸੀ । ਦੋਵਾਂ ਦੇ ਚਿਹਰਿਆ ਤੇ ਇੰਨੀ ਖੁਸ਼ੀ ਸੀ, ਜਿਸ ਨੂੰ ਦੇਖ ਕੇ …

Read More »

Yo Yo Honey Singh ਦੇ ਨਾਲ ਸ਼ੋਅ ਦੌਰਾਨ ਦਿੱਲੀ ਦੇ ਕਲੱਬ ‘ਚ ‘ਕੁੱਟਮਾਰ’, FIR ਦਰਜ਼

ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਇੱਕ ਕਲੱਬ ‘ਚ ਸ਼ੋਅ ਕਰਨ ਪਹੁੰਚੇ ਗਾਇਕ ਯੋ ਯੋ ਹਨੀ ਸਿੰਘ ਨਾਲ ਕਥਿਤ ਤੌਰ ‘ਤੇ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਹੈ। ਗਾਇਕ ਯੋ ਯੋ ਹਨੀ ਸਿੰਘ ‘ਤੇ 27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਬਾਅਦ ਚਾਰ ਤੋਂ …

Read More »

‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਮਰੀਕਾ ਦੌਰੇ ‘ਤੇ ਅਰਚਨਾ ਪੂਰਨ ਸਿੰਘ ਦਾ ਪੱਤਾ ਕੱਟਿਆ, ਕ੍ਰਿਸ਼ਨਾ ਨੇ ਉਡਾਇਆ ਮਜ਼ਾਕ

ਨਵੀਂ ਦਿੱਲੀ- ਕਾਮੇਡੀ ਸ਼ੋਅ ਦੀ ਗੱਲ ਕਰੀਏ ਤਾਂ ‘ਕਪਿਲ ਸ਼ਰਮਾ ਸ਼ੋਅ’ ਨਾਲ ਲੋਕਾਂ ਦਾ ਖਾਸ ਲਗਾਅ ਹੈ। ਇਸ ਸ਼ੋਅ ਦੇ ਹਰ ਸੀਜ਼ਨ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਇਹ ਸ਼ੋਅ ਬੰਦ ਹੋਣ ਵਾਲਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਰਹਿ ਗਏ। ਪਰ …

Read More »

ਥੱਪੜ ਕਾਂਡ ਤੋਂ ਬਾਅਦ ਵਿਲ ਸਮਿਥ ਨੇ ਚੁੱਕਿਆ ਇਹ ਵੱਡਾ ਕਦਮ, ਜਾਰੀ ਕੀਤਾ ਭਾਵੁਕ ਬਿਆਨ

ਨਿਊਜ਼ ਡੈਸਕ- ਆਸਕਰ ਐਵਾਰਡਜ਼ 2022 ‘ਚ ਹਾਲੀਵੁੱਡ ਸਟਾਰ ਵਿਲ ਸਮਿਥ ਦਾ ਥੱਪੜ ਕਾਂਡ ਚਰਚਾ ‘ਚ ਹੈ। ਉਸ ਨੇ ਸਮਾਰੋਹ ਦੌਰਾਨ ਸਭ ਦੇ ਸਾਹਮਣੇ ਸਟੇਜ ‘ਤੇ ਕਾਮੇਡੀਅਨ ਅਤੇ ਆਸਕਰ ਪੇਸ਼ਕਾਰ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਇੱਕ ਵੀਡੀਓ ਵੀ ਇੰਟਰਨੈੱਟ ‘ਤੇ ਵਾਇਰਲ ਹੋ ਗਈ ਸੀ। ਹਾਲਾਂਕਿ ਇਸ ਘਟਨਾ ਤੋਂ …

Read More »

ਗਾਇਕ ਮੀਕਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਗਾਇਕ ਮੀਕਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਿਸ ਦੀ ਤਸਵੀਰ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀ ਹੈ। ਇਸ ਦੌਰਾਨ ਮੀਕਾ ਸਿੰਘ ਨੇ  ਲਿਖਿਆ ਕਿ ਇਕ ਵਿਅਕਤੀ ਜਿਸ ਨੇ ਇਕ ਕਲਾਕਾਰ ਦੇ ਰੂਪ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਅੱਜ …

Read More »