ਮਨੋਰੰਜਨ

ਕਰੀਨਾ ਕਪੂਰ ਦੀ ਕਾਰ ਨਾਲ ਪੈਪਰਾਜ਼ੀ ਨੂੰ ਲੱਗੀ ਸੱਟ, ਡਰਾਈਵਰ ‘ਤੇ ਗੁੱਸਾ ਹੋਈ ਅਭਿਨੇਤਰੀ- ‘ਪੇਚੇ ਜਾ ਯਾਰ’

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਦੀ ਕਾਰ ਨਾਲ ਇੱਕ ਪੈਪਰਾਜ਼ੀ ਦੇ ਪੈਰ ‘ਤੇ ਸੱਟ ਲੱਗ ਗਈ ਹੈ। ਕਰੀਨਾ ਕਪੂਰ ਹਾਲ ਹੀ ‘ਚ ਆਪਣੀ ਦੋਸਤ ਮਲਾਇਕਾ ਅਰੋੜਾ ਨੂੰ ਦੇਖਣ ਲਈ ਉਸ ਦੇ ਘਰ ਪਹੁੰਚੀ। ਅਜਿਹੇ ‘ਚ ਕਰੀਨਾ ਨੂੰ ਦੇਖਣ ਲਈ ਕੁਝ ਪੈਪਰਾਜ਼ੀ ਵੀ ਉੱਥੇ ਪਹੁੰਚੇ। ਇਸ ਦੌਰਾਨ ਕਰੀਨਾ ਦੀ …

Read More »

ਭਾਰਤੀ ਸਿੰਘ ਨੇ ਪਹਿਲੇ ਬੱਚੇ ਨੂੰ ਦਿੱਤਾ ਜਨਮ, ਪਰ ਪੂਰੀ ਨਹੀਂ ਹੋ ਸਕੀ ਉਸ ਦੀ ਇਹ ਇੱਛਾ

ਨਵੀਂ ਦਿੱਲੀ- ਹਾਸਿਆਂ ਦੀ ਰਾਣੀ ਭਾਰਤੀ ਸਿੰਘ ਮਾਂ ਬਣ ਗਈ ਹੈ। ਕਾਮੇਡੀਅਨ ਨੇ ਬੇਟੇ ਨੂੰ ਜਨਮ ਦਿੱਤਾ ਹੈ। ਭਾਰਤੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਖਾਸ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਭਾਰਤੀ ਅਤੇ ਹਰਸ਼ ਨੇ ਉਹੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਇਟਸ ਏ BOY’। ਸਟਾਰ ਜੋੜੇ …

Read More »

ਧੋਖਾਧੜੀ ਦਾ ਸ਼ਿਕਾਰ ਹੋਏ ਰਾਜਕੁਮਾਰ ਰਾਓ, ਠੱਗਾਂ ਨੇ ਠੱਗਿਆ ਇੰਨਾ ਪੈਸਾ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਦੱਸਿਆ ਕਿ ਕਿਸੇ ਨੇ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਹੈ ਅਤੇ ਉਸ ਦੇ ਨਾਂ ‘ਤੇ ਕਰਜ਼ਾ ਲੈ ਲਿਆ ਗਿਆ ਹੈ। ਰਾਜਕੁਮਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ …

Read More »

ਮਲਾਇਕਾ ਅਰੋੜਾ ਦੀ ਕਾਰ ਦਾ ਹੋਇਆ ਐਕਸੀਡੇਂਟ, ਜ਼ਖਮੀ ਅਦਾਕਾਰਾ ਹਸਪਤਾਲ ‘ਚ ਭਰਤੀ

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦਾ ਸ਼ਨੀਵਾਰ ਸ਼ਾਮ ਨੂੰ ਐਕਸੀਡੇਂਟ ਹੋ ਗਿਆ। ਮਹਾਰਾਸ਼ਟਰ ਦੇ ਖੋਪੋਲੀ ‘ਚ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਦੀ ਕਾਰ ਦਾ ਐਕਸੀਡੇਂਟ ਹੋ ਗਿਆ। ਮਲਾਇਕਾ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਨੇੜੇ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ। ਪੁਲਿਸ ਇੰਸਪੈਕਟਰ ਸ਼ਿਰੀਸ਼ ਪਵਾਰ ਦੇ ਅਨੁਸਾਰ, “ਹਾਦਸਾ ਮੁੰਬਈ-ਪੁਣੇ ਐਕਸਪ੍ਰੈਸਵੇਅ …

Read More »

ਬਾਦਸ਼ਾਹ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ,ਬੱਪੀ ਲਹਿਰੀ ਵਾਲੀ ਜਾਨਲੇਵਾ ਬੀਮਾਰੀ ਤੋਂ ਲੰਘਿਆ ਹੈ ਗਾਇਕ

ਮੁੰਬਈ- ਬਾਦਸ਼ਾਹ ਜਿੰਨੇ ਮਸਤ ਮੌਲਾ ਦਿਸਦੇ ਹਨ, ਉਨ੍ਹਾਂ ਨੇ ਓਨੇ ਹੀ ਦੁਖਦਾਈ ਦਿਨ ਲੰਘਾਏ ਹਨ। ਖੁਦ ਗਾਇਕ ਨੇ ਇਹ ਖੁਲਾਸਾ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ਿਲਪਾ ਸ਼ੈੱਟੀ ਦੇ ਸ਼ੋਅ ‘ਸ਼ੇਪ ਆਫ ਯੂ’ ‘ਤੇ ਬੋਲਦਿਆਂ, ਰੈਪਰ-ਗਾਇਕ-ਸੰਗੀਤਕਾਰ ਨੇ ਕਿਹਾ ਕਿ ਆਪਣੀ ਮਾਨਸਿਕ ਸਿਹਤ ਨੂੰ ਬਣਾਈ ਰੱਖਣਾ ਉਨ੍ਹਾਂ ਦੀ ਤਰਜੀਹ …

Read More »

ਅਮਿਤਾਭ ਬੱਚਨ ਨੇ ‘ਕੌਨ ਬਣੇਗਾ ਕਰੋੜਪਤੀ 14’ ਦਾ ਕੀਤਾ ਐਲਾਨ, ਇਸ ਦਿਨ ਤੋਂ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

ਨਵੀਂ ਦਿੱਲੀ- ਅਮਿਤਾਭ ਬੱਚਨ ਨੇ ਕੌਨ ਬਣੇਗਾ ਕਰੋੜਪਤੀ ਦੇ 14ਵੇਂ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਸ਼ੋਅ ਦੇ ਨਵੇਂ ਸੀਜ਼ਨ ਨਾਲ ਵੀ ਜੁੜੇ ਰਹਿਣਗੇ। ਅਮਿਤਾਭ ਬੱਚਨ ਨੇ ਨਵੇਂ ਸੀਜ਼ਨ ਦਾ ਪ੍ਰੋਮੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਪ੍ਰੋਮੋ ‘ਚ …

Read More »

ਇਸ ਕਾਰਨ ਮਾਸਕ ਨਹੀਂ ਪਹਿਨਦੀ ਸ਼ਹਿਨਾਜ਼ ਗਿੱਲ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

ਨਵੀਂ ਦਿੱਲੀ- ਪੰਜਾਬ ਦੀ ਕੈਟਰੀਨਾ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਹਰ ਕਿਸੇ ਦੀ ਪਸੰਦ ਬਣ ਚੁੱਕੀ ਹੈ। ਉਸ ਨੇ ਆਪਣੀ ਖੂਬਸੂਰਤੀ ਅਤੇ ਸਾਦਗੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਇਹੀ ਕਾਰਨ ਹੈ ਕਿ ਹਰ ਰੋਜ਼ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ …

Read More »

ਸੁਸ਼ਾਂਤ ਮਾਮਲੇ ਨਾਲ ਜੁੜੇ ਅਧਿਕਾਰੀ ਬਰਖਾਸਤ, ਅਧਿਕਾਰੀ ‘ਤੇ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼

ਨਿਊਜ਼ ਡੈਸਕ: ਨਾਰਕੋਟਿਕਸ ਕੰਟਰੋਲ ਬਿਊਰੋ (NCB) ਮੁੰਬਈ ਦੇ ਖੁਫੀਆ ਅਧਿਕਾਰੀ ਵਿਸ਼ਵਨਾਥ ਤਿਵਾਰੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਤਿਵਾਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਡਰੱਗਜ਼ ਕੇਸ ਵਿੱਚ ਰੀਆ ਚੱਕਰਵਰਤੀ ਵਰਗੀਆਂ ਮਸ਼ਹੂਰ ਹਸਤੀਆਂ ਦੀ ਜਾਂਚ ਕਰਨ ਲਈ ਵੀ ਜਾਣਿਆ ਜਾਂਦਾ ਹੈ। ਤਿਵਾਰੀ ਦੀ ਬਰਖਾਸਤਗੀ ਦੇ ਹੁਕਮ …

Read More »

ਕੋਰੀਓਗ੍ਰਾਫਰ ਗਣੇਸ਼ ਆਚਾਰੀਆ ‘ਤੇ ਗੰਭੀਰ ਦੋਸ਼, ਪੁਲਿਸ ਨੇ ਚਾਰਜਸ਼ੀਟ ਕੀਤੀ ਦਾਇਰ

ਨਿਊਜ਼ ਡੈਸਕ : ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਸਾਲ 2020 ਵਿੱਚ ਇੱਕ ਡਾਂਸਰ ਦੁਆਰਾ ਦਰਜ ਕੀਤੇ ਗਏ ਕੇਸ ਵਿੱਚ, ਹੁਣ ਮੁੰਬਈ ਪੁਲਿਸ ਨੇ ਕੋਰੀਓਗ੍ਰਾਫਰ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਮਹਿਲਾ ਡਾਂਸਰ ‘ਤੇ ਛੇੜਛਾੜ, ਪਿੱਛਾ ਕਰਨ ਅਤੇ ਜਾਸੂਸੀ ਕਰਨ ਦੇ ਦੋਸ਼ ਹਨ। ਸਿਖਿਆਰਥੀ ਡਾਂਸਰ ਨੇ ਦੋਸ਼ ਲਾਇਆ …

Read More »

ਰਾਜਾਮੌਲੀ ਵਿਚਾਲੇ ਵਿਵਾਦ ਦੀਆਂ ਖਬਰਾਂ ਨੂੰ ਲੈ ਕੇ ਆਲੀਆ ਨੇ ਦਿੱਤਾ ਇਹ ਜਵਾਬ

ਨਿਊਜ਼ ਡੈਸਕ: ਇਨ੍ਹੀਂ ਦਿਨੀਂ ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਬਾਕਸ ਆਫਿਸ ‘ਤੇ ਕਾਫੀ ਕਮਾਈ ਕਰ ਰਹੀ ਹੈ। ਫਿਲਮ ਨੇ ਹੁਣ ਤੱਕ ਸਫਲਤਾ ਦੇ ਕਈ ਰਿਕਾਰਡ ਬਣਾਏ ਹਨ, ਜਦਕਿ ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣ ਦੀ ਉਮੀਦ ਹੈ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਵੀ ਇਸ ਫਿਲਮ ਨਾਲ ਸਾਊਥ ਇੰਡਸਟਰੀ ‘ਚ ਦਮਦਾਰ ਡੈਬਿਊ …

Read More »