Home / ਮਨੋਰੰਜਨ (page 10)

ਮਨੋਰੰਜਨ

ਪਰੇਸ਼ ਰਾਵਲ ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ

ਨਿਊਜ਼ ਡੈਸਕ: ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਚ ਕਸ਼ਮੀਰੀ ਪੰਡਿਤਾਂ ਦੇ ਉਜਾੜੇ ‘ਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਵਿਵਾਦਿਤ ਟਿੱਪਣੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀ ਹੈ। ਜਿੱਥੇ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਨੇ ਇਸ ਮੁੱਦੇ ‘ਤੇ ਉਨ੍ਹਾਂ ਦੀ ਰਿਹਾਇਸ਼ ‘ਤੇ ਭੰਨਤੋੜ ਕੀਤੀ, ਉਥੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਨੇ ਵੀ ਟਵੀਟ …

Read More »

ਕੰਗਨਾ ਰਣੌਤ ਨੇ ਵਿਲ ਸਮਿਥ ਨਾਲ ਕੀਤੀ ਆਪਣੀ ਤੁਲਨਾ, ਕਿਹਾ- ‘ਸਾਬਤ ਹੋ ਗਿਆ, ਉਹ ਵ.....

ਨਿਊਜ਼ ਡੈਸਕ- ਹਾਲੀਵੁੱਡ ਐਕਟਰ ਵਿਲ ਸਮਿਥ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। 94ਵੇਂ ਅਕੈਡਮੀ ਅਵਾਰਡ ਸਮਾਰੋਹ (ਆਸਕਰ 2022) ਦੌਰਾਨ, ਸਟੇਜ ‘ਤੇ ਕ੍ਰਿਸ ਰੌਕ ਨੂੰ ਜਨਤਕ ਤੌਰ ‘ਤੇ ਥੱਪੜ ਮਾਰਨ ਤੋਂ ਬਾਅਦ ਪੂਰੀ ਦੁਨੀਆ ਵਿੱਚ ਉਹ ਚਰਚਾ ਵਿੱਚ ਹਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੋਈ ਵਿਲ ਸਮਿਥ ਨੂੰ ਸਹੀ ਦੱਸ …

Read More »

ਨਕਲੀ ਸਿੱਖਾਂ ਦੇ ਕਿਰਦਾਰ ਨੂੰ ਨੰਗਾ ਕਰਦਾ ਪੱਪੀ ਭਦੌੜ ਦਾ ਗੀਤ “ਖਤਰਾ ਸਿੱਖ.....

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਇਕੀ ਦੇ ਖੇਤਰ ਵਿੱਚ ਮੰਨੋਰੰਜਨ ਲਈ ਬਹੁਤ ਸਾਰੇ ਗੀਤ ਲਿਖੇ, ਗਾਏ ਅਤੇ ਫਿਲਮਾਏ ਗਏ। ਪਰ ਬਹੁਤ ਘੱਟ ਗਾਇਕ ਅਤੇ ਗੀਤਕਾਰ ਹਨ ਜਿੰਨ੍ਹਾਂ ਨੇ ਸੱਚ ਲਿਖਣ ਅਤੇ ਗਾਉਣ ਦਾ ਜੇਰਾ ਕੀਤਾ ਹੈ। ਇੰਨਾਂ ਵਿੱਚ ਇਕ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਸਦਾ ਗਾਇਕ, ਗੀਤਕਾਰ ਅਤੇ …

Read More »

ਅਵਤਾਰ ਲਾਖਾ ਅਤੇ ਟੋਟਲ ਇੰਟਰਟੇਨਮੈਟ ਵੱਲੋਂ ਸੁਖਪਾਲ ਔਜਲਾ ਦਾ ਗੀਤ “ਸ਼ਿਮਲਾ.....

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਸ਼ਹਿਰ ਸਟਾਕਟਨ ਦੇ ਨਿਵਾਸੀ ਅਵਤਾਰ ਲਾਖਾ ਆਪਣੇ “ਟੋਟਲ ਇੰਟਰਟੇਨਮੈਟ” ਚੈਨਲ ਦੇ ਬੈਨਰ ਹੇਠ ਬਹੁਤ ਸਾਰੇ ਨਾਮਵਰ ਗਾਇਕਾ ਦੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਛੋਟੀਆਂ ਅਤੇ ਲਘੂ ਫਿਲਮਾਂ …

Read More »

ਵਿਲ ਸਮਿਥ ਨੇ ਆਸਕਰ ਦੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਨ ਤੋਂ ਬਾਅਦ ਮੰਗੀ ਮੁਆ.....

ਲਾਸ ਐਂਜਲਸ- ਆਸਕਰ ਸੈਰੇਮਨੀ 2022 ਵਿੱਚ ਐਵਾਰਡਾਂ ਤੋਂ ਵੱਧ ਇਸ ਦੇ ਥੱਪੜ ਕਾਂਡ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਰ ਪਾਸੇ ਹਾਲੀਵੁੱਡ ਅਭਿਨੇਤਾ ਵਿਲ ਸਮਿਥ ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ ‘ਤੇ ਥੱਪੜ ਮਾਰਨ ਕਾਰਨ ਸੁਰਖੀਆਂ ਵਿੱਚ ਬਣੇ ਹੋਏ ਹਨ। ਵਿਲ ਨੇ ਆਸਕਰ ਅਵਾਰਡ ਸਮਾਰੋਹ ਵਿੱਚ ਆਨ ਕੈਮਰਾ ਕ੍ਰਿਸ ਰੌਕ …

Read More »

ਆਸਕਰ ਅਵਾਰਡਜ਼ 2022: Best ਅਦਾਕਾਰ ਵਿਲ ਸਮਿਥ ਦੀ ਪਤਨੀ ਬਾਰੇ ਕੀਤਾ ਮਜ਼ਾਕ, ਪੈ ਗਿਆ .....

ਲਾਸ ਐਂਜਲਸ- 94ਵੇਂ ਅਕੈਡਮੀ ਐਵਾਰਡਸ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਲਾਸ ਐਂਜਲਸ ਦੇ ਡੌਲਬੀ ਥੀਏਟਰ ਵਿੱਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਵਿੱਚ ਜਿੱਥੇ ਬਾਕੀ ਦਿੱਗਜਾਂ ਦੇ ਨਾਲ ਦੁਨੀਆ ਦੇ ਸਰਵੋਤਮ ਅਦਾਕਾਰਾਂ ਅਤੇ ਅਭਿਨੇਤਰੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਆਸਕਰ ਐਵਾਰਡ 2022 ਪ੍ਰਾਪਤ ਕੀਤਾ। ਇਸੇ ਦੌਰਾਨ ਇਸੇ ਸਮਾਗਮ ਦੀ ਸਟੇਜ …

Read More »

ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਹਿਜਾਬ ਵਿਵਾਦ ‘ਤੇ ਕਿਹਾ- ‘ਕੁੜੀਆਂ ਦੇ ਖੰ.....

ਨਿਊਜ਼ ਡੈਸਕ- ਕਰਨਾਟਕ ਦੀਆਂ ਕੁਝ ਮੁਸਲਿਮ ਵਿਦਿਆਰਥਣਾਂ ਵੱਲੋਂ ਸਕੂਲ ‘ਚ ਹਿਜਾਬ ਪਹਿਨਣ ਦੇ ਮਾਮਲੇ ‘ਚ ਅਦਾਲਤ ਦਾ ਫੈਸਲਾ ਆ ਗਿਆ ਹੈ, ਪਰ ਫਿਰ ਵੀ ਕੁਝ ਲੋਕ ਇਸ ਮੁੱਦੇ ਨੂੰ ਛੱਡਣ ਨੂੰ ਤਿਆਰ ਨਹੀਂ ਹਨ। ਇਸ ‘ਤੇ ਕਿਸੇ ਨਾ ਕਿਸੇ ਬਹਾਨੇ ਬਹਿਸ ਕੀਤੀ ਜਾਂਦੀ ਹੈ। ਹੁਣ ਇਸ ਮਾਮਲੇ ‘ਤੇ ਇਸ ਸਾਲ …

Read More »

ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਯਸ਼ ਦੀ ਫਿਲਮ ‘ਰੌਕੀ ਭਾਈ’ ਦਾ ਟ੍ਰੇਲਰ ਹੋਵ.....

ਨਿਊਜ਼ ਡੈਸਕ: ਪਿਛਲੇ ਦੋ ਸਾਲਾਂ ਤੋਂ ਲੋਕ ‘KGF: ਚੈਪਟਰ 2’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇੰਤਜ਼ਾਰ ਦੀ ਘੜੀ ਖਤਮ ਹੋਣ ਵਾਲੀ ਹੈ, ਕਿਉਂਕਿ ਯਸ਼ ਦੀ ਫਿਲਮ ‘ਰੌਕੀ ਭਾਈ’ ਦਾ ਟ੍ਰੇਲਰ ਇਕ ਸ਼ਾਨਦਾਰ ਈਵੈਂਟ ਦੌਰਾਨ ਲਾਂਚ ਹੋਣ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਟ੍ਰੇਲਰ ਨੂੰ ਲੈ ਕੇ …

Read More »

ਆਮਿਰ ਖਾਨ ਨੇ ਕਰ ਲਿਆ ਸੀ ਫਿਲਮਾਂ ਛੱਡਣ ਦਾ ਫੈਸਲਾ, ਜਾਣੋ ਕੀ ਸੀ ਕਾਰਨ? ਕਿਵੇਂ ਹ.....

ਮੁੰਬਈ- ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਹੁਣ ਤੱਕ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਆਮਿਰ ਖਾਨ ਇੰਡਸਟਰੀ ਦੇ ਤਿੰਨ ਵੱਡੇ ਖਾਨਾਂ ‘ਚ ਗਿਣੇ ਜਾਂਦੇ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਫਿਲਮ ‘ਲਾਲ ਸਿੰਘ ਚੱਢਾ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਵਾਰ ਆਮਿਰ ਖਾਨ ਨੇ …

Read More »

ਦਿ ਕਸ਼ਮੀਰ ਫਾਈਲਜ਼ ਤੋਂ ਬਾਅਦ ਨਵੇਂ ਵਿਵਾਦ ‘ਚ ਫਸੇ ਵਿਵੇਕ ਅਗਨੀਹੋਤਰੀ, ਥਾ.....

ਨਵੀਂ ਦਿੱਲੀ- ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ ‘ਚ ਘਿਰੇ ਨਜ਼ਰ ਆ ਰਹੇ ਹਨ। 200 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ ਇਸ ਫਿਲਮ ਨੂੰ ਤਾਰੀਫ਼ ਦੇ ਨਾਲ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਫਿਲਮ ਦੇ ਨਿਰਦੇਸ਼ਕ ਆਪਣੇ ਇੱਕ ਵਿਵਾਦਿਤ …

Read More »