Friday , August 16 2019
Home / ਸਿੱਖ ਭਾਈਚਾਰਾ

ਸਿੱਖ ਭਾਈਚਾਰਾ

ਪੰਜਾਬ ਦੇ ਮੰਤਰੀਆਂ ਨੇ ਸੁਪਰੀਮ ਕੋਰਟ ਦੇ ਵਕੀਲ ਨਾਲ ਲੈ ਲਿਆ ਪੰਗਾ, ਫਿਰ ਵਕੀਲ ਸਾਬ੍ਹ ਨੇ ਵੀ ਘੇਰ ਲਏ ਮੰਤਰੀ, ਕੀਤੀ ਅਜਿਹੀ ਕਾਗਜੀ ਕਾਰਵਾਈ ਕਿ ਸਾਰੇ ਝਾਕਦੇ ਨੇ ਆਲੇ-ਦੁਆਲੇ

ਚੰਡੀਗੜ੍ਹ : ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚਐਸ ਫੂਲਕਾ ਦਾ ਅਸਤੀਫਾ ਮਨਜ਼ੂਰ ਹੋਇਆ ਹੈ ਉਸ ਦਿਨ ਤੋਂ ਹੀ ਲਗਾਤਾਰ ਫੂਲਕਾ ਦਾ ਵਿਰੋਧ ਵੀ ਹੋ ਰਿਹਾ ਹੈ। ਜਿਸ ਦੇ ਚਲਦਿਆਂ ਬੀਤੇ ਦਿਨੀਂ ਪੰਜਾਬ ਦੇ ਕੁਝ ਮੰਤਰੀਆਂ ਨੇ ਫੂਲਕਾ ਵੱਲੋਂ ਬੇਅਦਬੀ ਦੇ ਮੁੱਦੇ ‘ਤੇ ਦਿੱਤੇ ਗਏ ਅਸਤੀਫੇ ਨੂੰ …

Read More »

ਨਸਲੀ ਟਿੱਪਣੀ ਦਾ ਸ਼ਿਕਾਰ ਹੋਈ 10 ਸਾਲਾ ਬੱਚੀ, ਵੀਡੀਓ ਜਾਰੀ ਕਰ ਦਿੱਤਾ ਲੋਕਾਂ ਨੂੰ ਜਵਾਬ

ਲੰਡਨ: ਸਿੱਖਾਂ ਖਿਲਾਫ ਨਸਲੀ ਟਿੱਪਣੀ ਦਾ ਇੱਕ ਹੋਰ ਮਾਮਲਾ ਲੰਦਨ ਤੋਂ ਸਾਹਮਣਾ ਆਇਆ ਹੈ ਜਿੱਥੇ 10 ਸਾਲਾ ਦਸਤਾਰਧਾਰੀ ਬੱਚੀ ਮੁਨਸਿਮਰ ਕੌਰ ਨਸਲੀ ਟਿੱਪਣੀ ਦਾ ਸ਼ਿਕਾਰ ਹੋਈ। ਜਿਸ ਬਾਰੇ ਬੱਚੀ ਨੇ ਸੋਸ਼ਲ ਮੀਡੀਆ ‘ਤੇ ਵੀਡਿਓ ਜਾਰੀ ਕਰਕੇ ਇਸ ਦਾ ਜਵਾਬ ਦਿੱਤਾ। ਮੁਨਸਿਮਰ ਕੌਰ ਨੇ ਕਿਹਾ ਜਦੋਂ ਉਹ ਸੋਮਵਾਰ ਨੂੰ ਦੱਖਣ-ਪੂਰਬੀ ਲੰਦਨ …

Read More »

ਰਵੀਦਾਸ ਭਗਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਨੂੰ ਆ ਗਿਆ ਗੁੱਸਾ, ਪ੍ਰਧਾਨ ਮੰਤਰੀ ਨੂੰ ਕਿਹਾ ਮਸਲੇ ਦਾ ਜਲਦ ਕਰੋ ਹੱਲ

ਨਵੀਂ ਦਿੱਲੀ : ਇੰਨੀ ਦਿਨੀਂ ਦਿੱਲੀ ਦੇ ਤੁਗਲਕਾਬਾਦ ਸਥਿਤ ਰਵੀਦਾਸ ਮੰਦਰ ਢਾਹੇ ਜਾਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਅੰਦਰ ਥਾਂ ਥਾਂ ਰਵੀਦਾਸ ਭਾਈਚਾਰੇ ਦੇ ਸਮਰਥਕਾਂ ਵੱਲੋਂ ਦਿੱਲੀ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ …

Read More »

ਧਾਰਾ 370 ਹਟਾਉਣ ਤੋਂ ਬਾਅਦ ਮੋਦੀ ਦਾ ਰੁੱਖ ਹੁਣ ਕਰਤਾਰਪੁਰ ਲਾਂਘੇ ਵੱਲ, ਆਹ ਦੇਖੋ ਕਰਤਾ ਨਵਾਂ ਐਲਾਨ, ਕੈਪਟਨ ਸਰਕਾਰ ਨੇ ਵੀ ਕਸ ਲਈ ਪੂਰੀ ਤਿਆਰੀ

ਡੇਰਾ ਬਾਬਾ ਨਾਨਕ : ਦੁਨੀਆਂ ਭਰ ਦੀ 12 ਕਰੋੜ ਗੁਰ ਨਾਨਕ ਨਾਮ ਲੇਵਾ ਸੰਗਤ ਲਈ ਖੁਸ਼ੀ ਦੀ ਖ਼ਬਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸਿਓਂ ਉਦਘਾਟਨ ਕਰਨ ਆ ਰਹੇ ਹਨ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ …

Read More »

ਕੈਪਟਨ ਦੇ ਮੰਤਰੀਆਂ ਨੇ ਇਕੱਠੇ ਹੋ ਕੇ ਫਿਰ ਕੀਤਾ ਸਿਆਸੀ ਹਮਲਾ, ਇਸ ਵਾਰ ਨਿਸ਼ਾਨਾ ਸਿੱਧੂ ਨਹੀਂ ਆਹ ਸਿਆਸਤਦਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿੱਤਾ ਅਸਤੀਫਾ ਮਨਜੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸੀ ਮੰਤਰੀਆਂ ਦੇ ਗਰੁੱਪ ਨੇ ਆਣ ਘੇਰਿਆ ਹੈ। ਸੱਤਾਧਾਰੀ ਪਾਰਟੀ ਦੇ ਇਹ ਮੰਤਰੀ ਹਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅਤੇ ਗੁਰਪ੍ਰੀਤ ਕਾਂਗੜ। ਜਿਨ੍ਹਾਂ ਨੇ …

Read More »

ਦਿੱਲੀ ਤੋਂ ਬਾਅਦ ਪੰਜਾਬ ਪੁਲਿਸ ਨੇ ਕੀਤਾ ਵੱਡਾ ਕਾਰਾ, ਸਿੱਖ ਡਰਾਇਵਰ ਦੀ ਪੱਗ ਲਾਹ ਫੜਲਿਆ ਜੂੜਾ? ਭੜਕੀਆਂ ਸੰਗਤਾਂ ਨੇ ਕਰਤਾ ਵੱਡੀ ਕਾਰਵਾਈ ਦਾ ਐਲਾਨ

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਸੀਬੀਆਈ ਵੱਲੋਂ ਬੇਅਦਬੀ ਮਾਮਲਿਆਂ ਨੂੰ ਬੰਦ ਕਰਨ ਲਈ ਮੁਹਾਲੀ ਦੀ ਆਦਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਕੈਪਟਨ ਦੇ ਉਹ ਮੰਤਰੀ ਤੇ ਵਿਧਾਇਕ ਵੀ ਉਨ੍ਹਾਂ ਦੇ ਵਿਰੁੱਧ ਮੋਰਚਾ ਖੋਲ੍ਹੀ ਬੈਠੇ ਹਨ ਜਿਹੜੇ ਹੁਣ ਤੱਕ ਉਨ੍ਹਾਂ ਦੇ ਹਰ ਫੈਸਲੇ ਵਿੱਚ ਹੁਣ ਤੱਕ ਜਾਂ ਤਾਂ ਚੁੱਪ …

Read More »

ਕ੍ਰਿਪਾਨ ਪਾਉਣ ਦੇ ਮਾਮਲੇ ‘ਚ ਬਰਮਿੰਘਮ ਪੁਲਿਸ ਨੇ ਨਿਹੰਗ ਸਿੰਘ ਨੂੰ ਲਿਆ ਹਿਰਾਸਤ ‘ਚ

ਯੂਕੇ ‘ਚ ਸਿੱਖਾਂ ਨੂੰ ਕ੍ਰਿਪਾਨ ਪਾਉਣ ਦਾ ਕਾਨੂੰਨੀ ਅਧਿਕਾਰ ਮਿਲਣ ਤੋਂ ਬਾਅਦ ਵੀ ਬਰਮਿੰਘਮ ਵਿੱਖੇ ਨਿਹੰਗ ਸਿੱਖ ਨੂੰ ਕ੍ਰਿ ਇਸ ਕਾਰਨ ਹਿਰਾਸਤ ‘ਚ ਲੈ ਲਿਆ ਗਿਆ। ਕੁਝ ਸਮੇਂ ਪਹਿਲਾਂ ਹੀ ਇੰਗਲੈਂਡ ਦੀ ਸਰਕਾਰ ਨੇ ਸਿੱਖਾਂ ਨੂੰ ਰਾਹਤ ਦਿੰਦੇ ਹੋਏ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਸੀ। …

Read More »

ਕਰਤਾਰਪੁਰ ਲਾਂਘਾ ਉਸਾਰੀ ਕਾਰਜਾਂ ‘ਚ ਵੱਡੇ ਪੱਧਰ ‘ਤੇ ਹੋ ਰਹੀਆਂ ਨੇ ਗੜਬੜੀਆਂ, ਅਮਨ ਅਰੋੜਾ ਨੇ ਕਰਤੇ ਵੱਡੇ ਖੁਲਾਸੇ

ਸੁਨਾਮ : ਇੰਨੀ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਹਰ ਦਿਨ ਕਿਸੇ ਨਾ ਕਿਸੇ ਮੁੱਦੇ ‘ਤੇ ਬੇਬਾਕੀ ਨਾਲ ਬੋਲ ਕੇ ਸਾਰਿਆਂ ਦਾ ਧਿਆਨ ਆਪਣੇ ਵੱਖ ਖਿੱਚ ਰਹੇ ਹਨ। ਜਿਸ ਦਾ ਨੋਟਿਸ ਨਾ ਸਿਰਫ ਆਮ ਜਨਤਾ ਲੈ ਰਹੀ ਹੈ, ਬਲਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਲੋਕ ਵੀ ਅਰੋੜਾ ਦੀ …

Read More »

ਆਹ ਲਓ ਬਈ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਆ ਗਿਆ ਵੱਡਾ ਬਿਆਨ, ਭਾਰਤੀਓ ਹੋ ਜਾਓ ਤਿਆਰ

ਅੰਮ੍ਰਿਤਸਰ : ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਾਹੌਲ ਤਣਾਅ ਭਰਿਆ ਬਣਿਆ ਹੋਇਆ ਹੈ। ਇਸ ਮਾਹੌਲ ‘ਚ ਜਿੱਥੇ ਇੱਕ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਭੜਕਾਊ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਇੱਕ ਖੁਸ਼ੀ ਦੀ ਖ਼ਬਰ ਵੀ ਆਈ ਹੈ। ਇਹ …

Read More »

ਸਿੱਧੂ ਤੋਂ ਬਾਅਦ ਹੁਣ ਕੁਝ ਹੋਰ ਵਿਧਾਇਕ ਹੋਏ ਕੈਪਟਨ ਨਾਲ ਨਰਾਜ਼? ਅਜਿਹੀ ਦਿੱਤੀ ਧਮਕੀ ਕਿ ਕੈਪਟਨ ਨੂੰ ਮੰਨਣੀ ਪਈ ਉਨ੍ਹਾਂ ਦੀ ਗੱਲ

ਚੰਡੀਗੜ੍ਹ : ਜਿਸ ਦਿਨ ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਅਦਾਲਤ ‘ਚ ਕਲੋਜ਼ਰ ਰਿਪੋਰਟ ਦਾਇਰ ਕਰਕੇ ਕੇਸ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਉਸ ਦਿਨ ਤੋਂ ਹੀ ਇਹ ਮੁੱਦਾ ਸਿਆਸੀ ਗਲਿਆਰਿਆਂ ‘ਚ ਕਾਫੀ ਭਖਿਆ ਹੋਇਆ ਹੈ। ਇਸ ਸਮੇਂ ਹਾਲਾਤ ਇਹ ਹਨ ਕਿ ਕਲੋਜ਼ਰ ਰਿਪੋਰਟ ਦਾਇਰ ਕੀਤੇ …

Read More »