ਨਵੀਂ ਦਿੱਲੀ: ਭਾਰਤ ਨੂੰ ਆਸਟ੍ਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ 3-2 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਆਸਟ੍ਰੇਲੀਆਈ ਟੀਮ ਨੇ ਐਰੋਨ ਫਿੰਚ ਦੀ ਕਪਤਾਨੀ ‘ਚ ਪਹਿਲੀ ਲੜੀ ਆਪਣੇ ਨਾਂ ਕਰ ਲਈ। ਫਿੰਚ ਦੀ ਕਪਤਾਨੀ ‘ਚ ਆਸਟ੍ਰੇਲੀਆ ਦੀ ਇਹ ਚੌਥੀ ਲੜੀ ਸੀ। ਉੱਥੇ ਹੀ …
Read More »World Cup 2019 ਲਈ ਲਾਂਚ ਹੋਈ ਟੀਮ ਇੰਡੀਆ ਦੀ ਜਰਸੀ
ਹੈਦਰਾਬਾਦ : ਭਾਰਤੀ ਟੀਮ ਦੀ ਵਿਸ਼ਵ ਕੱਪ 2019 ਦੀ ਜਰਸੀ ਹੈਦਰਾਬਾਦ ਵਿਖੇ ਲਾਂਚ ਕੀਤੀ ਗਈ। ਇਸ ਮੌਕੇ ਤੇ ਸਾਬਕਾ ਕਪਤਾਨ ਧੋਨੀ, ਮੌਜੂਦਾ ਕਪਤਾਨ ਵਿਰਾਟ ਕੋਹਲੀ, ਟੈਸਟ ਉਪ ਕਪਤਾਨ ਅਜਿੰਕਿਆ ਰਹਾਨੇ ਅਤੇ ਯੁਵਾ ਬੱਲੇਬਾਜ ਪ੍ਰਿਥਵੀ ਸ਼ਾਅ ਵੀ ਮੌਜੂਦ ਸਨ। ਕਪਿਲ ਦੇਵ ਦੀ ਟੀਮ ਦਾ 1983 ‘ਚ ਲਾਰਡਜ਼ ਵਿਚ ਸਫੈਦ ਜਰਸੀ ਪਹਿਨ …
Read More »VIDEO: ਕੈਂਸਰ ਨੂੰ 4 ਮਹੀਨੇ ‘ਚ ਮਾਤ ਦੇ ਕੇ ਵਾਪਸ ਪਰਤਿਆ WWE ਦਾ ਸੁਪਰਸਟਾਰ
ਰੈਸਲਮੇਨੀਆ 33 ਵਿੱਚ ਦ ਅੰਡਰਟੇਕਰ ਨੂੰ ਮਾਤ ਦੇਣ ਵਾਲੇ ਡਬਲਿਊਡਬਲਿਊਈ (WWE) ਦੇ ਸੁਪਰਸਟਾਰ ਰੋਮਨ ਰੇਂਸ ਦੇ ਫੈਂਸ ਲਈ ਇੱਕ ਖੁਸ਼ਖਬਰੀ ਹੈ। ਰੋਮਨ ਰੇਂਸ ਕੈਂਸਰ ਦੀ ਵਜ੍ਹਾ ਨਾਲ ਕੁੱਝ ਸਮੇਂ ਪਹਿਲਾਂ ਰੈਸਲਿੰਗ ਰਿੰਗ ਤੋਂ ਦੂਰ ਹੋ ਗਏ ਸਨ ਪਰ ਹੁਣ ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਵਾਪਸੀ ਕਰ ਰਹੇ …
Read More »10 ਪੁਸ਼-ਅੱਪ ਕਰਕੇ ਸਚਿਨ ਨੇ ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਲਈ ਇਕਠੀ ਕੀਤੀ ਸਹ.....
ਨਵੀਂ ਦਿੱਲੀ : ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਹਜ਼ਾਰਾਂ ਦੌੜਾਕਾਂ ਦੇ ਨਾਲ ਆਈ. ਡੀ. ਬੀ. ਆਈ. ਫੇਡਰਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ ਵਿਚ ਹਿੱਸਾ ਲਿਆ ਅਤੇ ਪੁਲਵਾਮਾ ਅੱਤਵਾਦੀ ਹਮਲਿਆਂ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ 15 ਲੱਖ ਰੁਪਏ ਇਕੱਠੇ ਕੀਤੇ। ਜਵਾਹਰਲਾਲ ਨਹਿਰੂ ਸਟੇਡੀਅਮ ਵਿਚ 4 ਰੇਸਾਂ ਦੌਰਾਨ ਹਰੇਕ ਦੇ ਸ਼ੁਰੂ ਹੋਣ …
Read More »ਦਾੜ੍ਹੀ ਨਾਲੋਂ ਮੁੱਛਾਂ ਲੰਮੀਆਂ, NIKE ਕੰਪਨੀ ਨੂੰ ਇੱਕ ਜੁੱਤਾ 1.46 ਬਿਲੀਅਨ ਡਾਲਰ .....
ਚੰਡੀਗੜ੍ਹ : ਡਿਊਕ ਯੂਨੀਵਰਸਿਟੀ ਅਤੇ ਉੱਤਰੀ ਕੈਰੋਲੀਨਾ ਦਰਮਿਆਨ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਚਲਦਿਆਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਕਿ ਸਾਰੇ ਹੈਰਾਨ ਰਹਿ ਗਏ, ਕਿਉਂਕਿ ਗੱਲ ਹੀ ਕੁਝ ਅਜਿਹੀ ਸੀ। ਦਰਅਸਲ ਹੋਇਆ ਇੰਝ ਕਿ ਚਲਦੇ ਮੈਚ ‘ਚ ਇੱਕ ਖਿਡਾਰੀ ਦਾ ਜੁੱਤਾ ਟੁੱਟ ਜਾਣ ਨਾਲ ਖਿਡਾਰੀ ਨੂੰ …
Read More »ਭਾਰਤ ਸਰਕਾਰ ਹੀ ਕਰੇ ਵਿਸ਼ਵ ਕੱਪ ‘ਚ ਪਾਕਿ ਨਾਲ ਮੈਚ ਖੇਡਣ ਜਾਂ ਨਾ ਖੇਡਣ ਦਾ ਫੈ.....
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਵਿਚ ਇਸ ਸਾਲ ਹੋਣ ਵਾਲੇ ਕ੍ਰਿਕਟ ‘ਵਿਸ਼ਵ ਕੱਪ’ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਹੋਣ ਵਾਲੇ ਮੈਚ ‘ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ। ਭਾਰਤ ਵਲੋਂ …
Read More »ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿ ‘ਤੇ ਸ਼ੁਰੂ ਕੀਤੇ ਆਰਥਿਕ ਹਮਲੇ, ਆ ਚ.....
ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਸਾਰਾ ਦੇਸ਼ ਸੋਗ ‘ਚ ਡੁਬਿੱਆ ਹੋਇਆ ਹੈ ਤੇ ਪਾਕਿਸਤਾਨ ਤੋਂ ਬਦਲਾ ਲੈਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਦੋਵਾ ਦੇਸ਼ਾਂ ਦਰਮਿਆਨ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਮਾਹੌਲ ਦਾ ਅਸਰ ਜਿੱਥੇ ਦੋਵਾਂ ਦੇਸ਼ਾਂ ਦੇ ਰਿਸਤਿਆਂ ‘ਤੇ ਪਿਆ ਹੈ ਉੱਥੇ ਖੇਡ …
Read More »ਕੋਹਲੀ ਦੀ ਕਾਇਰਤਾ ਭਰੀ ਹਰਕਤ ਦੀ ਚਾਰੇ ਪਾਸੇ ਹੋ ਰਹੀ ਨਿੰਦਾ, ਪ੍ਰੋਮੋਸ਼ਨਲ ਟਵੀ.....
ਜੰਮੂ – ਕਸ਼ਮੀਰ ਦੇ ਪੁਲਵਾਮਾ ‘ਚ ਵੀਰਵਾਰ ਨੂੰ ਅੱਤਵਾਦੀਆਂ ਦੇ ਸੀਆਰਪੀਐਫ ਦੇ ਕਾਫਿਲੇ ‘ਤੇ ਹੋਏ ਆਤਮਘਾਤੀ ਹਮਲੇ ਵਿੱਚ 44 ਜਵਾਨ ਸ਼ਹੀਦ ਹੋ ਗਏ। ਇਸ ਕਾਇਰਤਾ ਭਰੀ ਹਰਕਤ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਇਸ ਸਮੇਂ ਹਰ ਕੋਈ ਆਪਣੇ – ਆਪਣੇ ਅੰਦਾਜ ਵਿੱਚ ਨਿੰਦਿਆ ਕਰ …
Read More »ਕ੍ਰਿਕਟਰ ਨਹੀਂ ਕੁਝ ਹੋਰ ਬਣਨਾ ਚਾਹੁੰਦੇ ਸਨ ਗੌਤਮ ਗੰਭੀਰ ਜਿਸਦਾ ਅੱਜ ਤੱਕ ਹੈ .....
ਨਵੀਂ ਦਿੱਲੀ : ਫੌਜ ਉਸ ਦਾ ਪਹਿਲਾ ਪਿਆਰ ਸੀ ਪਰ ਕਿਸਮਤ ਨੇ ਗੌਤਮ ਨੂੰ ਕ੍ਰਿਕਟਰ ਬਣਾ ਦਿੱਤਾ। ਉਸ ਦਾ ਆਪਣੇ ਪਹਿਲੇ ਪਿਆਰ ਪ੍ਰਤੀ ਲਗਾਅ ਅੱਜ ਵੀ ਘੱਟ ਨਹੀਂ ਹੋਇਆ ਹੈ। ਇਸ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਸ਼ਹੀਦਾਂ ਦੇ ਬੱਚਿਆਂ ਦੀ ਮਦਦ ਕਰਨ ਵਾਲੀ ਇਕ ਫਾਊਂਡੇਸ਼ਨ ਦੇ ਜ਼ਰੀਏ ਉਸ …
Read More »ਬਿਜਲੀ ਦੀ ਰਫਤਾਰ ਵਾਂਗ ਦੌੜਦਾ ਹੈ ਇਹ 7 ਸਾਲਾ ਬੱਚਾ, 13.48 ਸਕਿੰਟ ‘ਚ ਪੂਰੀ ਕੀਤੀ .....
ਫਲੋਰੀਡਾ: ਸੱਤ ਸਾਲ ਦੇ ਅਮਰੀਕੀ ਬੱਚੇ ਰੂਡੋਲਫ ਇੰਗਰਾਮ ਨੇ ਦੋੜ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਬੱਚੇ ਨੇ ਫਲੋਰੀਡਾ ਦੀ ਏਏੇਯੂ ਸੀਜ਼ਨ ਦੇ ਦੌਰਾਨ ਸਿਰਫ਼ 13.48 ਸਕਿੰਟ ਵਿੱਚ 100 ਮੀਟਰ ਦੀ ਰੇਸ ਪੂਰੀ ਕੀਤੀ। ਇਹ ਇਸ ਉਮਰ ਵਰਗ ‘ਚ ਹੁਣ ਤੱਕ ਦੀ ਸਭ ਤੋਂ ਬੈਸਟ ਟਾਇਮਿੰਗ ਹੈ। ਖਾਸ ਗੱਲ ਇਹ …
Read More »