Home / ਕੈਨੇਡਾ (page 30)

ਕੈਨੇਡਾ

ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾ ਦੇ 16 ਨਵੇਂ ਕੇਸ ਆਏ ਸਾਹਮਣੇ

ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 16 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2376 ਹੋ ਗਈ ਹੈ। ਬੀਸੀ ਵਿੱਚ 385 ਐਕਟਿਵ ਕੇਸ ਹਨ। ਜਿਸ ਵਿੱਚੋਂ 59 ਹਸਪਤਾਲ ਵਿੱਚ ਦਾਖਲ ਹਨ ਅਤੇ 14 ਆਈਸੀਯੂ ਵਿੱਚ ਦਾਖਲ ਹਨ। ਹੁਣ …

Read More »

ਜੀਟੀਏ ਭਰ ਵਿੱਚ ਸਭ ਤੋਂ ਵੱਧ ਠੰਢ ਮਈ ਵਿਚ ਪਈ

ਜੀਟੀਏ ਭਰ ਵਿੱਚ ਠੰਢ ਸਬੰਧੀ ਐਡਵਾਇਜ਼ਰੀ ਜਾਰੀ ਹੈ। ਗ੍ਰੇਟ ਡਿਪਰੈਸ਼ਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਵਾਰੀ ਇਹ ਸਭ ਤੋਂ ਠੰਢੀ ਮਈ ਦੱਸੀ ਜਾ ਰਹੀ ਹੈ।ਮੰਗਲਵਾਰ ਨੂੰ ਸਵੇਰੇ 4:00 ਵਜੇ ਪੀਅਰਸਨ ਏਅਰਪੋਰਟ ਉਤੇ ਪਾਰਾ ਮਨਫੀ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ 1939 ਵਿੱਚ ਕਾਇਮ ਹੋਇਆ ਮਨਫੀ …

Read More »

ਫੋਰਡ ਵੱਲੋਂ ਸਟੇਟ ਆਫ ਐਮਰਜੈਂਸੀ 2 ਜੂਨ ਤੱਕ ਅੱਗੇ ਵਧਾਉਣ ਦਾ ਐਲਾਨ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸਟੇਟ ਆਫ ਐਮਰਜੈਂਸੀ 2 ਜੂਨ ਤੱਕ ਅੱਗੇ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੋਵਿਡ-19 ਨੂੰ ਲੈ ਕੇ ਸੂਬੇ ਦੀ ਸਥਿਤੀ ਬਿਹਤਰ ਹੋ ਰਹੀ ਹੈ। ਇਸ ਲਈ ਸਰਕਾਰ ਅਰਥਚਾਰਾ ਖੋਲ੍ਹਣ ਦੇ ਅਗਲੇ ਪੜਾਅ ਵਿੱਚ ਕੁੱਝ ਹੋਰ ਘੱਟ ਰਿਸਕ ਵਾਲੇ ਵਰਕਪਲੇਸ ਖੋਲਣ …

Read More »

ਟੋਰਾਂਟੋ ਪੁਲਿਸ ਨੇ ਕੌਮਾਂਤਰੀ ਪੱਧਰ ਦੇ ਕੋਕੀਨ ਡੀਲਰਜ਼ ਦੇ ਗਿਰੋਹ ਦਾ ਪਰਦਾਫ.....

ਟੋਰਾਂਟੋ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਨਾਂ ਵੱਲੋਂ ਕੌਮਾਂਤਰੀ ਪੱਧਰ ਦੇ ਕੋਕੀਨ ਡੀਲਰਜ਼ ਦੇ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਮਾਤਰਾ ਵਿੱਚ ਖਾਲਸ ਕੋਕੀਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਕਥਿਤ ਤੌਰ ਉੱਤੇ ਕੈਨੇਡਾ ਭਰ ਵਿੱਚ ਸਮਗਲ ਕੀਤਾ ਜਾਣਾ ਸੀ।ਡਰੱਗ ਸਕੁਐਡ ਇੰਸਪੈਕਟਰ ਡੌਨ ਬਲੈਂਗਰ ਨੇ ਦੱਸਿਆ ਕਿ ਪੁਲਿਸ …

Read More »

ਓਨਟਾਰੀਓ ਵਿੱਚ ਕੋਰੋਨਾ ਕਾਰਨ 56 ਲੋਕਾਂ ਦੀ ਮੌਤ

ਓਨਟਾਰੀਓ ਵਿੱਚ ਮੰਗਲਵਾਰ ਨੂੰ ਨੋਵਲ ਕਰੋਨਾਵਾਇਰਸ ਦੇ 361 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਸੋਮਵਾਰ ਨੂੰ ਰਿਪੋਰਟ ਕੀਤੇ ਗਏ 308 ਮਾਮਲਿਆਂ ਨਾਲੋਂ ਇਹ ਕਾਫੀ ਜਿ਼ਆਦਾ ਹਨ।ਇਸ ਮਹਾਂਮਾਰੀ ਕਾਰਨ 56 ਲੋਕ ਹੋਰ ਮਾਰੇ ਗਏ। ਇਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1725 ਤੱਕ ਅੱਪੜ ਗਈ। 1725 ਵਿੱਚੋਂ ਸਿਰਫ ਲਾਂਗ ਟਰਮ ਕੇਅਰ ਵਿੱਚ …

Read More »

ਟੋਰਾਂਟੋ ਵਾਸੀਆਂ ਲਈ ਰਾਹਤ ਦੀ ਖਬਰ ਕੋਰੋਨਾ ਪੀੜਿਤ ਲੋਕ ਹੋ ਰਹੇ ਹਨ ਠੀਕ

ਟੋਰਾਂਟੋ ਵਾਸੀਆਂ ਲਈ ਰਾਹਤ ਦੀ ਖਬਰ ਹੈ ਕਿਉਂ ਕਿ ਨਵੀ ਜਾਣਕਾਰੀ ਮਿਲੀ ਹੈ ਜਿਸ ਵਿਚ ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਿਤ ਕਾਫੀ ਜਿਆਦਾ ਲੋਕਾਂ ਨੇ ਜੰਗ ਜਿੱਤ ਲਈ ਹੈ ਅਤੇ ਇਸਤੋਂ ਪੀੜਿਤ ਲੋਕ ਠੀਕ ਵੀ ਹੋ ਰਹੇ ਹਨ। ਉਹਨਾਂ ਨੇ ਆ ਰਹੇ …

Read More »

ਟੋਰਾਂਟੋ ਦੇ ਮੇਅਰ ਨੇ ਮੁੜ ਵਿੱਤੀ ਮਦਦ ਲਈ ਲਗਾਈ ਗੁਹਾਰ

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇੱਕ ਵਾਰ ਮੁੜ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਵਿੱਤੀ ਮਦਦ ਲਈ ਗੁਹਾਰ ਲਗਾਈ ਹੈ। ਉਹਨਾਂ ਦੱਸਿਆ ਕਿ ਟੋਰਾਂਟੋ ਸਮੇਤ ਪੂਰੇ ਕੈਨੇਡਾ ਦੀਆਂ ਮਿਊਸੀਪੈਲਟੀਜ਼ ਇਸ ਸਮੇਂ ਆਰਥਿਕ ਸੰਕਟ ਨਾਲ ਜੂਝ ਰਹੀਆਂ ਹਨ ਅਤੇ ਇਕੱਲੇ ਟੋਰਾਂਟੋ ਦਾ ਹੀ 1 ਬਿਲੀਅਨ ਤੋਂ ਉੱਪਰ ਦਾ ਨੁਕਸਾਨ ਕੋਵਿਡ-19 ਦੀ …

Read More »

ਲਾਕਡਾਊਨ ਕਾਰਨ ਘਰੇਲੂ ਹਿੰਸਾ ਵਿਚ ਹੋਇਆ ਵਾਧਾ, ਕਿਹਾ ਕੈਨੇਡੀਅਨ ਸਿਹਤ ਮੰਤਰੀ.....

ਕੈਨੇਡਾ ਦੀ ਹੈਲਥ ਮਨਿਸਟਰ ਨੇ ਦੱਸਿਆ ਕਿ ਇਸ ਸਮੇਂ ਬਹੁਤ ਸਾਰੇ ਕੈਨੇਡੀਅਨਾਂ ਨੂੰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਇਹਨਾਂ ਹਲਾਤਾਂ ਵਿੱਚ ਘਰੇਲੂ ਹਿੰਸਾ ਵੱਧ ਗਈ ਹੈ। ਇਸ ਤੋਂ ਇਲਾਵਾ ਲੋਕ ਚਿੰਤਾ ਅਤੇ ਉਦਾਸੀ ਵਿੱਚ ਹਨ। ਅਜਿਹੇ ਸਮੇਂ ਵਿੱਚ ਮੈਂਟਲ ਹੈਲਥ ਲਈ ਸਹਾਇਤਾ ਮਹਾਂਮਾਰੀ ਖਤਮ ਹੋਣ ਤੱਕ ਰੋਕੀ ਨਹੀਂ …

Read More »

ਸੇਂਟ ਲਿਓਨਾਰਡ ਐਲੀਮੈਂਟਰੀ ਸਕੂਲ ਵਿੱਚ ਲੱਗੀ ਅੱਗ

ਪੀਲ ਪੁਲਿਸ ਇੱਕ ਅਜਿਹੀ ਵਿਅਕਤੀ ਦੀ ਭਾਲ ਕਰ ਰਹੀ ਹੈ। ਜਿਸਨੇ ਬਰੈਂਪਟਨ ਦੇ ਸੇਂਟ ਲਿਓਨਾਰਡ ਐਲੀਮੈਂਟਰੀ ਸਕੂਲ ਵਿੱਚ ਵਿੱਚ ਅੱਗ ਲਗਾ ਕੇ 8 ਮਿਲੀਅਨ ਡਾਲਰ ਦਾ ਨੁਕਸਾਨ ਕੀਤਾ ਹੈ। ਇੱਕ ਪ੍ਰੈਸ ਨੋਟ ਵਿੱਚ ਪੁਲਿਸ ਨੇ ਆਖਿਆ ਹੈ ਕਿ ਨੁਕਸਾਨ ਦੀ ਪੂਰਤੀ ਲਈ 12 ਤੋਂ 18 ਮਹੀਨਿਆਂ ਦਾ ਸਮਾਂ ਲੱਗੇਗਾ। ਅਧਿਕਾਰੀਆਂ …

Read More »

ਕੋਵਿਡ-19 ਨੇ ਅਰਥਚਾਰੇ ਨੂੰ ਮਾਰੀ ਹੈ ਸੱਟ: ਨਵਦੀਪ ਬੈਂਸ

ਕੈਨੇਡਾ ਦੇ ਸਾਇੰਸ ਐਂਡ ਇਨੋਵੇਸ਼ਨ ਮਨਿਸਟਰ ਨਵਦੀਪ ਬੈਂਸ ਨੇ ਕਿਹਾ ਕਿ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਨੇ ਸਾਫ ਕਰ ਦਿੱਤਾ ਹੈ ਕਿ ਕੋਵਿਡ-19 ਨੇ ਅਰਥਚਾਰੇ ਨੂੰ ਸੱਟ ਮਾਰੀ ਹੈ ਅਤੇ ਕੈਨੇਡੀਅਨਾਂ ਦੀਆਂ ਨੌਕਰੀਆਂ ‘ਤੇ ਇਸਦਾ ਅਸਰ ਪਿਆ ਹੈ। ਉਹਨਾਂ ਕਿਹਾ ਕਿ ਸਰਕਾਰ ਇਹ ਜਾਨਣਾ ਚਾਹੁੰਦੀ ਹੈ ਕਿ ਕੋਵਿਡ-19 ਕਾਰਨ ਉਦਯੋਗ ‘ਤੇ …

Read More »