Home / ਕੈਨੇਡਾ (page 2)

ਕੈਨੇਡਾ

ਪ੍ਰਵਾਸੀਆਂ ‘ਚ ‘ਬਰਥ ਟੂਰਿਜ਼ਮ’ ਪ੍ਰਣਾਲੀ ਰਾਹੀਂ ਕੈਨੇਡਾ ‘ਚ ਪੱਕੇ ਹੋਣ ਦਾ ਵੱਧ ਰਿਹਾ ਰੁਝਾਨ

canada birth tourism

ਟੋਰਾਂਟੋ: ਕੈਨੇਡਾ ‘ਚ ਬਰਥ ਟੂਰਿਜ਼ਮ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਜ਼ਰੀਏ ਪ੍ਰਵਾਸੀਆ ਦੇ ਇੱਥੇ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੀ ਹੈ। ਪ੍ਰਵਾਸਿਆਂ ‘ਚ ਬਰਥ ਟੂਰਿਜ਼ਮ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਇਕ ਸਾਲ ‘ਚ ਇਸ ਸਿਸਟਮ ‘ਚ 13 ਫੀਸਦੀ ਦਾ ਵਾਧਾ ਹੋਇਆ …

Read More »

19 ਸਾਲ ਬਾਅਦ ਜੱਸੀ ਕਤਲ ਕੇਸ ‘ਚ ਅਦਾਲਤ ਨੇ ਮਾਂ ਤੇ ਮਾਮੇ ਖਿਲਾਫ ਕੀਤੇ ਦੋਸ਼ ਤੈਅ

ਸੰਗਰੂਰ: ਸੰਗਰੂਰ ਦੀ ਅਦਾਲਤ ਨੇ ਸੋਮਵਾਰ ਨੂੰ ਜਸਵਿੰਦਰ ਸਿੱਧੂ ਉਰਫ ਜੱਸੀ ਕਤਲ ਕੇਸ ‘ਚ ਉਸਦੀ 70 ਸਾਲਾ ਮਾਂ ਮਲਕੀਅਤ ਕੌਰ ਸਿੱਧੂ ਤੇ 74 ਸਾਲਾ ਚਾਚਾ ਸੁਰਜੀਤ ਸਿੰਘ ਬਦੇਸ਼ਾ ਖ਼ਿਲਾਫ਼ ਦੋਸ਼ ਤੈਅ ਕਰ ਲਏ ਹਨ। ਪਰਿਵਾਰ ਦੀਆਂ ਇੱਛਾਵਾਂ ਦੇ ਵਿਰੁੱਧ ਵਿਆਹ ਕਰਨ ਕਰਕੇ 25 ਸਾਲਾ ਜੱਸੀ ਦਾ ਜੂਨ 2000 ਵਿੱਚ ਕਤਲ …

Read More »

ਲੱਖਾਂ ਰੁਪਏ ਦੀ ਕੋਕੀਨ ਸਮੇਤ ਦੋ ਪੰਜਾਬੀ ਡਰਾਇਵਰ ਕੈਨੇਡਾ ‘ਚ ਗ੍ਰਿਫਤਾਰ!

ਇੰਡੀਅਨਾ : ਖ਼ਬਰ ਹੈ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਿਸ ਨੇ ਦੋ ਅਜਿਹੇ ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਕੋਕੀਨ ਜ਼ਬਤ ਕੀਤੀ ਗਈ ਹੈ।

Read More »

ਇੱਕ ਸਿੱਖ ਵਿਅਕਤੀ ਨੇ ਕੈਨੇਡਾ ਦੇ ਪੂਰੇ ਸ਼ਹਿਰ ਵਿਰੁੱਧ ਦਰਜ਼ ਕਰਵਾਇਆ ਮਾਮਲਾ ਵਜ੍ਹਾ ਜਾਣਕੇ ਤੁਸੀਂ ਵੀ ਜਾਓਂਗੇ ਹੈਰਾਨ?

ਕੈਨੇਡਾ : ਮਨੁੱਖੀ ਅਧਿਕਾਰਾ ਸਬੰਧੀ ਇੱਥੋਂ ਦੇ ਬਰਨਬੀ ਸ਼ਹਿਰ ਅੰਦਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਸਾਰੇ ਹੈਰਾਨ ਰਹਿ ਗਏ ਹਨ। ਦਰਅਸਲ ਲੋਅਰ ਮੇਨਲੈਂਡ ਦੇ ਇੱਕ ਘਰੇਲੂ ਬਿਲਡਰ ਨੇ ਸ਼ਹਿਰ ਖਿਲਾਫ ਸ਼ਿਕਾਇਤ ਦਰਜ  ਕਰਵਾਉਂਦਿਆਂ ਕਿਹਾ ਹੈ ਕਿ ਉਸ ਨੂੰ ਜਾਤੀ, ਰੰਗ ਅਤੇ ਧਰਮ ਕਾਰਨ ਉਸ ਨਾਲ ਭੇਦਭਾਵ ਹੋ ਰਿਹਾ …

Read More »

ਇੱਕੋ ਸਿੱਖ ਕੈਨੇਡਾ ਨੇ 550ਵੇਂ ਗੁਰਪੂਰਬ ਨੂੰ ਮੁਖ ਰੱਖਦਿਆਂ ਮਿਸੀਸਾਗਾ ‘ਚ ਲਾਏ 200 ਰੁੱਖ

eco sikh plant 200 trees

ਇੱਕੋ ਸਿੱਖ ਕੈਨੇਡਾ ਅਤੇ ਕਰੈਡਿਟ ਵੈਲੀ ਕੰਜ਼ਰਵੇਸ਼ਨ ਦੋਵਾਂ ਸੰਸਥਾਵਾਂ ਨੇ ਪਿਛਲੇ ਦਿਨੀਂ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਮਿਸੀਸਾਗਾ ‘ਚ 200 ਰੁੱਖ ਲਗਾਏ। ਐਮ.ਪੀ.ਪੀ ਦੀਪਕ ਆਨੰਦ ਨੇ ਵੀ ਇਸ ਉਪਰਾਲੇ ‘ਚ ਆਪਣਾ ਯੋਗਦਾਨ ਪਾਇਆ ਅਤੇ ਸਾਫ ਵਾਤਾਵਰਣ ਲਈ ਦਰੱਖਤ ਲਗਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੂਰਬ ‘ਤੇ ਪੂਰੀ ਦੁਨੀਆਂ ਭਰ …

Read More »

ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਭੰਗ ਕਰ ਕੀਤੀ ਚੋਣ ਮੁੰਹਿਮ ਸ਼ੁਰੂ

ਓਨਟਾਰੀਓ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਭੰਗ ਕਰਨ ਦਿੱਤਾ ਹੈ। ਇਸ ਦੇ ਨਾਲ ਹੀ ਟਰੂਡੋ ਨੇ ਆਪਣੀ ਚੋਣ ਮੁਹਿੰਮ ਦੀ ਵੀ

Read More »

ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ

Canadian trucker arrested

ਟੋਰਾਂਟੋ: ਡਿਟਰੌਇਟ, ਅਮਰੀਕਾ ਤੋਂ ਵਿੰਡਸਰ, ਓਨਟਾਰੀਓ ਵਿਖੇ ਕੋਕੀਨ ਸਮਗਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਕੈਨੇਡੀਅਨ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਫੈਡਰਲ ਬਾਰਡਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕ ਤੋਂ ਛੇ ਮਿਲੀਅਨ ਡਾਲਰ ਦੀ ਕਿਕੀਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ …

Read More »

ਟੋਰਾਂਟੋ : ਮਹਿਲਾ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਬਜ਼ੁਰਗ ਜੋੜੇ ਨੂੰ ਠੱਗਿਆ

ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਇਕ ਮਹਿਲਾ ਨੇ ਜਾਅਲੀ ਪੁਲਿਸ ਮੁਲਾਜ਼ਮ ਬਣ ਕੇ ਬਜ਼ੁਰਗ ਜੋੜੇ ਨੂੰ ਠੱਗ ਲਿਆ। ਉਸ ਮਹਿਲਾ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਪੁਲਿਸ ਵੱਲੋਂ ਅਪਰਾਧੀਆਂ ਨੂੰ ਫੜਨ ਲਈ ਇੱਕ ਪਲਾਨ ਬਣਾਇਆ ਗਿਆ ਹੈ ਜਿਸ ਨੂੰ ਦੇਖਦੇ ਹੋਏ ਤੁਸੀ ਇਕ ਬੈਗ ਵਿਚ ਨਕਦੀ ਅਤੇ ਗਹਿਣੇ ਪਾ …

Read More »

ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ ਸਿੱਖ ਨੂੰ ਕੈਨੇਡਾ ‘ਚ ਕੀਤਾ ਗਿਆ ਸਨਮਾਨਤ

ਵਿਸਲਰ: ਜ਼ਿਲਾ ਜਲੰਧਰ ਦੇ ਨਕੋਦਰ ਤੋਂ ਜਸ਼ਨਜੀਤ ਸਿੰਘ ਸੰਘਾ ਨੇ ਕੈਨੇਡਾ ਦੇ ਸ਼ਹਿਰ ਵਿਸਲਰ ‘ਚ ਅਨਜਾਣ ਵਿਅਕਤੀ ਦੀ ਜਾਨ ਬਚਾਈ ਸੀ ਜਿਸ ਕਾਰਨ ਉਸ ਨੂੰ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਤੇ ਉਹ 2011 ਤੋਂ ਟੈਕਸੀ ਚਲਾ ਰਿਹਾ ਹੈ। ਇਹ ਘਟਨਾ …

Read More »