Home / ਕੈਨੇਡਾ (page 10)

ਕੈਨੇਡਾ

ਟੋਰਾਂਟੋ ਕੋਵਿਡ-19 ਵਿਰੁੱਧ ਲੜਾਈ ਵਿੱਚ ਵੱਧ ਰਿਹਾ ਹੈ ਅੱਗੇ

ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਡਾਟਾ ਦੱਸ ਰਿਹਾ ਹੈ ਕਿ ਅਸੀਂ ਕੋਵਿਡ-19 ਵਿਰੁੱਧ ਲੜਾਈ ਵਿੱਚ ਅੱਗੇ ਵੱਧ ਰਹੇ ਹਾਂ। ਉਹਨਾਂ ਦੱਸਿਆ ਕਿ 7557 ਕੋਵਿਡ-19 ਦੇ ਕੇਸ ਇਸ ਸਮੇਂ ਸ਼ਹਿਰ ਵਿੱਚ ਹਨ ਜਿਸ ਵਿੱਚ 144 ਬੀਤੇ ਦਿਨ ਸਾਹਮਣੇ ਆਏ ਹਨ। 5340 ਟੋਰਾਂਟੋ ਵਾਸੀ ਠੀਕ ਹੋ ਚੁੱਕੇ ਹਨ। ਜਿਸ …

Read More »

ਕੋਵਿਡ-19:- ਓਨਟਾਰੀਓ ਅਤੇ ਬੀਸੀ ਦੀ ਜਾਣੋ ਤਾਜ਼ਾ ਸਥਿਤੀ

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 20546 ਹੋ ਗਈ ਹੈ ਅਤੇ ਪਿਛਲੇ ਦਿਨ 308 ਮਾਮਲੇ ਸਾਹਮਣੇ ਆਏ ਹਨ । ਪ੍ਰੋਵਿੰਸ ਵਿੱਚ 57.3 ਪ੍ਰਤੀਸ਼ਤ ਮਰੀਜ਼ ਔਰਤਾਂ ਹਨ ਅਤੇ 61.8 ਪ੍ਰਤੀਸ਼ਤ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ ਅਤੇ 3407 ਹੈਲਥ …

Read More »

ਨੌਜਵਾਨਾਂ ਨੂੰ ਔਨ-ਲਾਈਨ ਸਿਖਾਈ ਜਾਵੇਗੀ ਦਸਤਾਰ, ਸਿੱਖ ਮੋਟਰ ਸਾਈਕਲ ਕਲੱਬ ਦਾ .....

ਕੈਨੇਡਾ: ਸਿੱਖ ਮੋਟਰਸਾਇਕਲ ਕਲੱਬ ਆਫ ਓਨਟਾਰੀਓ ਜਿਸਦੇ ਯਤਨਾ ਸਦਕਾ ਓਨਟਾਰੀਓ ਪ੍ਰੋਵਿੰਸ ਵਿੱਚ ਸਿੱਖ ਕਮਿਊਨਟੀ ਨੂੰ ਦਸਤਾਰ ਸਜ਼ਾ ਕੇ ਮੋਟਰਸਾਇਕਲ ਚਲਾਉਣ ਦੀ ਆਗਿਆ ਮਿਲੀ ਹੈ। ਸੰਸਥਾ ਦੇ ਨੁਮਾਇੰਦਿਾਂ ਵੱਲੋਂ ਪ੍ਰੋਵਿੰਸ ਦੇ ਵੱਖ-ਵੱਖ ਗੁਰੂਘਰਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਦਸਤਾਰ ਦੀ ਸਿਖਲਾਈ ਦਿੱਤੀ ਜਾਂਦੀ ਸੀ। ਪਰ ਕੋਵਿਡ-19 ਦੀ ਮਹਾਂਮਾਰੀ ਦੌਰਾਨ ਇਹ ਸੰਭਵ …

Read More »

ਕੋਰੋਨਾ ਵਾਇਰਸ ਦੀ ਮਾਰ ਕਾਰਨ ਕਾਰਗਿਲ ਦਾ ਬੀਫ ਪੈਕਿੰਗ ਪਲਾਂਟ ਆਰਜੀ ਤੌਰ ਤੇ ਬ.....

ਮਾਂਟਰੀਅਲ ਦੇ ਦੱਖਣਪੂਰਬ ਵੱਲ ਚੈਂਬਲੀ, ਕਿਊਬਿਕ ਵਿੱਚ ਕਾਰਗਿਲ ਇੱਕ ਵਾਰੀ ਫਿਰ ਮੀਟ ਪ੍ਰੋਸੈਸਿੰਗ ਪਲਾਂਟ ਵਿੱਚ ਹੋਏ ਕੋਵਿਡ-19 ਆਊਟਬ੍ਰੇਕ ਨਾਲ ਜੂਝ ਰਹੀ ਹੈ। ਕੰਪਨੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਪਲਾਂਟ ਦੇ 64 ਵਰਕਰਜ਼ ਕਰੋਨਾਵਾਇਰਸ ਪਾਜ਼ੀਟਿਵ ਪਾਏ ਗਏ ਹਨ। ਦ ਯੂਨਾਇਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ (ਯੂਐਫਸੀਡਬਲਿਊ), ਜੋ ਕਿ ਪਲਾਂਟ ਦੇ …

Read More »

ਵੱਖ-ਵੱਖ ਥਾਵਾਂ ਤੇ ਫਸ ਚੁੱਕੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੈਨੇਡਾ ਸਰਕਾ.....

ਕੈਨੇਡਾ:- ਦੂਰ ਦਰਾਜ ਦੇ ਪਹਾੜੀ ਇਲਾਕਿਆਂ, ਟਾਪੂਆਂ ਤੇ ਲਾਕਡ-ਡਾਊਨ ਦੇਸ਼ਾਂ ਵਿੱਚ ਫਸ ਚੁੱਕੇ ਹਜ਼ਾਰਾਂ ਕੈਨੇਡੀਅਨਾਂ ਨੂੰ ਦੇਸ਼ ਵਾਪਿਸ ਲਿਆਉਣ ਲਈ ਕੈਨੇਡਾ ਲੱਗਭੱਗ ਦਰਜਨਾਂ ਵਿਦੇਸ਼ੀ ਏਅਰਲਾਈਨਜ਼ ਦੀ ਮਦਦ ਲਵੇਗਾ। ਇਹ ਅਜਿਹੀਆਂ ਥਾਂਵਾਂ ਹਨ ਜਿਨਾਂ ਉੱਤੇ ਦੁਨੀਆ ਭਰ ਵਿੱਚ ਜਾਰੀ ਲਾਕਡਾਊਨ ਕਾਰਨ ਕੈਨੇਡੀਅਨ ਕੈਰੀਅਰਜ਼ ਪਹੁੰਚ ਨਹੀਂ ਸਕਦੇ। ਫੈਡਰਲ ਸਰਕਾਰ ਵੱਲੋਂ ਇਹ ਸਪਸ਼ਟ …

Read More »

ਓਨਟਾਰੀਓ ਵਿੱਚ ਕੋਵਿਡ-19 ਦੇ ਕੇਸ ਘੱਟਣ ਤੋਂ ਬਾਅਦ ਸਰਕਾਰ ਨੇ ਲਿਆ ਅਹਿਮ ਫੈਸਲਾ

ਓਨਟਾਰੀਓ ਵਿੱਚ ਕੋਵਿਡ-19 ਦੇ ਕੇਸ ਘੱਟਣ ਤੋਂ ਬਾਅਦ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਪੜਾਅਵਾਰ ਸਭ ਕੁੱਝ ਖੋਲ੍ਹਿਆ ਜਾ ਰਿਹਾ ਹੈ। ਪ੍ਰੀਮੀਅਰ ਫੋਰਡ ਨੇ ਐਲਾਨ ਕੀਤਾ ਕਿ ਸੋਮਵਾਰ ਤੋਂ ਕੁਝ ਪਾਰਕ ਦਿਨ ਵਿੱਚ ਵਰਤੋਂ ਲਈ ਖੋਲ੍ਹੇ ਜਾਣਗੇ ਜਿਸ ਵਿੱਚ ਲੋਕ ਸੋਸ਼ਲ ਡਿਸਟੈਂਸ ਬਣਾ ਕੇ ਹਾਈਕਿੰਗ, ਸਾਈਕਲਿੰਗ ,ਸੈਰ ਕਰ ਸਕਣਗੇ ਅਤੇ ਪੰਛੀਆਂ ਨੂੰ ਦੇਖ …

Read More »

ਉਪ-ਪ੍ਰਧਾਨ ਮੰਤਰੀ ਕ੍ਰੈਸਟੀਆ ਫ੍ਰੀਲੈਂਡ ਨੇ ਮਦਰਜ਼ ਡੇਅ ਤੋਂ ਪਹਿਲਾਂ ਦੇਸ਼ ਦੇ .....

ਓਟਾਵਾ : ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਕ੍ਰੈਸਟੀਆ ਫ੍ਰੀਲੈਂਡ ਨੇ ਮਰਦਜ਼ ਡੇਅ ਤੋਂ ਪਹਿਲਾਂ ਮੁਲਕ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਤੁਹਾਡੇ ਲਈ ਔਖਾ ਸਮਾਂ ਹੈ, ਜਦੋਂ ਤੁਸੀ ਬਾਹਰ ਨਹੀਂ ਜਾ ਸਕਦੇ ਅਤੇ ਖੇਡ ਨਹੀਂ ਸਕਦੇ ਤੇ ਦੋਸਤਾਂ-ਮਿੱਤਰਾਂ ਨਾਲ ਨਹੀਂ ਮਿਲ ਸਕਦੇ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਮਦਰਜ਼ …

Read More »

ਬਰੈਂਪਟਨ : ਕੁਈਨ ਸਟਰੀਟ ਵੈਸਟ ‘ਚ ਇੱਕ ਇਮਾਰਤ ਨੂੰ ਲੱਗੀ ਅੱਗ, 2 ਦੀ ਮੌਤ

ਬਰੈਂਪਟਨ : ਬਰੈਂਪਟਨ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਬੀਤੀ ਰਾਤ 10:40 ‘ਤੇ ਕੁਈਨ ਸਟਰੀਟ ਵੈਸਟ ‘ਤੇ ਨੈਲਸਨ ਰੋਡ ਇਲਾਕੇ ਵਿੱਚ ਸਥਿਤ ਇੱਕ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੂੰ ਬੁਝਾਉਣ ਲਈ ਐਮਰਜੈਂਸੀ ਅਮਲੇ ਨੂੰ ਕੌਲ …

Read More »

ਕੋਵਿਡ-19 : ਫੈਡਰਲ ਸਰਕਾਰ, ਪ੍ਰੋਵਿੰਸ ਤੇ ਟੈਰੇਟਰੀਜ਼ ਅਸੈਂਸ਼ੀਅਲ ਵਰਕਰਜ਼ ਦੇ .....

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ, ਪ੍ਰੋਵਿੰਸ ਤੇ ਟੈਰੇਟਰੀਜ਼ ਕੋਵਿਡ-19 ਮਹਾਂਮਾਰੀ ਦੌਰਾਨ ਅਸੈਂਸ਼ੀਅਲ ਵਰਕਰਜ਼ ਦੇ ਭੱਤਿਆਂ ਵਿੱਚ ਵਾਧਾ ਕਰਨ ਲਈ 4 ਬਿਲੀਅਨ ਡਾਲਰ ਖਰਚ ਕਰਨਗੀਆਂ। ਉਨ੍ਹਾਂ ਆਖਿਆ ਕਿ ਅਜੇ ਵੀ ਕੁੱਝ ਪ੍ਰੋਵਿੰਸਾਂ ਨਾਲ ਇਸ ਸਬੰਧੀ ਡੀਟੇਲਜ਼ ਫਾਈਨਲ ਕੀਤੀਆਂ ਜਾਣੀਆਂ ਬਾਕੀ ਹਨ। ਪਰ ਟਰੂਡੋ ਨੇ …

Read More »

ਟੋਰਾਂਟੋ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚ ਕੋਰੋਨਾ ਵਾਇਰਸ ਦੇ.....

ਓਟਾਵਾ : ਕੈਨੇਡਾ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ‘ਚ ਹੁਣ ਤੱਕ ਕੋੋਰੋਨਾ ਦੇ 65,400 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 4,408 ਲੋਕ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੱਕ 29,682 …

Read More »