ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਫੇਸਬੁੱਕੇ ‘ਤੇ ਲਾਈਵ ਹੋ ਕੇ ਲੋਕਾ ਦੇ ਸਵਾਲਾਂ ਦੇ ਜਵਾਬ ਦੇਣਗੇ। ਉਹਨਾਂ ਨੇ ਇਹ ਜਾਣਕਾਰੀ ਇਕ ਟਵੀਟ ਰਾਹੀਂ ਸਾਂਝੀ ਕੀਤੀ ਤੇ ਦੱਸਿਆ ਕਿ ਉਹ 23 ਮਈ ਦਿਨ ਸ਼ਨੀਵਾਰ ਨੂੰ ਲਾਈਵ ਹੋਣਗੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਵਾਲ ਸ਼ੁੱਕਰਵਾਰ ਸ਼ਾਮ ਤੱਕ ਹੈਸ਼ਟੈਗ #AskCaptain ਦੀ ਵਰਤੋਂ ਕਰ ਕੇ ਆਪਣਾ ਸਵਾਲ ਭੇਜ ਸਕਦੇ ਹਨ। ਉਨ੍ਹਾਂ ਨੂੰ ਸਵਾਲਾਂ ਦੀ ਉਡੀਕ ਰਹੇਗੀ…
I will go Live this Saturday with your questions/suggestions. Thankful to you all for participating in big numbers. Request you to share your questions by Friday evening & also to share this information with your friends & family. Looking forward to speaking to you. #AskCaptain pic.twitter.com/Eejd16PfZq
— Capt.Amarinder Singh (@capt_amarinder) May 20, 2020