Breaking News

Tag Archives: public

ਓਨਟਾਰੀਓ ਦੇ ਡਾਕਟਰਾਂ ਵੱਲੋਂ ਅੰਦਰੂਨੀ ਜਨਤਕ ਸੈਟਿੰਗਾਂ ‘ਚ ਮਾਸਕ ਪਾਉਣ ਦੀ ‘ਜ਼ੋਰਦਾਰ’ ਸਿਫਾਰਸ਼

ਓਨਟਾਰੀਓ : ਓਨਟਾਰੀਓ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ ਨੇ ਓਨਟਾਰੀਓ ਵਾਸੀਆਂ ਨੂੰ ਸਾਰੀਆਂ ਅੰਦਰੂਨੀ ਜਨਤਕ ਸੈਟਿੰਗਾਂ ਵਿੱਚ ਮਾਸਕ ਪਾਉਣ ਦੀ ਸਲਾਹ ਦਿਤੀ ਹੈ। ਡਾ. ਕੀਰਨ ਮੂਰ ਨੇ ਕਿਹਾ ਕਿ  ਕੁਝ ਬਾਲ ਰੋਗ ਓਨਟਾਰੀਓ ਹਸਪਤਾਲਾਂ ਦਾ ਕਹਿਣਾ ਹੈ ਕਿ ਉਹ ਹਾਲ ਹੀ ਦੇ ਹਫ਼ਤਿਆਂ ਵਿੱਚ ਬਿਮਾਰ ਮਰੀਜ਼ਾਂ ਦੀ ਆਮਦ ਤੋਂ …

Read More »

ਕਿੰਗ ਚਾਰਲਸ ‘ਤੇ ਆਂਡਾ ਸੁੱਟਣ ਵਾਲੇ ਵਿਦਿਆਰਥੀ ਨੂੰ ਮਿਲੀ ਅਨੋਖੀ ਸਜ਼ਾ

ਨਿਊਜ਼ ਡੈਸਕ: ਯੌਰਕ ਸਿਟੀ ਵਿੱਚ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ‘ਤੇ ਅੰਡੇ ਸੁੱਟਣ ਦੇ ਦੋਸ਼ ਵਿੱਚ ਪੁਲਿਸ ਨੇ ਪੈਟਰਿਕ ਥੈਲਵੇਲ(23) ਨੂੰ ਗ੍ਰਿਫਤਾਰ ਕੀਤਾ ਸੀ।ਹੁਣ ਉਸ ਨੂੰ ਅਨੋਖੀ ਸਜ਼ਾ ਸੁਣਾਈ ਗਈ ਹੈ। ਪੈਟਰਿਕ ਨੂੰ ਜਨਤਕ ਵਿਵਸਥਾ ਨੂੰ ਭੰਗ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ …

Read More »

ਫਰਾਂਸ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਲੀ ਪੇਨ ਨੇ ਕਿਹਾ- ਜਨਤਕ ਤੌਰ ‘ਤੇ ਹਿਜਾਬ ਪਹਿਨਣ ‘ਤੇ ਲੱਗੇਗਾ ਜੁਰਮਾਨਾ

ਪੈਰਿਸ- ਭਾਰਤ ਤੋਂ ਉੱਠੇ ਹਿਜਾਬ ਵਿਵਾਦ ਨੇ ਹੁਣ ਫਰਾਂਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਐਤਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਇਹ ਵੱਡਾ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮਰੀਨ ਲੀ ਪੇਨ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ‘ਚ ਆਉਂਦੀ ਹੈ ਤਾਂ ਹਿਜਾਬ …

Read More »

ਪਲਾਸਟਿਕ ਪ੍ਰਦੂਸ਼ਣ ਨੂੰ ਲੈ ਕੇ UAE ‘ਚ ਵੱਡਾ ਐਲਾਨ,ਖਾਲੀ ਬੋਤਲ ਦੇਣ ‘ਤੇ ਮੁਫਤ ਯਾਤਰਾ ਦੀ ਮਿਲੇਗੀ ਸਹੂਲਤ

ਆਬੂ ਧਾਬੀ: ਪਲਾਸਟਿਕ ਕਾਰਨ ਹੋਣ ਵਾਲਾ ਪ੍ਰਦੂਸ਼ਣ ਦੁਨੀਆ ਲਈ ਸਿਰਦਰਦੀ ਬਣ ਗਿਆ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਪਲਾਸਟਿਕ ਦੇ ਕਚਰੇ ਤੋਂ ਛੁਟਕਾਰਾ ਪਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਇਸਦੇ ਲਈ ਕਈ ਨਿਯਮ ਵੀ ਬਣਾਏ ਗਏ ਹਨ। ਪਰ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਇਸ ਸਮੱਸਿਆ ਦਾ …

Read More »

ਕੈਪਟਨ ਅਮਰਿੰਦਰ ਸਿੰਘ ਫਿਰ ਸ਼ਨਿਵਾਰ ਨੂੰ ਲਾਈਵ ਹੋ ਕੇ ਦੇਣਗੇ ਤੁਹਾਡੇ ਸਵਾਲਾਂ ਦੇ ਜਵਾਬ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਫੇਸਬੁੱਕੇ ‘ਤੇ ਲਾਈਵ ਹੋ ਕੇ ਲੋਕਾ ਦੇ ਸਵਾਲਾਂ ਦੇ ਜਵਾਬ ਦੇਣਗੇ। ਉਹਨਾਂ ਨੇ ਇਹ ਜਾਣਕਾਰੀ ਇਕ ਟਵੀਟ ਰਾਹੀਂ ਸਾਂਝੀ ਕੀਤੀ ਤੇ ਦੱਸਿਆ ਕਿ ਉਹ 23 ਮਈ ਦਿਨ ਸ਼ਨੀਵਾਰ ਨੂੰ ਲਾਈਵ ਹੋਣਗੇ ਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ …

Read More »

ਐਂਟੀਬਾਇਓਟਿਕ ਜ਼ਿਆਦਾ ਲੈਣ ਨਾਲ ਖਤਮ ਹੋ ਰਹੀ ਹੈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ

ਨਿਊਜ਼ ਡੈਸਕ: ਮੱਧ ਕਮਾਈ ਵਾਲੇ ਦੇਸ਼ਾਂ ਦੇ ਬੱਚੇ ਆਪਣੇ ਜੀਵਨ ਦੇ ਪਹਿਲੇ ਪੰਜ ਸਾਲਾਂ ਦੇ ਦੌਰਾਨ ਔਸਤਨ 25 ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ। ਇਹ ਮਾਤਰਾ ਇੰਨੀ 

Read More »