Home / ਸਿਆਸਤ / ਮਾਝੇ ਦੇ ਜਰਨੈਲ ਨਾਲ ਹੋਈ ਬਲਜਿੰਦਰ ਕੌਰ ਦੀ ਮੰਗਣੀ, ਵੇਖੋ ਤਸਵੀਰਾਂ
baljinder kaur engagement

ਮਾਝੇ ਦੇ ਜਰਨੈਲ ਨਾਲ ਹੋਈ ਬਲਜਿੰਦਰ ਕੌਰ ਦੀ ਮੰਗਣੀ, ਵੇਖੋ ਤਸਵੀਰਾਂ

ਬਠਿੰਡਾ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋ. ਬਲਜਿੰਦਰ ਕੌਰ ਦੀ ਬਠਿੰਡਾ ਦੇ ਇਕ ਪੈਲੇਸ ‘ਚ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਮੰਗਣੀ ਹੋ ਗਈ ਹੈ। baljinder kaur engagement ਇਸ ਪ੍ਰੋਗਰਾਮ ‘ਚ ਪਰਿਵਾਰਿਕ ਮੈਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਤੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਸਮੇਤ ਕਈ ਹੋਰ ਆਗੂ ਵੀ ਸ਼ਾਮਲ ਹੋਏ। baljinder kaur engagement ਦੱਸਿਆ ਜਾ ਰਿਹਾ ਹੈ ਕਿ ਸੱਤ ਜਨਵਰੀ ਨੂੰ ਮੰਗਣੀ ਹੋਣ ਤੋਂ ਬਾਅਦ ਹੁਣ ਫਰਵਰੀ ਮਹੀਨੇ ਵਿੱਚ ਬਲਜਿੰਦਰ ਤੇ ਸੁਖਰਾਜ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। baljinder kaur engagement

Check Also

5911 ‘ਤੇ ਸਵਾਰ ਹੋ ਕੇ ਮੂਸੇਵਾਲੇ ਸਣੇ ਹੋਰ ਗਾਇਕਾਂ ਨੇ ਟਰੈਕਟਰ ਪਰੇਡ ਦੀ ਤਿਆਰੀ ਵਜੋਂ ਕੱਢਿਆ ਰਿਹਰਸਲ ਮਾਰਚ

ਮਾਨਸਾ : ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕਿਸਾਨ ਪਰੇਡ ਕਰਨ …

Leave a Reply

Your email address will not be published. Required fields are marked *