Home / TeamGlobalPunjab (page 5)

TeamGlobalPunjab

ਆਜ਼ਾਦੀ ਦੀ ਆਤਮ ਕਥਾ: ਬਰਤਾਨਵੀ ਫੌਜ ਦੇ ਬਾਗੀ ਮੇਜਰ ਜੈਪਾਲ ਸਿੰਘ ਦੀ ਸਵੈ-ਜੀਵਨੀ

-ਜਗਦੀਸ਼ ਸਿੰਘ ਚੋਹਕਾ ਮੇਜਰ ਜੈ ਪਾਲ ਸਿੰਘ ਮਰਹੂਮ ਦੀ ਆਤਮਕਥਾ ਇਕ ਸ਼ਖਸ ਦੇ ਖਾਲੀ ਜੀਵਨ ਵੇਰਵੇ ਹੀ ਨਹੀਂ ਸਗੋਂ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਫੌਜੀ ਤੇ ਰਾਜਨੀਤਿਕ ਇਤਿਹਾਸ ਹੈ। ਇਹ ਇਤਿਹਾਸ ਹਥਿਆਰ ਨਾਲ ਲਿਖਿਆ ਗਿਆ ਹੈ। ਇਸ ਰਚਨਾ ਦੀ ਖੂਬਸੂਰਤੀ ਇਸ ਤੱਥ ਵਿਚ ਹੈ ਕਿ ਇਹ ਇਹੋ ਜਿਹੀ ਸ਼ਖ਼ਸੀਅਤ ਦੁਆਰਾ …

Read More »

ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 64,553 ਨਵੇਂ ਮਾਮਲੇ, ਮੌਤਾਂ ਦੀ ਗਿਣਤੀ 48,000.....

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 24 ਘੰਟਿਆਂ ਦੌਰਾਨ ਕੋਵਿਡ-19 ਦੇ 64,553 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਨਾਲ ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 24,61,191 ਤੱਕ ਪਹੁੰਚ ਗਈ ਹੈ। ਹੁਣ ਤੱਕ ਕੁੱਲ 17,51,556 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, 6,61,595 ਕੇਸ ਐਕਟਿਵ …

Read More »

ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਅਤੇ ਭਾਰਤੀ ਮੂਲ ਦੀ ਕਮਲਾ ਹੈਰਿ.....

ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਚੁਣੇ ਜਾਣ ‘ਤੇ ਰਾਸ਼ਟਰਪਤੀ ਟਰੰਪ ਭੜਕ ਗਏ ਹਨ। ਰਾਸ਼ਟਰਪਤੀ ਟਰੰਪ ਨੇ ਕਮਲਾ ਹੈਰਿਸ ਅਤੇ ਉਨ੍ਹਾਂ ਦੀ ਚੋਣ ਕਰਨ ਵਾਲੇ ਬਿਡੇਨ ਦੇ ਖਿਲਾਫ ਗੁੱਸਾ ਜ਼ਾਹਰ ਕੀਤਾ। ਟਰੰਪ ਨੇ ਕਮਲਾ ਦੀ …

Read More »

ਗੁਰਪ੍ਰੀਤ ਸਿੰਘ ਢਿੱਲੋਂ ‘ਤੇ ਅਸਤੀਫੇ ਲਈ ਵਧਿਆ ਦਬਾਅ

ਬਰੈਂਪਟਨ: ਮਹਿਲਾ ਨਾਲ ਛੇੜਛਾੜ ਦੇ ਗੰਭੀਰ ਦੋਸ਼ਾਂ ‘ਚ ਘਿਰੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਉਪਰ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ। ਇੰਟੈਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਦੀ ਰਿਪੋਰਟ ਆਉਣ ਤੋਂ ਬਾਅਦ ਜਿੱਥੇ ਗੁਰਪ੍ਰੀਤ ਢਿੱਲੋਂ ਨੂੰ ਬਿਨ੍ਹਾਂ ਤਨਖਾਹ ਤੋਂ 90 ਦਿਨ ਲਈ ਮੁਅੱਤਲ ਕਰਨ ਦਾ ਮਤਾ ਪਾਸ ਕੀਤਾ ਗਿਆ, ਉੱਥੇ ਹੀ …

Read More »

ਸ਼ਰਾਬ ਮਾਫੀਆ ਦੇ ਵਿਰੋਧ ‘ਚ ਅੱਜ ਅਕਾਲੀ ਦਲ ਖੰਨਾ ‘ਚ ਕਰੇਗਾ ਰੋਸ ਪ੍ਰਦਰਸ਼ਨ

ਖੰਨਾ: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੇ ਰੋਸ ਦੇ ਚਲਦਿਆਂ ਅਕਾਲੀ ਉਨ੍ਹਾਂ ਥਾਵਾਂ ‘ਤੇ ਧਰਨੇ ਦੇ ਰਿਹਾ ਹੈ, ਜਿੱਥੇ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ। 14 ਅਗਸਤ ਯਾਨੀ ਅੱਜ ਖੰਨਾ ਵਿੱਚ ਵੀ ਸੁਖਬੀਰ ਬਾਦਲ ਦੀ ਅਗਵਾਈ ਹੇਂਠ ਅਕਾਲੀ ਦਲ ਰੋਸ ਪ੍ਰਦਰਸ਼ਨ ਕਰੇਗੀ। …

Read More »

ਸੇਬ ਲੈ ਕੇ ਪੰਜਾਬ ਆ ਰਹੇ ਟਰੱਕ ‘ਤੇ ਡਿੱਗਿਆ ਪਹਾੜ ਦਾ ਮਲਬਾ ਦੋ ਦੀ ਮੌਤ

ਚੰਡੀਗੜ੍ਹ: ਮੀਂਹ ਪੈਣ ਦੇ ਨਾਲ ਹਿਮਾਚਲ ਵਿੱਚ ਪਹਾੜਾਂ ਦਾ ਖਿਸਕਣਾ ਵੀ ਸ਼ੁਰੂ ਹੋ ਗਿਆ ਹੈ। ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕੁਲੂ ਮੰਡੀ ਦੇ ਵਿਚਾਲੇ ਪਹਾੜ ਖਿਸਕਣ ਦੇ ਨਾਲ ਰਸਤਾ ਬੰਦ ਹੋ ਗਿਆ ਹੈ। ਦੋ ਗੱਡੀਆਂ ਉੱਪਰ ਵੱਡੀਆਂ ਚੱਟਾਨਾਂ ਡਿੱਗਣ ਦੇ ਨਾਲ ਦੋਵੇਂ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। …

Read More »

ਕਲਿੰਟਨ ਫ਼ਾਊਂਡੇਸ਼ਨ ਗਰਾਂਟ ਲਈ ਚੁਣੇ ਗਏ ਦੁਨੀਆ ਦੇ 38 ਨੌਜਵਾਨਾਂ ‘ਚ ਇੱਕ ਪ.....

ਵੈਨਕੂਵਰ: ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਮੈਡੀਕਲ ਦਾ ਵਿਦਿਆਰਥੀ ਸੁਖਮੀਤ ਸਿੰਘ ਸੱਚਲ, ਦੁਨੀਆਂ ਦੇ 38 ਨੌਜਵਾਨਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਟਾਕਰੇ ਲਈ ਵਡਮੁੱਲਾ ਯੋਗਦਾਨ ਪਾਉਣ ਸਦਕਾ ਕਲਿੰਟਨ ਫ਼ਾਊਂਡੇਸ਼ਨ ਤੋਂ ਗਰਾਂਟ ਲਈ ਚੁਣਿਆ ਗਿਆ ਹੈ। ਕਲਿੰਟਨ ਗਲੋਬਲ ਇਨੀਸ਼ੀਏਟਿਵ ਯੂਨੀਵਰਸਿਟੀ ਦੇ ਕੌਵਿਡ-19 ਸਟੂਡੈਂਟ ਐਕਸ਼ਨ ਫ਼ਡ ਲਈ ਵੱਖ-ਵੱਖ …

Read More »

ਝੋਨੇ ਦੀ ਝੂਠੀ ਕਾਂਗਿਆਰੀ ਅਤੇ ਬਾਸਮਤੀ ਨੂੰ ਬਲਾਸਟ ਤੋਂ ਸਮੇਂ ਸਿਰ ਬਚਾਓ

-ਮਨਦੀਪ ਸਿੰਘ   ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਝੂਠੀ ਕਾਂਗਿਆਰੀ ਅਤੇ ਬਲਾਸਟ (ਭੁਰੜ ਰੋਗ) ਗੰਭੀਰ ਚਿੰਤਾ ਦਾ ਵਿਸ਼ਾ ਹਨ। ਗੈਰ-ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਦੇ ਨਾਲ ਨਾਈਟ੍ਰੋਜਨ ਖਾਦ ਦੀ ਵੱਧ ਵਰਤੋਂ ਅਤੇ ਅਣਮਿੱੱਥੀ ਬਾਰਿਸ਼ ਕਾਰਨ ਸੂਬੇ ਵਿੱਚ ਦੋਵਾਂ ਬਿਮਾਰੀਆਂ ਦੀ ਤੀਬਰਤਾ ਵਧੀ ਹੈ। ਪਿਛਲੇ 5-6 ਸਾਲਾਂ ਦੇ ਸਰਵੇਖਣ ਦੌਰਾਨ ਇਹ …

Read More »

ਪੰਜਾਬ ਪੁਲਿਸ ਦੇ ਆਈ.ਜੀ. ਸਮੇਤ ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਦੁੱਗਲ ਕੋਰੋਨਾ .....

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਇਸ ‘ਚ ਹੀ ਅੱਜ ਪੰਜਾਬ ਪੁਲਿਸ ਦੇ ਇੱਕ ਆਈ.ਜੀ. ਅਤੇ ਇੱਕ ਐੈੱਸ.ਐੇੱਸ.ਪੀ. ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਸਿਹਤ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਰੇਂਜ ਦੇ ਆਈ.ਜੀ. ਹਰਦਿਆਲ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ …

Read More »

ਮੁੱਖ ਮੰਤਰੀ ਵੱਲੋਂ ਮਾਈਕਰੋ ਤੇ ਸੀਮਤ ਜ਼ੋਨਾਂ ਅੰਦਰ 100 ਫੀਸਦੀ ਟੈਸਟਿੰਗ ਦੇ ਨਿ.....

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਵਿਡ-19 ਦੇ ਹੋਰ ਫੈਲਾਓ ਨੂੰ ਰੋਕਣ ਲਈ ਮਾਈਕਰੋ ਜ਼ੋਨਾਂ ਅਤੇ ਸੀਮਤ ਜ਼ੋਨਾਂ ਵਿੱਚ ਰੈਪਿਡ ਐਂਟੀਜਨ ਟੈਸਟ ਵਿਧੀ ਦੀ ਵਰਤੋਂ ਕਰਕੇ 100 ਫੀਸਦ ਟੈਸਟਿੰਗ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਸੂਬੇ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ …

Read More »