Home / TeamGlobalPunjab (page 3)

TeamGlobalPunjab

ਨਿਰਭਿਆ ਕੇਸ : ਸੀਨੀਅਰ ਵਕੀਲ ਨੇ ਕੀਤੀ ਦੋਸ਼ੀਆਂ ਨੂੰ ਮਾਫ ਕਰਨ ਦੀ ਅਪੀਲ, ਆਸ਼ਾ ਦੇ.....

ਨਵੀਂ ਦਿੱਲੀ : ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤੈਅ ਕੀਤੀ ਗਈ ਤਾਰੀਖ 22 ਜਨਵਰੀ ਤੋਂ ਵਧਾ ਕੇ ਇੱਕ ਫਰਵਰੀ ਕਰ ਦਿੱਤੀ ਗਈ ਹੈ। ਪਰ ਇਸ ਤੋਂ ਪਹਿਲਾਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ ਦਿਨੀਂ ਸੀਨੀਅਰ ਵਕੀਲ ਇੰਦਰਾ ਜੈ …

Read More »

ਅੱਤਵਾਦ ਤੇ ਦੰਗੇ ਪੀੜਤਾਂ ਨੂੰ ਵਿੱਤੀ ਮਦਦ ਲੈਣ ਲਈ ਹੁਣ ਦਿਖਾਉਣਾ ਪਵੇਗਾ ਅਧਾ.....

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦ, ਨਕਸਲੀ ਹਿੰਸਾ ਜਾਂ ਫਿਰਕੂ ਦੰਗਿਆਂ ਦੇ ਪੀੜਤਾਂ ਨੂੰ ਵਿੱਤੀ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਲਈ 

Read More »

ਯੂਕਰੇਨ ਜਹਾਜ਼ ਦਾ ਬਲੈਕ ਬਾਕਸ ਫਰਾਂਸ ਨੂੰ ਸੌਂਪੇ ਇਰਾਨ: ਟਰੂਡੋ

ਓਟਾਵਾ: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇਰਾਨ ਨੂੰ ਕਿਹਾ ਕਿ ਉਹ ਬੀਤੇ ਦਿਨੀਂ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਫ਼ਰਾਂਸ ਨੂੰ ਸੌਂਪ ਦਵੇ। ਉਨ੍ਹਾਂ ਨੇ ਕਿਹਾ ਕਿ ਫ਼ਰਾਂਸ ਦੀ ਪ੍ਰਯੋਗਸ਼ਾਲਾ ਉਸਦਾ ਸਹੀ ਤਰੀਕੇ ਨਾਲ ਪ੍ਰੀਖਣ ਕਰਨ ਵਿੱਚ ਸਮਰੱਥ ਹੈ। ਟਰੂਡੋ ਨੇ ਕਿਹਾ ਕਿ ਇਰਾਨ ਦੇ ਕੋਲ …

Read More »

ਬੰਜਰ ਧਰਤੀ ਦੇ ਕਿਵੇਂ ਜਾਗ ਗਏ ਭਾਗ

-ਅਵਤਾਰ ਸਿੰਘ ਪੰਜਾਬੀ ਦੀ ਇਕ ਕਹਾਵਤ ਹੈ ‘ਉਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ’ ਜਿਸ ਦੇ ਅਰਥ ਨਿਕਲਦੇ ਹਨ ਕਿ ਜੇ ਕੋਈ ਕੁਝ ਚੰਗਾ ਕੰਮ ਕਰਨ ਦਾ ਦ੍ਰਿੜ੍ਹ ਨਿਸ਼ਚੈ ਕਰ ਲਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਬੇਹਤਰ ਕਾਰਜ ਲਈ ਸਮਾਜ ਵਿੱਚ ਬਹੁਤ ਸਾਰੇ ਲੋਕ ਹੱਥ ਵਟਾਉਣ ਲਈ …

Read More »

17 ਸਾਲਾ ਨਿਲਾਂਸ਼ੀ ਪਟੇਲ ਬਣੀ ਦੁਨੀਆ ‘ਚ ਸਭ ਤੋਂ ਲੰਬੇ ਵਾਲਾਂ ਵਾਲੀ ਮੁਟਿਆਰ

ਮੋਡਾਸਾ: ਦੁਨੀਆ ਵਿੱਚ ਸਭ ਤੋਂ ਲੰਬੇ ਵਾਲਾਂ ਵਾਲੀ ਮੁਟਿਆਰ ਨੇ ਲਗਾਤਾਰ ਪਿਛਲੇ ਦੋ ਸਾਲ ਤੋਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਰੱਖਿਆ ਹੋਇਆ ਹੈ। 16 ਅਗਸਤ 2002 ਨੂੰ ਜਨਮੀ ਨੀਲਾਂਸ਼ੀ ਦਾ ਨਾਮ ਪਹਿਲੀ ਵਾਰ ਨਵੰਬਰ 2018 ਵਿੱਚ ਗਿਨੀਜ਼ ਬੁੱਕ ਨੇ ਦਰਜ ਕੀਤਾ। ਉਦੋਂ ਇਟਲੀ ‘ਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਵਾਲਾਂ …

Read More »

ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਹੋਇਆ ਦੇਹਾਂਤ

ਕਾਠਮਾਂਡੂ: ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਨੇਪਾਲ ਦੇ ਖਗੇਂਦਰ ਥਾਪਾ ਮਗਰ ਦਾ 27 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਖਗੇਂਦਰ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਕਿ ਨੇਪਾਲ ਦੇ ਇੱਕ ਨਿਜੀ ਹਸਪਤਾਲ ‘ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ …

Read More »

ਬਰਖਾਸਤ ਡੀਐੱਸਪੀ ਦਵਿੰਦਰ ਸਿੰਘ ‘ਤੇ NIA ਨੇ ਕੱਸਿਆ ਸ਼ਿਕੰਜਾ, UAPA ਤਹਿਤ ਕੇਸ ਦਰ.....

ਨਵੀਂ ਦਿੱਲੀ: ਦੇਸ਼ ਦੀ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (NIA) ਨੇ 11 ਜਨਵਰੀ ਨੂੰ ਹਿਜਬੁਲ ਦੇ ਦੋ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤੇ ਗਏ ਜੰਮੂ ਕਸ਼ਮੀਰ ਦੇ ਡੀਐੱਸਪੀ ਦਵਿੰਦਰ ਸਿੰਘ ‘ਤੇ ਯੂਏਪੀਏ ਤਹਿਤ ਕੇਸ ਦਰਜ ਕਰ ਲਿਆ ਹੈ। ਐੱਨਆਈਏ ਨੇ ਡੀਐੱਸਪੀ ਦਵਿੰਦਰ ਸਿੰਘ ਦੇ ਖਿਲਾਫ ਆਰਮਜ਼ ਐਕਟ, ਵਿਸਫੋਟਕ ਪਦਾਰਥ ਰੱਖਣ ਦੇ ਨਾਲ ਅਨ-ਲਾਅਫੁਲ ਐਕਟੀਵਿਟੀ …

Read More »

ਨਵੇਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਦੋਸ਼ੀ ਪਵਨ ਨੇ ਸੁਪਰੀਮ ਕੋਰਟ ‘ਚ.....

ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਮਾਮਲੇ ਵਿੱਚ ਨਵੇਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਹੋਰ ਦੋਸ਼ੀ ਪਵਨ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਵਨ ਗੁਪਤਾ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਉਸਦੇ ਨਾਬਾਲਿਗ ਹੋਣ ਦੀ ਪਟੀਸ਼ਨ …

Read More »

ਪੀ.ਏ.ਯੂ. ਵੱਲੋਂ ਸੜਕ ਸੁਰੱਖਿਆ ਸਿਖਲਾਈ ਕੈਂਪ, ਧੁੰਦ ‘ਚ ਸਹਾਈ ਹੁੰਦੇ ਨੇ ਟਰੈ.....

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਨਵਾਂ ਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਸਹਿਯੋਗ ਨਾਲ ਟਰੈਕਟਰਾਂ ਸੰਬੰਧੀ ਸੜਕ ਸੁਰੱਖਿਆ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਨਵਾਂ ਸ਼ਹਿਰ ਹਲਕੇ ਦੇ ਗੰਨਾ ਉਤਪਾਦਕ ਕਿਸਾਨਾਂ ਲਈ ਪ੍ਰਮੁੱਖ ਤੌਰ ‘ਤੇ ਲਗਾਈ ਗਈ ਸੀ। ਪੀ.ਏ.ਯੂ. ਦੇ ਡਾ. ਨਰੇਸ਼ ਕੁਮਾਰ ਛੁਨੇਜਾ ਨੇ …

Read More »

ਕੈਨੇਡਾ ‘ਚ ਪਲਾਸਟਿਕ ਨੂੰ ਰਿਸਾਈਕਲ ਕਰ ਬਣਾਇਆ ਜਾ ਰਿਹਾ ਹੈ ਫਰਨੀਚਰ

ਟੋਰਾਂਟੋ: ਕੂੜੇ ਦੇ ਪ੍ਰਬੰਧਨ ਦੀ ਚੁਣੌਤੀ ਇੱਕ ਅਜਿਹੀ ਸਮੱਸਿਆ ਬਣ ਗਈ ਹੈ ਜਿਸ ਕਾਰਨ ਦੁਨੀਆ ਦੇ ਕਈ ਦੇਸ਼ ਪਰੇਸ਼ਾਨ ਹਨ। ਇਸ ਨੂੰ ਰਿਸਾਈਕਲ ਕਰਨ ਲਈ ਹਰ ਥਾਂ ਨਵੀਂ ਤੋਂ ਨਵੀਂ ਤਕਨੀਕ ਨੂੰ ਇਸਤੇਮਾਲ ‘ਚ ਲਿਆਇਆ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਦੀ ਇੱਕ ਕੰਪਨੀ ਨੇ ਪਲਾਸਟਿਕ ਕੂੜੇ ਦੀ ਰਿਸਾਈਕਲਿੰਗ ਦਾ …

Read More »