ਰਾਮ ਸੀਤਾ ਦੇ ਲਵ ਕੁਸ਼ ਨਾਟਕ ਨੇ ਪਾ ਤਾ ਇੱਕ ਹੋਰ ਪੰਗਾ, ਹੁਣ ਫਿਰੋਜ਼ਪੁਰ ਆ ਗਿਆ ਭਾਰਤ ਦੇ ਨਕਸ਼ੇ ‘ਤੇ, ਆਉਣ ਵਾਲੇ ਦਿਨ ਦੇਖਿਓ ਇੱਥੇ ਕਿਵੇਂ ਬਣਨਗੀਆਂ ਸੁਰਖੀਆਂ
ਚੰਡੀਗੜ੍ਹ :ਪੰਜਾਬ ਅੰਦਰ ਚੱਲ ਰਹੇ ਲੜੀਵਾਰ ਨਾਟਕ “ਰਾਮ ਸੀਤਾ ਦੇ ਲਵ ਕੁਸ਼”…
ਜਨਾਨੀ ਨੇ ਗੋਲੀਆਂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਥਾਣੇਦਾਰ ਤੇ ਉਸ ਦੇ ਪੁੱਤਰ ਨੂੰ, ਪੁਲਿਸ ਨੇ ਫੜ ਲਈ ਤਾਂ ਪੀੜਤ ਥਾਣੇਦਾਰ ਕਹਿੰਦਾ ਮੈਂ ਜਾਣਦਾਂ ਆਪਣੇ ਮਹਿਕਮੇਂ ਨੂੰ, ਇਹ ਹੁਣੇ ਛੱਡ ਦਿਊ
ਅੰਮ੍ਰਿਤਸਰ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਘਰ ਦਾ ਭੇਤੀ ਲੰਕਾ…
ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ ਸਿੱਖ ਨੂੰ ਕੈਨੇਡਾ ‘ਚ ਕੀਤਾ ਗਿਆ ਸਨਮਾਨਤ
ਵਿਸਲਰ: ਜ਼ਿਲਾ ਜਲੰਧਰ ਦੇ ਨਕੋਦਰ ਤੋਂ ਜਸ਼ਨਜੀਤ ਸਿੰਘ ਸੰਘਾ ਨੇ ਕੈਨੇਡਾ ਦੇ…
ਕੈਨੇਡਾ ਵਿਖੇ ਅਗਸਤ ਮਹੀਨੇ ਹੋਇਆ 81,100 ਨੌਕਰੀਆਂ ਦਾ ਵਾਧਾ
ਕੈਨੇਡਾ ਦੀ ਆਰਥਿਕਤਾ ਨੇ ਪਿਛਲੇ ਮਹੀਨੇ ਕੁਲ 81,100 ਨਵੇਂ ਅਹੁਦਿਆਂ ਦੀ ਨੌਕਰੀ…
ਅਕਾਲੀ ਭਾਜਪਾ ‘ਚ ਪੈ ਗਿਆ ਪਾੜਾ? ਨਰਾਜ਼ ਸੁਖਬੀਰ ਪੰਜਾਬ ਭਾਜਪਾ ਆਗੂਆਂ ਦੀ ਹਾਈ ਕਮਾਂਡ ਨੂੰ ਕਰਨਗੇ ਸ਼ਿਕਾਇਤ, ਵਿਰੋਧੀਆਂ ਦੀ ਨਿੱਕਲੀ ਹਾਸੀ, ਕਹਿੰਦੇ ਪਤਾ ਹੀ ਸੀ
ਕ੍ਰਿਸ਼ਨ ਸਿੰਘ ਪਟਿਆਲਾ : ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਲੰਬੇ…
ਪੈ ਗਿਆ ਪੰਗਾ, ਸਿੱਖ ਜਥੇਬੰਦੀਆਂ ਨੇ ਬਾਲਮੀਕ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਵਿਰੁੱਧ ਦੇ ਤੀ ਸ਼ਿਕਾਇਤ ਕਿਹਾ ਦੁਕਾਨਦਾਰ ‘ਤੇ ਪਰਚਾ ਰੱਦ ਕਰੋ ਤੇ ਪ੍ਰਦਰਸ਼ਨਕਾਰੀਆਂ ‘ਤੇ ਕੇਸ ਦਰਜ ਕਰੋ, ਨਹੀਂ ਤਾਂ…
ਜਲੰਧਰ : ਬੀਤੇ ਦਿਨੀਂ ਹਿੰਦੀ ਸੀਰੀਅਲ ਰਾਮ ਸੀਆ ਕੇ ਲਵ ਕੁਸ਼ ਮਾਮਲੇ…
ਫਿਲਮਾਂ ‘ਚ ਕੰਮ ਦਵਾਉਣ ਦਾ ਝਾਂਸਾ ਦੇ ਕੇ ਕੁੜੀਆਂ ਨਾਲ ਕਰਦਾ ਸੀ ਆਹ ਕੰਮ, ਪਤਾ ਲੱਗਣ ‘ਤੇ ਹੁਣ ਕਰਦੈ ਮਿਨਤਾਂ
ਮੁਹਾਲੀ : ਨੌਜਵਾਨ ਮੁੰਡੇ ਕੁੜੀਆਂ ‘ਚ ਫਿਲਮ ਇੰਡਸਟਰੀ ‘ਚ ਜਾਣ ਦਾ ਰੁਝਾਨ…
ਭੁੱਲ ਜਾਓ ‘ਆਪ’ ‘ਚ ਏਕਾ? ਆਹ ਦੇਖੋ ਤਾਜ਼ੇ ਹਾਲਾਤ! ਬਚੀ ਖੁਚੀ ਆਸ ਵੀ ਜਾਂਦੀ ਰਹੀ!
ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ) ਆਮ ਆਦਮੀ ਪਾਰਟੀ ਵਿੱਚ ਏਕੇ ਨੂੰ ਲੈ…
BIG BREAKING : ਲੱਭ ਗਿਆ ਚੰਦਰਯਾਨ-2, ਇਸਰੋ ‘ਚ ਛਾਈਆਂ ਖੁਸ਼ੀਆਂ ਹੀ ਖੁਸ਼ੀਆਂ, ਪਾਕਿਸਤਾਨੀ ਮੰਤਰੀ ਫਵਾਦ ਹੁਸੈਨ ਦੇ ਮੂੰਹ ‘ਤੇ ਲੱਗੇ ਤਾਲੇ
ਨਵੀਂ ਦਿੱਲੀ : ਚੰਨ ਤੋਂ 100 ਕਿੱਲੋਮੀਟਰ ਦੂਰ ਉਸ ਦੇ ਉਸ ਗ੍ਰਹਿ…
ਪਰਚੇ ਤੋਂ ਬਾਅਦ ਬੈਂਸ ਖੁੱਲ੍ਹ ਕੇ ਆ ਗਿਆ ਮੈਦਾਨ ‘ਚ, ਕਹਿੰਦਾ ਪਰਚਾ ਕੈਪਟਨ ਨੇ ਕਰਾਇਐ, ਡੀਸੀ ਨੇ ਕਰਾਉਣਾ ਹੁੰਦਾ ਤਾਂ ਉਸੇ ਦਿਨ ਕਰਵਾ ਦਿੰਦਾ, ਮੈਂ ਡਰਦਾ ਨਹੀਂ
ਲੁਧਿਆਣਾ : ਬਟਾਲਾ ਪੁਲਿਸ ਵੱਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ…
