Home / ਭਾਰਤ / BIG BREAKING : ਲੱਭ ਗਿਆ ਚੰਦਰਯਾਨ-2, ਇਸਰੋ ‘ਚ ਛਾਈਆਂ ਖੁਸ਼ੀਆਂ ਹੀ ਖੁਸ਼ੀਆਂ, ਪਾਕਿਸਤਾਨੀ ਮੰਤਰੀ ਫਵਾਦ ਹੁਸੈਨ ਦੇ ਮੂੰਹ ‘ਤੇ ਲੱਗੇ ਤਾਲੇ

BIG BREAKING : ਲੱਭ ਗਿਆ ਚੰਦਰਯਾਨ-2, ਇਸਰੋ ‘ਚ ਛਾਈਆਂ ਖੁਸ਼ੀਆਂ ਹੀ ਖੁਸ਼ੀਆਂ, ਪਾਕਿਸਤਾਨੀ ਮੰਤਰੀ ਫਵਾਦ ਹੁਸੈਨ ਦੇ ਮੂੰਹ ‘ਤੇ ਲੱਗੇ ਤਾਲੇ

 ਨਵੀਂ ਦਿੱਲੀ : ਚੰਨ ਤੋਂ 100 ਕਿੱਲੋਮੀਟਰ ਦੂਰ ਉਸ ਦੇ ਉਸ ਗ੍ਰਹਿ ਦੇ ਚੱਕਰ ਕੱਟ ਰਹੇ ਈਸਰੋ ਦੇ ਆਰਬੀਟਰ ਨੇ ਚੰਦਰਯਾਨ ਨੂੰ ਆਖਰਕਾਰ ਲੱਭ ਹੀ ਲਿਆ ਹੈ। ਆਰਬੀਟਰ ਨੇ ਚੰਦਰਯਾਨ ਦੀਆਂ ਫੋਟੋਆਂ ਖਿੱਚ ਕੇ ਇਸਰੋ ਨੂੰ ਭੇਜੀਆਂ ਹਨ। ਜਿਸ ਦੇ ਬਿਨ੍ਹਾਂ ‘ਤੇ ਈਸਰੋ ਮੁਖੀ ਕੇ ਸੀਵਾਨ ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦ ਚੰਦਰਯਾਨ ਨਾਲ ਸੰਪਰਕ ਸਾਧ ਲਿਆ ਜਾਵੇਗਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੀਵਾਨ ਨੇ ਕਿਹਾ ਕਿ ਅਸੀਂ ਚੰਦਰਯਾਨ ਨੂੰ ਚੰਨ ਦੀ ਤੈਹ ‘ਤੇ ਲੱਭ ਲਿਆ ਹੈ। ਪਰ ਅਜੇ ਤੱਕ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਤੇ ਚੰਦਰਯਾਨ ਨਾਲ ਸੰਪਰਕ ਸਾਧਣ ਦੀਆਂ ਭਰਪੂਰ ਕੋਸ਼ਿਸ਼ਾਂ  ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਕਿ ਬਹੁਤ ਜਲਦ ਸਫਲਤਾ ਹਾਸਲ ਕਰ ਲਈ ਜਾਵੇਗੀ।  

Check Also

ਨਿਰਭਿਆ ਦੇ ਦੋਸ਼ੀਆਂ ਤੋਂ ਤਿਹਾੜ ‘ਚ ਪੁੱਛੀ ਗਈ ਅੰਤਿਮ ਇੱਛਾ

ਨਵੀਂ ਦਿੱਲੀ: ਤਿਹਾੜ ਜੇਲ੍ਹ ‘ਚ ਬੰਦ ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਨੋਟਿਸ …

Leave a Reply

Your email address will not be published. Required fields are marked *