Rajneet Kaur

ਕੱਚੇ ਅਧਿਆਪਕਾਂ ਨੇ ਅੱਜ ਮੁਹਾਲੀ ਵੱਲ ਘੱਤੀਆਂ ਵਹੀਰਾਂ

ਮੁਹਾਲੀ (ਦਰਸ਼ਨ ਸਿੰਘ ਖੋਖਰ ):  ਅੱਜ ਕੱਚੇ ਅਧਿਆਪਕਾਂ ਦੇ ਇੱਕ ਵਫਦ ਦੀ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਹੈ। ਜੇਕਰ ਮੀਟਿੰਗ ਦਾ ਰਿਜ਼ਲਟ ਕੋਈ ਨਾ ਆਇਆ ਤਾਂ ਇਕ ਵਜੇ ਤੋਂ ਬਾਅਦ ਇਹ ਕੱਚੇ ਅਧਿਆਪਕ ਵੱਡਾ ਐਕਸ਼ਨ ਲੈ ਸਕਦੇ ਹਨ। ਪਿਛਲੇ ਵੀਹ ਦਿਨਾਂ ਤੋਂ ਤਿੰਨ ਕੱਚੇ ਅਧਿਆਪਕ …

Read More »

ਪੰਜਾਬੀ ਗਾਇਕ ਅਵਤਾਰ ਗਰੇਵਾਲ ਦੇ ਗੀਤ ‘ਸੋਹਣੀਆਂ-ਸੁਨੱਖੀਆਂ’ ਦਾ ਪੋਸਟਰ ਰਿਲੀਜ਼

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਕੈਲੀਫੋਰਨੀਆਂ ਤੋਂ ਲੰਮਾ ਸਮਾਂ ਗਾਇਕੀ ਰਾਹੀ ਲੋਕਾ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ‘ਦਿਲਦਾਰ ਬ੍ਰਦਰਜ਼ ਮਿਊਜ਼ੀਕਲ ਗਰੁੱਪ’ ਦੇ ਮੋਢੀ ਗਾਇਕ ਕਲਾਕਾਰ ਅਵਤਾਰ ਗਰੇਵਾਲ ਦੇ ਨਵੇਂ ਗੀਤ “ਸੋਹਣੀਆਂ-ਸੁਨੱਖੀਆਂ” ਦਾ ਪੋਸਟਰ ਫਰਿਜ਼ਨੋ ਵਿਖੇ ਸਥਾਨਿਕ ਗਾਇਕਾ, ਗੀਤਕਾਰਾਂ, ਸਾਹਿੱਤਕਾਰਾ ਅਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਅਵਤਾਰ …

Read More »

108 ਐਂਬੂਲੈਂਸ ਦੇ ਮੁਲਾਜ਼ਮਾਂ ਨਾਲ ਸਰਕਾਰ ਕਰ ਰਹੀ ਹੈ ਮਾੜਾ ਸਲੂਕ :ਲਕਸ਼ਮੀ ਕਾਂਤਾ ਚਾਵਲਾ

ਅੰਮਿ੍ਤਸਰ : ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ  ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ‘ਚ ਚੱਲਦੀਆਂ 108 ਐਂਬੂਲੈਂਸ ਦੇ ਮੁਲਾਜ਼ਮਾਂ ਦੇ ਹੱਕ ਵਿਚ ਕਿਹਾ ਕਿ ਸਰਕਾਰ ਇਨ੍ਹਾਂ ਮੁਲਾਜ਼ਮਾਂ ਨਾਲ ਮਾੜਾ ਸਲੂਕ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 108 ਐਂਬੂਲੈਂਸਾਂ ਨੂੰ ਪ੍ਰਰਾਈਵੇਟ ਠੇਕੇਦਾਰਾਂ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਇਸ ਦੇ ਮੁਲਾਜ਼ਮਾਂ ਤੋਂ …

Read More »

ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਰਾਹਤ,ਕੈਨੇਡਾ ‘ਚ ਆਉਣ ਵਾਲੇ ਯੋਗ ਵਿਅਕਤੀਆਂ ਤੇ ਹੀ ਲਾਗੂ ਹੋਣਗੇ ਨਵੇਂ ਨਿਯਮ

ਕੈਨੇਡੀਅਨ ਤੇ ਪਰਮਾਨੈਂਟ ਰੈਜ਼ੀਡੈਂਟਸ ਜੋ ਪੂਰੀ ਤਰਾਂ ਵੈਕਸੀਨੇਟਿਡ ਹਨ ਹੁਣ ਦੇਸ਼ ‘ਚ ਬਿਨਾਂ ਕਿਸੇ ਕੋਰਨਟਾਈਨ ਪ੍ਰਕਿਰਿਆ ਦੇ ਦਾਖਿਲ ਹੋਣ ਦੇ ਯੋਗ ਹੋ ਗਏ ਹਨ। ਪਰ ਸ਼ਰਤ ਹੈ ਕਿ ਉਨਾਂ ਦੇ ਕੋਲ ਟੀਕਾ ਲਗਵਾਉਣ ਦਾ ਸਬੂਤ ਹੋਣਾ ਚਾਹੀਦਾ ਹੈ ਅਤੇ  ਇੱਕ ਕੋਵਿਡ 19 ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਇਹ ਮਾਰਚ 2020 …

Read More »

ਚੀਨੀ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਦੇ ਵਿਰੋਧ ’ਚ ਸੈਂਕੜੇ ਲੋਕਾਂ ਨੇ ਚੀਨੀ ਦੂਤਘਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਸੈਂਕੜੇ ਤਿੱਬਤੀਆਂ, ਉਈਗਰ ਮੁਸਲਮਾਨਾਂ ਅਤੇ ਹਾਂਗਕਾਂਗ ਦੇ ਲੋਕਾਂ ਨੇ ਚੀਨੀ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਦੇ ਵਿਰੋਧ ’ਚ ਚੀਨੀ ਦੂਤਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ‘ਫ੍ਰੀ ਤਿੱਬਤ, ਫ੍ਰੀ ਹਾਂਗਕਾਂਗ ਅਤੇ ਫਰੀ ਈਸਟ ਤੁਰਕਿਸਤਾਨ’ ਦੇ ਨਾਅਰੇ ਲਗਾ ਰਹੇ ਸਨ। ਬੁਲਾਰਿਆਂ ਨੇ ਤਿੱਬਤੀਆਂ, …

Read More »

ਅਮਰੀਕਾ ਦਾ ਅਜ਼ਾਦੀ ਦਿਹਾੜਾ ਫਰੀਜ਼ਨੋ ਵਿਖੇ ਧੂੰਮ ਧਾਮ ਨਾਲ ਮਨਾਇਆ ਗਿਆ

ਫਰੀਜ਼ਨੋ (ਕੁਲਵੰਤ ਉੱਭੀ ਧਾਲੀਆਂ ) : ਲੰਘੀ 4 ਜੁਲਾਈ ਨੂੰ ਅਮਰੀਕਾ ਦਾ 245ਵਾਂ ਅਜ਼ਾਦੀ ਜਿਹੜਾ ਪੂਰੇ ਅਮਰੀਕਾ ਵਿੱਚ ਬੜੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸੇ ਕੜੀ ਤਹਿਤ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਨਾਜਰ ਸਿੰਘ ਸਹੋਤਾ, ਲੇਖਕ ਅਮਰਜੀਤ ਸਿੰਘ ਦੌਧਰ ਅਤੇ ਸਾਥੀਆ ਦੇ ਉੱਦਮ ਸਦਕਾ ਫਰੀਜ਼ਨੋ ਦੇ ਬੰਬੇ ਬਿਜਨਸ ਪਾਰਕ ਵਿੱਚ ਵੀ …

Read More »

ਅਮਰੀਕਾ ਦੀ ਆਜ਼ਾਦੀ ਦਾ 245ਵਾਂ ਦਿਹਾੜਾ, ਨਿਊ ਜਰਸੀ ਦੇ ਗਲੇਨ ਰੌਕ ਵਿਖੇ ਕੱਢੀ ਗਈ ਪਰੇਡ,ਪੰਜਾਬੀਆਂ ਨੇ ਦਿਖਾਏ ਗੱਤਕੇ ਦੇ ਜੌਹਰ

ਨਿਊ ਜਰਸੀ (ਗਿੱਲ ਪ੍ਰਦੀਪ): ਪੂਰੇ ਅਮਰੀਕਾ ਭਰ ‘ਚ ਆਜ਼ਾਦੀ ਦਾ 245ਵਾਂ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜੇ ਗੱਲ ਕੀਤੀ ਜਾਵੇ ਨਿਊ ਜਰਸੀ ਦੇ ਗਲੇਨ ਰੌਕ ਦੀ ਤਾਂ ਉੱਥੇ ਆਜ਼ਾਦੀ ਦੇ ਦਿਹਾੜੇ ਦੇ ਮੱਦੇਨਜ਼ਰ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਸਾਰੀਆਂ ਕਮਿਊਨਿਟੀਜ਼ ਵੱਲੋਂ ਆਪੋ ਆਪਣੇ ਫਲੋਟ ਲਗਾਈ ਗਏ। …

Read More »

ਅਮਰੀਕਾ ਦਾ 245ਵਾਂ ਆਜ਼ਾਦੀ ਦਿਹਾੜਾ, ਆਤਿਸ਼ਬਾਜ਼ੀਆਂ ਨਾਲ ਚਮਕਿਆ ਨਿਊਯਾਰਕ

ਨਿਊਯਾਰਕ ( ਗਿੱਲ ਪ੍ਰਦੀਪ ) : ਅਮਰੀਕਾ ਵੱਲੋਂ ਆਪਣੀ ਆਜ਼ਾਦੀ ਦੀ 245ਵੀਂ ਵਰ੍ਹੇਗੰਢ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ।  ਦੱਸ ਦਈਏ ਕਿ ਸਾਲ 1776 ਦੇ ਵਿੱਚ ਬਰਤਾਨੀਆ ਤੋਂ ਸੁਤੰਤਰਤਾ ਮਿਲਣ ਤੋਂ ਬਾਅਦ ਅਮਰੀਕਾ ‘ਚ ਹਰ 4 ਜੁਲਾਈ ਨੂੰ ਬੜੇ ਹੀ ਉਤਸ਼ਾਹ ਨਾਲ  Independence day ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ …

Read More »

ਬਲੈਕ ਫੰਗਸ ਤੋਂ ਬਾਅਦ ਹੁਣ ਖ਼ਤਰਾ ‘Bone Death’ ਰੋਗ ਦਾ, 3 ਕੇਸ ਆਏ ਸਾਹਮਣੇ

ਮੁੰਬਈ: ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਪਹਿਲਾਂ ‘ਬਲੈਕ ਫ਼ੰਗਸ’ ਦੇ ਖ਼ਤਰਨਾਕ ਮਾਮਲੇ ਸਾਹਮਣੇ ਆਉਂਦੇ ਰਹੇ । ਬਲੈਕ ਫੰਗਸ ਤੋਂ ਬਾਅਦ ਹੁਣ ਬੋਨ ਡੈਥ ਰੋਗ ਨਾਂ ਦੇ ਕੇਸ ਸਾਹਮਣੇ ਆਏ ਹਨ।ਮੁੰਬਈ ‘ਚ ਬਲੈਕ ਫੰਗਸ ਤੋਂ ਬਾਅਦ ਅਵੈਸਕੁਲਰ ਨੇਕਰੋਸਿਸ ਜਾਂ ਬੋਨ ਡੈੱਥ ਦੇ ਕੇਸ਼ਾਂ ਦੀ ਪੁਸ਼ਟੀ ਕੀਤੀ ਗਈ। ਦੋ ਮਹੀਨੇ ਪਹਿਲਾਂ Mucormycosis …

Read More »

ਜੈਪਾਲ ਭੁੱਲਰ ਦੇ ਪਿਤਾ ਨੇ ਤੋੜੀ ਚੁੱਪੀ, ਪੁਲਿਸ ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ

ਫਿਰੋਜ਼ਪੁਰ : ਪਿਛਲੇ ਦਿਨੀਂ ਕਲਕੱਤਾ ਵਿੱਚ ਹੋਏ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਆਪਣੀ ਚੁੱਪੀ ਤੋੜਦੇ ਹੋਏ ਜੈਪਾਲ ਭੁੱਲਰ ਦੇ ਪਿਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਾਫੀ ਪ੍ਰੇਸ਼ਾਨੀਆਂ ਵਿਚੋਂ ਲੰਘ ਰਿਹਾ ਹੈ। …

Read More »