ਪੱਛਮੀ ਏਸ਼ੀਆ ਸੰਕਟ: ਪ੍ਰਧਾਨ ਮੰਤਰੀ ਮੋਦੀ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ; ਬੁਲਾਈ ਅਹਿਮ ਮੀਟਿੰਗ
ਨਵੀ ਦਿੱਲੀ : ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਨੇ ਭਾਰਤ ਦੀ ਵੀ…
ਅਚਾਨਕ 5 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਪੈਟਰੋਲ; ਡੀਜ਼ਲ ਦੇ ਵੀ ਵਧੇ ਰੇਟ
ਚੰਡੀਗੜ੍ਹ : ਈਰਾਨ ਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜੰਗ ਦਾ ਸਿੱਧਾ ਅਸਰ ਭਾਰਤ 'ਤੇ…
ਇਜ਼ਰਾਈਲੀ ਹਮਲੇ ‘ਚ ਈਰਾਨ ਦੇ ਨੇਵੀ ਚੀਫ ਦੀ ਮੌਤ! ਇਜ਼ਰਾਈਲ ਨੇ ਕੀਤਾ ਵੱਡਾ ਦਾਅਵਾ
ਇਰਾਨ : ਮੱਧ-ਪੂਰਬ ਵਿੱਚ ਜਾਰੀ ਜੰਗ ਦੇ ਵਿਚਕਾਰ ਇਜ਼ਰਾਈਲ ਨੇ ਇੱਕ ਵੱਡਾ…
ਗਰਮੀਆਂ ‘ਚ ਵੀ ਸਰੀਰ ਨੂੰ ਠੰਡਾ ਰੱਖੇਗੀ ਇਹ ਸਬਜ਼ੀ; ਫਾਇਦੇ ਜਾਣ ਰਹਿ ਜਾਓਗੇ ਹੈਰਾਨ
ਨਿਊਜ਼ ਡੈਸਕ : ਸਬਜ਼ੀਆਂ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪੋਸ਼ਣ…
ਆਨਲਾਈਨ FIR ਡਾਊਨਲੋਡ ਕਰਨ ‘ਤੇ ਨਹੀਂ ਲੱਗੇਗੀ 80 ਰੁਪਏ ਫੀਸ, ਸਰਕਾਰ ਨੇ ਫੈਸਲਾ ਲਿਆ ਵਾਪਿਸ
ਚੰਡੀਗੜ੍ਹ : ਪੰਜਾਬ ਪੁਲਿਸ ਦੀ ਵੈੱਬਸਾਈਟ ਤੋਂ ਕਿਸੇ ਕੇਸ ਦੀ ਐਫ.ਆਈ.ਆਰ.ਡਾਊਨਲੋਡ ਕਰਨ…
ਹਰਿਆਣਾ ‘ਚ ਤਬਾਦਲਿਆਂ ਦਾ ਦੌਰ ਜਾਰੀ! ਸਰਕਾਰ ਨੇ 21 ਆਈ.ਏ.ਐੱਸ. ਅਤੇ 42 ਐੱਚ.ਸੀ.ਐੱਸ. ਅਧਿਕਾਰੀ ਕੀਤੇ ਇਧਰੋਂ ਓਧਰ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਪ੍ਰਬੰਧਕੀ ਢਾਂਚੇ ਵਿੱਚ ਵੱਡਾ ਬਦਲਾਅ ਕਰਦਿਆਂ 21…
ਆਂਧਰਾ ਪ੍ਰਦੇਸ਼ ਬੱਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ
ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮਾਰਕਪੁਰ…
ਈਰਾਨ ਵੱਲੋਂ ਅਮਰੀਕਾ ਦਾ ਐਫ-18 ਲੜਾਕੂ ਜਹਾਜ਼ ਨੂੰ ਡੇਗਣ ਦਾ ਦਾਅਵਾ! US CENTCOM ਨੇ ਕੀਤਾ ਖੰਡਨ
ਈਰਾਨ: ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਵਿਚਕਾਰ, ਈਰਾਨ - ਅਮਰੀਕਾ ਵਿਚਕਾਰ…
ਚੰਡੀਗੜ੍ਹ ‘ਚ ਦੋ ਦਿਨ ਸ਼ਾਨਦਾਰ ਏਅਰ ਸ਼ੋਅ: ਟ੍ਰੈਫਿਕ ਪੁਲਿਸ ਵੱਲੋਂ ਸਖ਼ਤ ਐਡਵਾਈਜ਼ਰੀ ਜਾਰੀ
ਚੰਡੀਗੜ੍ਹ : 27 ਅਤੇ 28 ਮਾਰਚ ਨੂੰ ਸੁਖਨਾ ਝੀਲ 'ਤੇ ਇੱਕ ਏਅਰ…
ਬੰਗਲਾਦੇਸ਼ ਵਿੱਚ ਵੱਡਾ ਹਾਦਸਾ! ਡੂੰਘੀ ਨਦੀ ਵਿੱਚ ਡਿੱਗੀ ਸਵਾਰਿਆ ਨਾਲ ਭਰੀ ਬੱਸ; ਕਈ ਮੌਤਾਂ
ਢਾਕਾ: ਬੰਗਲਾਦੇਸ਼ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਬੱਸ ਨਦੀ ਵਿੱਚ ਡਿੱਗਣ…
