ਨਿਉਜ ਡੈਸਕ : ਟੀ 20 ਮੈਚ ਅੰਦਰ ਭਾਰਤੀ ਟੀਮ ਦੀ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਭਾਰਤੀ ਟੀਮ ਤੇ ਗੁੱਸਾ ਦਿਖਾਇਆ ਜਾ ਰਿਹਾ ਹੈ । ਜੀ ਹਾਂ ਭਾਰਤੀ ਕ੍ਰਿਕੇਟ ਪ੍ਰੇਮੀਆਂ ਵੱਲੋਂ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਤੇ ਜਿੱਥੇ ਗੁੱਸਾ ਦਿਖਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਕਪਤਾਨੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ।
Irreplaceable = M S Dhoni#Dhoni #captaincy #T20Iworldcup2022 #INDvENG #BCCI #Oreo # pic.twitter.com/ylH23jgm3K
— Hrishikesh (@imhrishikesh7) November 10, 2022
ਕ੍ਰਿਕਟ ਪ੍ਰੇਮੀਆਂ ਦਾ ਕਹਿਣਾ ਹੈ ਕਿ ਜਿਹੜਾ ਅਣਹੋਣੀ ਨੂੰ ਹੋਣੀ ਵਿੱਚ ਬਦਲ ਦੇਵੇ ਉਸ ਦਾ ਨਾਮ ਧੋਂਨੀ ਹੈ ।ਧੋਨੀ ਭਾਰਤੀ ਕ੍ਰਿਕਟ ਦਾ ਇੱਕ ਅਜਿਹਾ ਖਿਡਾਰੀ, ਜਿਸ ਨੇ ਇਤਿਹਾਸ ਰਚਿਆ ਹੈ। ਅੱਜ ਭਾਰਤ ਸੈਮੀਫਾਈਨਲ ‘ਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰ ਗਿਆ।
#INDvsENG
Today every Indian feel this.. 🥺🥺#dhoni #captaincy #T20Iworldcup2022 pic.twitter.com/vc8WQ4FQbK
— Anuj Saharan (@saharan_anuj_) November 10, 2022
ਇਸ ਸਮੇਂ ਭਾਰਤੀ ਕ੍ਰਿਕਟ ਪ੍ਰਸ਼ੰਸਕ ਟੀਮ ਇੰਡੀਆ ਤੋਂ ਕਾਫੀ ਨਾਰਾਜ਼ ਹਨ। ਕਪਤਾਨੀ ਤੋਂ ਲੈ ਕੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਤੱਕ ਸਵਾਲ ਉਠਾਏ ਜਾ ਰਹੇ ਹਨ। ਮਹਿੰਦਰ ਸਿੰਘ ਧੋਨੀ ਨੇ ਭਾਵੇਂ ਸੰਨਿਆਸ ਲੈ ਲਿਆ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਵੱਲੋਂ ਧੋਨੀ ਦੀਆਂ ਪੁਰਾਣੀਆਂ ਵੀਡੀਓ ਸ਼ੇਅਰ ਕਰਦਿਆਂ ਧੋਨੀ ਨੂੰ ਯਾਦ ਕੀਤਾ ਜਾ ਰਿਹਾ ਹੈ
No one I Repeat No one can replace these man#Dhoni #INDvsENG pic.twitter.com/gNJhIATztz
— Abhishek Singh (@_Singh_24) November 10, 2022
Those were the days under legend #dhoni . Best captain, leader ever. pic.twitter.com/K2WNTRwJak
— Nemesis 🕉️ 🇮🇳 (@__Nemesis300___) November 10, 2022
The man always comes in our mind when our team sucks every time. #T20WorldCup#chokers #Dhoni #INDvsENG #MSDhoni𓃵 pic.twitter.com/JmSAuAwiLF
— traped🇮🇳 (@Ankit20318) November 10, 2022