ਨਿਊਯਾਰਕ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋਣ ਵਾਲਾ ਹੈ। ਇਸ ਦੌਰਾਨ ਭਾਰਤ ਨੇ ਇਕ ਵਾਰ ਫਿਰ ਇਸ ਮੁੱਦੇ ‘ਤੇ ਦੁਨੀਆ ਨੂੰ ਆਪਣੇ ਸਟੈਂਡ ਤੋਂ ਜਾਣੂ ਕਰਵਾਇਆ ਹੈ। ਨਿਊਯਾਰਕ ‘ਚ ਮੰਗਲਵਾਰ ਰਾਤ ਨੂੰ ਹੋਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ‘ਚ …
Read More »ਖਾਰਕੀਵ ‘ਚ ਭਾਰਤੀ ਵਿਦਿਆਰਥੀਆਂ ਨੂੰ ਬੰਦੀ ਬਨਾਉਣ ਵਾਲੀ ਗੱਲ ਤੋਂ ਭਾਰਤ ਨੇ ਕੀਤਾ ਇਨਕਾਰ
ਨਵੀਂ ਦਿੱਲੀ – ਭਾਰਤ ਨੇ ਖਾਰਕੀਵ ‘ਚ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵੱਲੋਂ ਬੰਦੀ ਬਣਾ ਕੇ ਢਾਲ ਵਾਂਗ ਇਸਤੇਮਾਲ ਕੀਤੇ ਜਾਣ ਵਾਲੀ ਗੱਲ ਤੋਂ ਇਨਕਾਰ ਕੀਤਾ ਹੇੈ। ਭਾਰਤ ਨੇ ਰੂਸ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਹੈ। ਇਸ ਬੰਦੀ ਬਣਾਏ ਜਾਣ ਵਾਲੀ ਗੱਲ ਦੀ ਸ਼ੁਰੂਆਤ ਬੁੱਧਵਾਰ ਰਾਤ ਨੂੰ ਰੂਸੀ ਰਾਸ਼ਟਰਪਤੀ …
Read More »ਕੌਮਾਂਤਰੀ ਭਾਈਚਾਰੇ ਦਾ ਇੱਕਜੁਟ ਹੋਣਾ ਰੂਸ ਲਈ ਵੱਡਾ ਝਟਕਾ: ਟਰੂਡੋ
ਓਟਵਾ: ਪਾਰਲੀਆਮੈਂਟ ਹਿੱਲ ‘ਤੇ ਲਿਬਰਲ ਕਾਕਸ ਦੀ ਮੀਟਿੰਗ ‘ਤੇ ਜਾਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਕੌਮਾਂਤਰੀ ਭਾਈਚਾਰਾ ਇੱਕਜੁੱਟ ਹੈ ਤੇ ਉਸ ਖਿਲਾਫ ਕਾਰਵਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੂਸ ਦੇ …
Read More »ਯੂਕਰੇਨ ‘ਚ ਟੀਵੀ ਟਾਵਰ ਤੇ ਮਿਸਾਈਲ ਹਮਲੇ ‘ਚ 5 ਦੀ ਮੌਤ ਤੇ 5 ਲੋਕ ਜ਼ਖ਼ਮੀ
ਨਿਊਜ਼ ਡੈਸਕ – ਰੂਸੀ ਫ਼ੌਜਾਂ ਵੱਲੋਂ ਮਿਜ਼ਾਈਲ ਨਾਲ ਯੂਕਰੇਨ ਦਾ ਸਰਕਾਰੀ ਟੈਲੀਵਿਜ਼ਨ ਟਾਵਰ ਤੇ ਹਮਲਾ ਗਿਆ ਹੈ ਅਤੇ ਇਸ ਹਮਲੇ ਚ 5 ਲੋਕਾਂ ਦੀ ਜਾਨ ਗਈ ਹੈ ਤੇ 5 ਲੋਕ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਅਧਿਕਾਰਕ ਤੌਰ ਤੇ ਯੂਕਰੇਨ ਵੱਲੋਂ ਸਾਂਝੀ ਕੀਤੀ ਗਈ ਹੈ। ਬਬੀ ਯਾਰ ਜ਼ਿਲ੍ਹਾ ਸੂਬੇ ਵਿੱਚ ਜ਼ੋਰਦਾਰ …
Read More »