ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ 217 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7,357 ਹੋ ਗਈ ਹੈ।
ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 04 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਅੰਮ੍ਰਿਤਸਰ, 1 ਜਲੰਧਰ, 1 ਫਤਿਹਗੜ੍ਹ ਸਾਹਿਬ, 1 ਐਸ.ਏ.ਐਸ. ਨਗਰ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 187 ਹੋ ਗਈ ਹੈ।
ਉੱਥੇ ਹੀ ਸੂਬੇ ਵਿੱਚ ਹੁਣ ਤੱਕ 5017 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2153 ਐਕਟਿਵ ਕੇਸ ਹਨ।
ਅੱਜ ਸਭ ਤੋਂ ਵੱਧ 61 ਮਾਮਲੇ ਜਲੰਧਰ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1110 ਹੋ ਗਈ ਹੈ।
- Advertisement -
10 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:
District | Number | Source of | Local Cases | Remarks |
of cases | Infection | |||
outside Punjab | ||||
Ludhiana | 41 | 1 New Case (Foreign | 14 Contacts of Positive cases. | ——— |
Returned). 2 New | 8 New Cases (ILI). 4 New | |||
Cases (Domestic | Cases (ANC). 2 New Cases | |||
Traveler). 2 New | (OPD). 1 New case (Pre | |||
cases (Travel History | operative). 3 New cases | |||
to Bihar) | (Health care Workers). 1 New | |||
Case (Police Personnel). 3 | ||||
New Cases | ||||
1 |
Jalandhar | 61 | ——— | 43 Contacts of Positive Cases. | ——— |
18 New Cases | ||||
Amritsar | 16 | ——— | 4 New Cases (ILI). 1 Contact | ——— |
of Positive case. 1 New Case. | ||||
4 New Cases (Self Reported). | ||||
6 New Cases. | ||||
Sangrur | 13 | 3 New Cases (Travel | 4 Contacts of Positive Cases. | ——— |
History to Bihar) | 2 New Cases. 1 New Case | |||
(ILI). 1 New case (Health | ||||
Care Worker). 2 New Cases | ||||
(Police personnel) | ||||
Patiala | 22 | ——— | 7 Contacts of Positive Case. | ——— |
15 New Cases | ||||
SAS Nagar | 22 | 1 New Case | 11 Contacts of Positive Cases. | ——— |
(Interstate Traveler) | 3 New cases (ILI). 7 New | |||
Cases. | ||||
Gurdaspur | 8 | ——— | 5 New Cases. 3 Contacts of | ——— |
Positive cases. | ||||
Pathankot | 4 | ——— | 3 Contacts of Positive Cases. | ——— |
1 New Case (ILI) | ||||
Tarn Taran | 3 | 1 New Case | 2 New Cases | ——— |
(Domestic Traveler) | ||||
Hoshiarpur | 3 | 3 New Cases (Travel | ——— | ——— |
History to Bihar) | ||||
SBS Nagar | 5 | ——— | 3 Contacts of Positive Case. 2 | ——— |
New Cases. | ||||
Faridkot | 1 | ——— | 1 Contact of Positive Case. | ——— |
Muktsar | 1 | 1 New Cases (Travel | ——— | ——— |
History to Delhi) | ||||
Ferozepur | 4 | ——— | 4 New Cases (Self reported) | ——— |
FG Sahib | 2 | ——— | 1 Contact of Positive case. 1 | ——— |
New Case. | ||||
Moga | 1 | ——— | 1 New Case | ——— |
Bathinda | 5 | 1 New Cases (Travel | 1 New Case (ILI). 2 Contacts | ——— |
History to UP) | of Positive Case 1 New Case | |||
(Health Care Worker) | ||||
Ropar | 3 | 1 New Case (Foreign | 2 New Cases. | ——— |
Returned) | ||||
Fazilka | 1 | 1 New Cases (Travel | ——— | ——— |
History to Haryana) | ||||
Barnala | 1 | ——— | 1 New Case (ILI) | ——— |