ਸੌਦਾ ਸਾਧ ਤੇ 3 ਹੋਰ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਕੇਸ ‘ਚ ਦੋਸ਼ੀ ਕਰਾਰ, ਸਜ਼ਾ ‘ਤੇ ਫੈਸਲਾ 17 ਨੂੰ

Prabhjot Kaur
0 Min Read

ਪੰਚਕੂਲਾ : ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਕੇਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਉਸ ਦੇ 3 ਸਾਥੀਆਂ ਸਣੇ ਚਾਰਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਕੇਸ ਦੇ ਚਾਰੇ ਦੋਸ਼ੀਆਂ ਨੂੰ ਸੁਣਾਈ ਜਾਣ ਵਾਲੀ ਸਜਾ ‘ਤੇ ਬਹਿਸ ਆਉਂਦੀ 17 ਜਨਵਰੀ ਨੂੰ ਕੀਤੀ ਜਾਵੇਗੀ।

Share this Article
Leave a comment