ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਚਕਰ ‘ਚ ਜਨਮ ਲੈਣ ਵਾਲੀ ਧੀ ਅੱਜ ਨਾ ਸਿਰਫ ਸੂਬੇ ਦਾ ਬਲਕਿ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ਤੇ ਉਸ ਧੀ ਦਾ ਨਾਮ ਹੈ ਸਿਮਰਨਜੀਤ ਕੌਰ। ਜੀ ਹਾਂ ਇੱਕ ਗਰੀਬ ਪਰਿਵਾਰ ‘ਚ ਜਨਮ ਲੈ ਕੇ ਸਿਮਰਨਜੀਤ ਕੌਰ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ। ਇਸ ਵਾਰ ਸਿਮਰਨਜੀਤ ਕੌਰ ਓਲੰਪਿਕ ਖੇਡ ਰਹੀ ਹੈ ਜਿਸ ‘ਤੇ ਨਾ ਸਿਰਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਵਧਾਈ ਦਿੱਤੀ ਹੈ ਬਲਕਿ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ।
First Punjabi woman boxer to secure Olympic berth @Simranjitboxer calls on Chief Minister @capt_amarinder Singh. Chief Minister announces ₹5 LAC for her, Sports Minister assures government job. pic.twitter.com/g2RUdx4hvk
— Government of Punjab (@PunjabGovtIndia) March 16, 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਅਤੇ ਪਹਿਲੀ ਪੰਜਾਬੀ ਓਲੰਪਿਕ ਮੁੱਕੇਬਾਜ ਖਿਡਾਰਨ ਨਾਲ ਮਿਲ ਕੇ ਵਧਾਈ ਦਿੱਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਮਰਜਨੀਤ ਕੌਰ ਦੀ ਇਸ ਪ੍ਰਾਪਤੀ ‘ਤੇ ਸੂਬੇ ਦੇ ਨਾਲ ਨਾਲ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸਿਮਰਨ ਦੀ ਪ੍ਰਾਪਤੀ ਨਾਲ ਕੁੜੀਆਂ ਵਿੱਚ ਵੀ ਖੇਡ ਜਗਤ ‘ਚ ਨਾਮ ਰੌਸ਼ਣ ਕਰਨ ਦੀ ਉਮੀਦ ਜਾਗੇਗੀ।
https://www.facebook.com/SukhbirSinghBadal/photos/a.723914314358241/2905481086201542/?type=3
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਸਿਮਰਨਜੀਤ ਕੌਰ ਦੀ ਮਦਦ ਕਰਨ ਦੀ ਗੱਲ ਕਹੀ ਸੀ ਅਤੇ ਰੁਪਏ ਦੇਣ ਦਾ ਐਲਾਨ ਕੀਤਾ ਸੀ।
Congratulations @Simranjitboxer for becoming the 1st woman boxer to qualify for #Olympics from Punjab.
Appreciating her pioneering effort to bring women #boxing in limelight in the state, I happily announce a cash award of Rs 1 lakh for her.
Best wishes!#Tokyo2020 pic.twitter.com/Gz1INh47Sa
— Sukhbir Singh Badal (@officeofssbadal) March 11, 2020
https://www.facebook.com/GobindLongowal/photos/bc.Abqb09Q6XXph1wTrXdi5orJk2YccO4P3f9ZxyoKGI3wCpwI3o3nwtxog263yxECBoZTpDjNDmr-IMqAneVT7S9h_lTXhS0wd5dvQEwqqfALIVmqYsJbMQPx1bUHid8Jnh4CIevw-YT6thdLb4BU7CJ_6DRBadulIVKU3NvF_iU4DH1jB_Dm7gAUcvzmuEliKXBjpi8eWr1mxGuHudG0DtGlijeo52rZxsDyP4DolsvxhJq8pyT7SDbJmNvvrMkklYFX64QIxzZOm6Cnnc0iM3myP7jZivRNx4xIUeOetejBH2istbNQF1CszRsdBZmH1xuFnFo0-0eRo8YSRriN4lcseP9nUZV7Usywp-3j_AyCiNg/2890264054424347/?type=1&opaqueCursor=AbqDLFD6iJ74EDzG3HyT-_bSrBRQGSGhLUR8fIi0UGyn0kSth44bQFeP5ausxdxa6_p4mY4svIw_2uzp-zsuVXJuPVAzOBrXAuuWIf7MXeBu6M7EUZN-i36-xQwWkHRU7zgKDaJ7lmOMimggKBbaZWeA54VwwGsHYrY3E-2-yN6aLRYv75DXcnQK5z4y6AvaDpO9137gG63amhZYI_vmw0F4gE5CRsl06ftn1M6iBOuj0in8uF98mpTxKt-8vT3UmNPmSeiUSOCSF1gRTLL4qO4I9-_Y2nsqheMeCja8nEGx3hpdQdKaHFZF2r1TIcwXPba8ivP9h4wOi6WDCqstDMaxFl6cB7DyULjuot3pxQy1BF8q94P3-v0p4pLBXaC2auAUqv3G4TVIPL9IHAv8J9crEw3HCcOfLXv8Hhl28J00WP05yfBIACZ_Lvov7b2jEur6dSsKfZtovZ-tzjBkCcwT&theater