ਮੋਗਾ ਦੇ ਨੌਜਵਾਨ ਦੀ ਕੈਨੇਡਾ ‘ਚ ਭੇਤਭਰੇ ਹਾਲਾਤ ‘ਚ ਹੋਈ ਮੌਤ

TeamGlobalPunjab
1 Min Read

ਮੋਗਾ : ਮੋਗਾ ਤੋਂ ਕੈਨੇਡਾ ਪੜਾਈ ਕਰਨ ਗਏ ਇਕ ਨੌਜਵਾਨ ਸਿਮਰ ਸਿੰਘ  ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਮਿਲੀ ਹੈ।  ਨੌਜਵਾਨ ਦੀ ਲਾਸ਼ ਉਥੋਂ ਦੇ ਇਕ ਪਾਰਕ ‘ਚੋਂ ਮਿਲੀ । ਸਿਮਰ ਸਿੰਘ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ ਤੇ ਉੱਥੇ ਇਕੱਲਾ ਰਹਿ ਰਿਹਾ ਸੀ ।

ਜਾਣਕਾਰੀ ਅਨੁਸਾਰ   ਸਿਮਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸਿਮਰ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

 

TAGGED: , , , ,
Share this Article
Leave a comment