Breaking News

Tag Archives: park

ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ ‘ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਕੱਟਿਆ ਬਿਜਲੀ ਦਾ ਕੁਨੈਕਸ਼ਨ

ਨਿਊਜ਼ ਡੈਸਕ:  ਬਿਜਲੀ ਬੋਰਡ ਨੇ ਖੱਟਕੜ੍ਹ ਕਲਾਂ ‘ਚ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਕਰੀਬ 20 ਹਜ਼ਾਰ ਦਾ ਬਿੱਲ ਨਾ ਭਰਨ ‘ਤੇ ਬਿਜਲੀ ਬੋਰਡ ਨੇ ਇਹ ਕਾਰਵਾਈ ਕੀਤੀ ਹੈ।  ਭਾਜਪਾ ਅਤੇ ਕਾਂਗਰਸ ਨੇ  ਇਸ ਕਾਰਵਾਈ ਦੀ ਕੜੇ ਸ਼ਬਦਾਂ ‘ਚ ਨਿੰਦਾ ਕੀਤੀ …

Read More »

ਨਿਊ ਯਾਰਕ ਪੁਲਿਸ ਵਲੋਂ ਪੰਜਾਬੀਆਂ ਨੂੰ ਦਿੱਤਾ ਗਿਆ ਮਾਣ

ਨਿਊ ਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਨਿਊ ਯਾਰਕ ਪੁਲਿਸ ਡਿਪਾਰਟਮੈਂਟ ਵਲੋਂ ਹਰ ਸਾਲ ਹੀ ਵੱਖ-ਵੱਖ ਕਮਿਊਨਿਟੀਆਂ ਨਾਲ ਮਿਲ ਕੇ ਇਕ ਪ੍ਰੋਗਰਾਮ ਉਲੀਕਿਆ ਜਾਂਦਾ ਹੈ।ਜਿਸਨੂੰ ਨੈਸ਼ਨਲ ਨਾਈਟ ਆਉਟ ਅਗੇਂਸਟ ਕ੍ਰਾਈਮ ਦਾ ਨਾਮ ਦਿਤਾ ਗਿਆ ਹੈ। ਇਸ ਪ੍ਰੋਗਾਮ ਦਾ ਆਯੋਜਨ ਨਿਊਯਾਰਕ ਦੀਆਂ ਵੱਖ-ਵੱਖ ਪਾਰਕਾਂ ‘ਚ ਕੀਤਾ ਜਾਂਦਾ ਹੈ। ਇਹ ਸਾਰਾ ਪ੍ਰੋਗਰਾਮ …

Read More »

ਮੋਗਾ ਦੇ ਨੌਜਵਾਨ ਦੀ ਕੈਨੇਡਾ ‘ਚ ਭੇਤਭਰੇ ਹਾਲਾਤ ‘ਚ ਹੋਈ ਮੌਤ

ਮੋਗਾ : ਮੋਗਾ ਤੋਂ ਕੈਨੇਡਾ ਪੜਾਈ ਕਰਨ ਗਏ ਇਕ ਨੌਜਵਾਨ ਸਿਮਰ ਸਿੰਘ  ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਮਿਲੀ ਹੈ।  ਨੌਜਵਾਨ ਦੀ ਲਾਸ਼ ਉਥੋਂ ਦੇ ਇਕ ਪਾਰਕ ‘ਚੋਂ ਮਿਲੀ । ਸਿਮਰ ਸਿੰਘ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ ਤੇ ਉੱਥੇ ਇਕੱਲਾ ਰਹਿ ਰਿਹਾ ਸੀ । ਜਾਣਕਾਰੀ ਅਨੁਸਾਰ   ਸਿਮਰ …

Read More »

ਬਰੈਂਪਟਨ ‘ਚ 64 ਸਾਲਾ ਪੰਜਾਬੀ ਨੇ ਆਪਣੀ ਪਤਨੀ ਦਾ ਕੀਤਾ ਕਤਲ, ਗ੍ਰਿਫਤਾਰ

ਬਰੈਂਪਟਨ : ਬਰੈਂਪਟਨ ਵਿੱਚ ਇੱਕ 64 ਸਾਲਾ ਪੰਜਾਬੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ  ਜਰਨੈਲ ਰੰਧਾਵਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ, ਉਨ੍ਹਾਂ ਨੂੰ ਰਾਤ 9 ਵਜੇ ਦੇ ਲਗਭਗ ਇੱਕ ਫੋਨ …

Read More »

ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਨੇ ਆਪਣਾ 100ਵਾਂ ਪਾਰਕ ਦੋ ਸਿੱਖ ਬਜ਼ੁਰਗਾਂ ਦੀ ਯਾਦ ਨੂੰ ਕੀਤਾ ਸਮਰਪਿਤ

ਦੁਪਹਿਰ ਦੀ ਸੈਰ ਦੌਰਾਨ ਦੋ ਸਿੱਖ ਬਜ਼ੁਰਗਾਂ ‘ਤੇ ਜਾਨਲੇਵਾ ਹਮਲੇ ਦੇ 10 ਸਾਲ ਬਾਅਦ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਨੇ ਆਪਣਾ 100ਵਾਂ ਪਾਰਕ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰ ਦਿੱਤਾ ਹੈ। ਸ਼ਹਿਰ ਦੇ ਲਗੁਨਾ ਰਿਜ ਖੇਤਰ ਵਿੱਚ ਪੋਂਟਾ ਡੇਲਗਦਾ ਡਰਾਈਵ ਤੇ ਇਹ ਪਾਰਕ ਉਨ੍ਹਾਂ ਦੋ ਸਿੱਖ ਬਜ਼ੁਰਗਾਂ ਸੁਰਿੰਦਰ …

Read More »

ਦਿੱਲੀ ਦੀਆਂ ਪਾਰਕਾਂ ‘ਚ ਕਿਉਂ ਮਰ ਰਹੇ ਨੇ ਕਾਂ

ਨਵੀਂ ਦਿੱਲੀ- ਦਿੱਲੀ ਦੇ ਏ -2 ਸੈਂਟਰਲ ਪਾਰਕ, ਮਯੂਰ ਵਿਹਾਰ ਪੇਜ 3 ‘ਚ 100 ਤੋਂ ਵੱਧ ਕਾਵਾਂ ਦੀ ਮੌਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਕਾਵਾਂ ਦੀ ਮੌਤ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਇਹ ਵੀ ਜ਼ਾਹਰ ਕੀਤਾ ਗਿਆ ਹੈ ਕਿ ਕਾਵਾਂ ਦੀ ਮੌਤ ਬਰਡ ਫਲੂ ਕਰਕੇ ਹੋਈ ਹੈ। …

Read More »

ਮੇਰਾ ਸ਼ਹਿਰ ਉਦਾਸ ਹੈ!

-ਜਗਤਾਰ ਸਿੰਘ ਸਿੱਧੂ ਮੇਰਾ ਸ਼ਹਿਰ ਉਦਾਸ ਹੈ। ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹਨ। ਭੀੜ ਭੜਕੇ ਵਾਲੀਆਂ ਸੜਕਾਂ ‘ਤੇ ਜਿੱਥੇ ਲਾਲ ਬੱਤੀ ਦੇਖ ਕੇ ਸਕੂਟਰ, ਮੋਟਰ ਸਾਈਕਲ, ਕਾਰਾਂ, ਆਟੋ ਰਿਕਸ਼ਾ ਅਤੇ ਬੱਸਾਂ ਵਾਲੇ ਮਜ਼ਬੂਰੀ ਵਿੱਚ ਰੁਕਦੇ ਸਨ। ਹਰੀ ਬੱਤੀ ਹੋਣ ‘ਤੇ ਇੱਕ ਦੂਜੇ ਨਾਲੋਂ ਅੱਗੇ ਲੰਘਣ ਲਈ ਕਾਹਲੇ ਪੈਂਦੇ ਸਨ। ਇੱਕ ਦੂਜੇ …

Read More »

ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਥੀਆਂ ਦਾ ਝੁੰਡ ਝਰਨੇ ‘ਚ ਰੁੜ੍ਹਿਆ, 6 ਦੀ ਮੌਤ

ਬੈਂਕਾਕ: ਥਾਈਲੈਂਡ ਦੇ ਖਾਓ ਯਾਈ ਨੈਸ਼ਨਲ ਪਾਰਕ ਦੇ ਹਿਊ ਨਾਰੋਕ ਝਰਨੇ ‘ਚ ਡਿੱਗਣ ਕਾਰਨ 6 ਹਾਥੀਆਂ ਦੀ ਮੌਤ ਹੋ ਗਈ। ਜਿਨ੍ਹਾਂ ਚੋਂ ਪਾਰਕ ਦੇ ਬਚਾਅ ਦਲ ਨੇ 2 ਹਾਥੀਆਂ ਨੂੰ ਬਚਾ ਲਿਆ। ਬਚਾਏ ਗਏ ਦੋਵੇਂ ਹਾਥੀ ਇੱਕ ਮ੍ਰਿਤ ਬੱਚੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਨੀਵਾਰ ਨੂੰ ਹਾਥੀਆਂ ਦਾ …

Read More »