Breaking News

ਬਰੈਂਪਟਨ:ਪੰਜਾਬੀ ਨੌਜਵਾਨ ਦੀ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਮੌਤ

ਬਰੈਂਪਟਨ: ਆਪਣੀ ਜ਼ਿੰਦਗੀ ਨੂੰ ਉਜਵਲ ਬਣਾਉਣ ਲਈ ਕੈਨੇਡਾ ‘ਚ  ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਆਈ ਹੈ। ਬਰੈਂਪਟਨ ਦੇ ਵਸਨੀਕ ਪੰਜਾਬੀ ਟਰੱਕ ਡਰਾਇਵਰ ਦੀ ਕੈਲਡਨ ਵਿਖੇ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ ਹੈ।

ਪੰਜਾਬੀ ਨੌਜਵਾਨ ਦਾ ਨਾਮ ਜਸਵੰਤ ਸੰਧੂ ਸੀ ।ਜਾਣਕਾਰੀ ਮੁਤਾਬਕ ਇਹ ਨੌਜਵਾਨ ਕ੍ਰਿਕਟ ਦਾ ਚੰਗਾ ਖਿਡਾਰੀ ਰਿਹਾ ਹੈ ।ਹਾਦਸੇ ਦੇ ਇਕ ਦਿਨ ਬਾਅਦ ਉਸਦਾ ਜਨਮਦਿਨ ਸੀ।ਇਹ ਖ਼ਬਰ ਮਿਲਦਿਆਂ ਹੀ ਭਾਈਚਾਰੇ ‘ਚ ਸੋਗ ਦੀ ਲਹਿਰ ਪਸਰ ਗਈ ਹੈ।

Check Also

ਬਜਟ ਸੈਸ਼ਨ ਦਾ ਅੱਜ ਆਖਰੀ ਦਿਨ, ਕਾਂਗਰਸ ਨੇ ਕੀਤਾ ਸਦਨ ਦਾ ਵਾਕ ਆਊਟ

ਨਿਊਜ਼ ਡੈਸਕ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਦਾ ਅੱਜ ਆਖਰੀ ਦਿਨ ਹੈ। …

Leave a Reply

Your email address will not be published. Required fields are marked *