Home / News / ਪੰਜਾਬੀ ਗਾਇਕ ਅਵਤਾਰ ਗਰੇਵਾਲ ਦੇ ਗੀਤ ‘ਸੋਹਣੀਆਂ-ਸੁਨੱਖੀਆਂ’ ਦਾ ਪੋਸਟਰ ਰਿਲੀਜ਼

ਪੰਜਾਬੀ ਗਾਇਕ ਅਵਤਾਰ ਗਰੇਵਾਲ ਦੇ ਗੀਤ ‘ਸੋਹਣੀਆਂ-ਸੁਨੱਖੀਆਂ’ ਦਾ ਪੋਸਟਰ ਰਿਲੀਜ਼

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਕੈਲੀਫੋਰਨੀਆਂ ਤੋਂ ਲੰਮਾ ਸਮਾਂ ਗਾਇਕੀ ਰਾਹੀ ਲੋਕਾ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ‘ਦਿਲਦਾਰ ਬ੍ਰਦਰਜ਼ ਮਿਊਜ਼ੀਕਲ ਗਰੁੱਪ’ ਦੇ ਮੋਢੀ ਗਾਇਕ ਕਲਾਕਾਰ ਅਵਤਾਰ ਗਰੇਵਾਲ ਦੇ ਨਵੇਂ ਗੀਤ “ਸੋਹਣੀਆਂ-ਸੁਨੱਖੀਆਂ” ਦਾ ਪੋਸਟਰ ਫਰਿਜ਼ਨੋ ਵਿਖੇ ਸਥਾਨਿਕ ਗਾਇਕਾ, ਗੀਤਕਾਰਾਂ, ਸਾਹਿੱਤਕਾਰਾ ਅਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।

ਅਵਤਾਰ ਗਰੇਵਾਲ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਇਹ ਗੀਤ ਵੀ ਸ੍ਰੋਤਿਆਂ ਦੀ ਪਸੰਦ ‘ਤੇ ਖਰਾ ਉਤਰੇਗਾ।

Check Also

ਕੈਨੇਡਾ ‘ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਆਈ ਵੱਡੀ ਖੁਸ਼ੀ ਦੀ ਖਬਰ

ਓਟਵਾ: ਕੈਨੇਡਾ ‘ਚ ਲੰਬੇ ਸਮੇਂ ਤੋਂ ਪੀ.ਆਰ. ਦੀ ਉਡੀਕ ਕਰ ਰਹੇ ਪ੍ਰਵਾਸੀਆਂ ਲਈ ਖੁਸ਼ੀ ਖ਼ਬਰ …

Leave a Reply

Your email address will not be published.