ਖਰੜ : ਇਸ ਵੇਲੇ ਦੀ ਵੱਡੀ ਖਬਰ ਖਰੜ ਤੋਂ ਆ ਰਹੀ ਹੈ ਜਿੱਥੇ ਬਹੁਮੰਜਲਾ ਇਮਾਰਤ ਦੇ ਡਿੱਗਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਦੌਰਾਨ ਪਤਾ ਲੱਗਾ ਹੈ ਕਈ ਵਿਅਕਤੀ ਇਮਾਰਤ ਦੇ ਮਲਵੇ ਦੇ ਹੇਠਾਂ ਦਬ ਗਏ ਹਨ। ਜਿਨ੍ਹਾਂ ਦੇ ਲਈ ਬਚਾਅ ਕਾਰਜ ਚਲਾਏ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਹ ਇਮਾਰਤ ਅੰਬਿਕਾ ਗਰੀਨਜ਼ ਵੱਲੋਂ ਬਣਾਈ ਜਾ ਰਹੀ ਸੀ।
ਘਟਨਾ ਵਾਲੀ ਥਾਂ ਤੋਂ ਦੇਖੋ ਲਾਇਵ
ਦੇਖੋ ਮੌਕੇ ਤੋਂ ਆ ਰਹੀਆਂ ਤਸਵੀਰਾਂ।
- Advertisement -