Breaking News

Tag Archives: up

ਯੂਪੀ ਸਰਕਾਰ ਨੇ ਸਿੱਖਿਆਮਿੱਤਰਾਂ ਨੂੰ ਦਿੱਤਾ ਵੱਡਾ ਤੋਹਫਾ

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਸਰਕਾਰ ਨੇ ਸਿੱਖਿਆਮਿਤਰਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ ਅਤੇ ਹੋਲੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ ਹੈ। ਯੂਪੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਵਿੱਚ ਠੇਕੇ ‘ਤੇ ਕੰਮ ਕਰਨ ਵਾਲੇ ਸਿੱਖਿਆਮਿੱਤਰਾਂ ਲਈ ਵੱਧ ਤੋਂ ਵੱਧ ਉਮਰ ਸੀਮਾ ਤੈਅ ਕੀਤੀ ਹੈ ਅਤੇ ਸਿੱਖਿਆਮਿੱਤਰਾਂ ਹੁਣ 60 ਸਾਲ ਦੀ ਉਮਰ …

Read More »

ਯੂਪੀ ‘ਚ 6 ਮਹੀਨਿਆਂ ‘ਚ ਆਉਣਗੇ 6 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ : ਯੋਗੀ ਸਰਕਾਰ

ਲਖਨਊ: ਯੋਗੀ ਸਰਕਾਰ ਅਗਲੇ 6 ਮਹੀਨਿਆਂ ਵਿੱਚ 6 ਤੋਂ 7 ਲੱਖ ਕਰੋੜ ਰੁਪਏ ਦੇ ਜ਼ਮੀਨ ਨਿਵੇਸ਼ ਪ੍ਰਸਤਾਵਾਂ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਹਰੇਕ ਵਿਭਾਗ ਵਿੱਚ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ਵਿੱਚ ਅਜਿਹੇ ਪ੍ਰਾਜੈਕਟਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅਗਸਤ ਤੱਕ ਲਾਗੂ ਕੀਤਾ ਜਾ ਸਕਦਾ ਹੈ। ਕੁੱਲ …

Read More »

ਨੰਬਰ ਪਲੇਟ ਨੂੰ ਲੈ ਕੇ ਆਇਆ ਨਵਾਂ ਨਿਯਮ, ਭਰਨਾ ਪੈ ਸਕਦਾ ਹੈ 10 ਹਜ਼ਾਰ ਦਾ ਜੁਰਮਾਨਾ

ਨਿਊਜ਼ ਡੈਸਕ: ਜੇਕਰ ਤੁਹਾਡੀ ਕਾਰ ਜਾਂ ਬਾਈਕ ‘ਤੇ ਅਜੇ ਤੱਕ ਉੱਚ ਸੁਰੱਖਿਆ ਨੰਬਰ ਪਲੇਟ (HSRP) ਨਹੀਂ ਲਗਾਈ ਗਈ ਹੈ, ਤਾਂ ਮੋਟਾ ਚਲਾਨ ਭਰਨ ਲਈ ਤਿਆਰ ਰਹੋ। ਤੁਹਾਨੂੰ 10,000 ਰੁਪਏ ਤੱਕ ਦਾ ਚਲਾਨ ਭਰਨਾ ਪੈ ਸਕਦਾ ਹੈ, ਨਾਲ ਹੀ ਤੁਹਾਡੀ ਗੱਡੀ ਵੀ ਜ਼ਬਤ ਕੀਤੀ ਜਾ ਸਕਦੀ ਹੈ। ਇਹ ਕਾਰਵਾਈ ਅੱਜ ਯਾਨੀ …

Read More »

ਪਤੀ ਵਿਦੇਸ਼ ਤੋਂ ਭੇਜਦਾ ਰਿਹਾ ਪੈਸੇ, ਪਤਨੀ ਲੂਡੋ ‘ਚ ਪੈਸੇ ਗਵਾ ਕੇ ਖੁਦ ਨੂੰ ਵੀ ਹਾਰੀ

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ‘ਚੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਇਕ ਔਰਤ ਨੇ ਲੁੱਡੋ ਅਤੇ ਤਾਸ਼ ਖੇਡਣ ‘ਚ ਪੈਸਿਆ ਤੋਂ ਇਲਾਵਾ ਆਪਣੇ ਆਪ ਨੂੰ ਵੀ ਗਵਾ ਲਿਆ ਹੈ। ਇੱਥੇ ਇੱਕ ਔਰਤ ਨੇ ਮਕਾਨ ਮਾਲਕ ਦੇ ਸਾਹਮਣੇ ਖੁਦ ਨੂੰ ਦਾਅ ‘ਤੇ ਲਗਾ ਦਿੱਤਾ ਅਤੇ ਹਾਰ ਗਈ। ਇਹ ਮਾਮਲਾ …

Read More »

ਸਪਾ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ ‘ਬਿਰਯਾਨੀ ‘ਚ ਤੇਜਪੱਤਾ’ ਦੀ ਤਰਾਂ ਕੀਤਾ ਇਸਤੇਮਾਲ: ਬ੍ਰਿਜੇਸ਼ ਪਾਠਕ

ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਸਮਾਜਵਾਦੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਸਪਾ ਸਰਕਾਰ ਨੇ ਮੁਸਲਿਮ ਭਾਈਚਾਰੇ ਨੂੰ ‘ਬਿਰਯਾਨੀ ‘ਚ ਤੇਜਪੱਤਾ’ ਦੀ ਤਰਾਂ ਇਸਤੇਮਾਲ ਕੀਤਾ ਹੈ।ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਸਪਾ, ਕਾਂਗਰਸ ਅਤੇ ਬਸਪਾ ਵੱਲੋਂ …

Read More »

ਬਿਹਾਰ ਅਤੇ ਯੂਪੀ ਦਾ ਸਭ ਤੋਂ ਵੱਡਾ ਤਿਉਹਾਰ ਛਠ ਦਾ ਮਹਾਪਰਵ ਅੱਜ ਤੋਂ ਸ਼ੁਰੂ

ਨਿਊਜ਼ ਡੈਸਕ: ਬਿਹਾਰ ਅਤੇ ਯੂਪੀ ਦਾ ਸਭ ਤੋਂ ਵੱਡਾ ਤਿਉਹਾਰ ਯਾਨੀ ਛਠ ਦਾ ਮਹਾਪਰਵ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਟੇਸ਼ਨਾਂ ‘ਤੇ ਅਜੇ ਵੀ ਭਾਰੀ ਭੀੜ ਹੈ। ਲੋਕ ਕਿਸੇ ਵੀ ਤਰੀਕੇ ਨਾਲ ਆਪਣੇ ਘਰ ਪਹੁੰਚਣ ਲਈ ਕੋਈ ਵੀ ਅਗਨੀ ਪ੍ਰੀਖਿਆ ਦੇਣ ਲਈ ਤਿਆਰ ਹਨ। ਪਿਛਲੇ ਕਈ ਦਿਨਾਂ ਤੋਂ ਯੂਪੀ ਅਤੇ …

Read More »

ਜਾਣੋ, ਆਪਣੇ ਰਾਜ ਵਿੱਚ ਪਟਾਕੇ ਚਲਾਉਣ ਦੇ ਨਿਯਮ

ਨਿਊਜ਼ ਡੈਸਕ: ਦੇਸ਼ ‘ਚ ਵਧਦੇ ਪ੍ਰਦੂਸ਼ਣ ਕਾਰਨ ਸੂਬਾ ਸਰਕਾਰਾਂ ਨੇ ਪਟਾਕੇ ਚਲਾਉਣ ਅਤੇ ਉਨ੍ਹਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।ਹਾਲ ਹੀ ‘ਚ ਪਟਾਕਿਆਂ ‘ਤੇ ਪਾਬੰਦੀ ਦੇ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿੱਚ ਅਦਾਲਤ ਵੱਲੋਂ ਕਿਹਾ ਗਿਆ ਕਿ ਜਸ਼ਨ ਮਨਾਉਣ ਦੇ ਹੋਰ ਵੀ ਤਰੀਕੇ ਹਨ। …

Read More »

ਗਣੇਸ਼ ਪੂਜਾ ‘ਚ ਹਨੂੰਮਾਨ ਦੇ ਰੂਪ ਵਿੱਚ ਨੱਚ ਰਹੇ ਵਿਅਕਤੀ ਦੀ ਮੌਤ,ਵੀਡੀਓ ਵਾਇਰਲ

ਨਿਊਜ਼ ਡੈਸਕ:ਦੇਸ਼ ਭਰ ਵਿੱਚ ਗਣੇਸ਼ ਤਿਉਹਾਰ ਮਨਾਇਆ ਜਾ ਰਿਹਾ ਹੈ। ਮੈਨਪੁਰੀ ਜ਼ਿਲ੍ਹੇ ਵਿੱਚ ਵੀ ਗਣੇਸ਼ ਪੰਡਾਲ ਸਜਾਏ ਗਏ ਹਨ ਅਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿੱਥੇ ਗਣੇਸ਼ ਪੰਡਾਲ ਵਿੱਚ ਨੱਚਦੇ ਹੋਏ ਹਨੂੰਮਾਨ ਬਣੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉਹ ਵਿਅਕਤੀ ਹਨੂੰਮਾਨ ਜੀ ਦੇ ਭੇਸ ‘ਚ ਸਟੇਜ ‘ਤੇ ਡਾਂਸ ਕਰ …

Read More »

ਰਿਸ਼ਤੇਦਾਰ ਨੇ ਅਪਾਹਜ ਵਿਅਕਤੀ ਦੀ ਡੰਡੇ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ

 ਨਵੀਂ ਦਿੱਲੀ: ਯੂਪੀ ਦੇ ਗ੍ਰੇਟਰ ਨੋਇਡਾ ਦੇ ਜੇਵਰ ਵਿੱਚ ਇੱਕ ਜੋੜੇ ਵੱਲੋਂ ਇੱਕ ਅਪਾਹਜ ਵਿਅਕਤੀ ਨੂੰ ਡੰਡੇ ਨਾਲ ਕੁੱਟਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਿਵਯਾਂਗ ਖੜ੍ਹਾ ਹੋਣ ਤੋਂ ਵੀ ਅਸਮਰੱਥ ਹੈ, ਪਰ ਅਸੰਵੇਦਨਸ਼ੀਲ ਰਿਸ਼ਤੇਦਾਰ ਜੋੜੇ ਉਸ ‘ਤੇ ਡੰਡਿਆਂ ਨਾਲ ਵਾਰ-ਵਾਰ ਹਮਲਾ ਕਰ ਰਹੇ ਹਨ। ਵੀਡੀਓ ‘ਚ ਦੇਖਿਆ …

Read More »

ਭਾਜਪਾ ਨੇ 4 ਰਾਜਾਂ ਦੇ ਕੇਂਦਰੀ ਨਿਗਰਾਨ ਕੀਤੇ ਨਿਯੁਕਤ

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਵਿੱਚ ਚਾਰ ਰਾਜਾਂ ਵਿੱਚ ਜਿੱਤ ਤੋਂ ਬਾਅਦ ਹੁਣ ਭਾਜਪਾ ਨੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੰਜ ਰਾਜਾਂ ਵਿੱਚ ਹੋਈਆਂ ਚੋਣਾਂ ਵਿੱਚ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬੇ ‘ਚ ਭਾਜਪਾ ਨੇ ਜਿੱਤ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਉੱਤਰਾਖੰਡ ਅਤੇ ਮਨੀਪੁਰ …

Read More »