ਮੌਂਟੀਰੀਅਲ : ਪੁਲਿਸ ਨੇ ਕਿਊਬਕ ਵਾਸੀ ਯੁੱਧਬੀਰ ਰੰਧਾਵਾ (31) ‘ਤੇ ਬਰੈਂਪਟਨ ‘ਚ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਸਨੇ ਦੋ ਦਰੱਖਤਾਂ, ਤਿੰਨ ਨਾਗਰਿਕ ਵਾਹਨਾਂ ਅਤੇ ਕਈ ਪੁਲਿਸ ਕਰੂਜ਼ਰਾਂ ਨੂੰ ਟੱਕਰ ਮਾਰ ਦਿੱਤੀ।ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
Amazing work by our officers! This situation could have had serious consequences to the public and our @PeelPolice officers. The quick response by our members and the vigilance of one of our community members helped save lives yesterday! pic.twitter.com/KZag8Fkodl
— Chief Nishan Duraiappah (@ChiefNish) September 23, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.