Home / News / ਪੰਜਾਬ ‘ਚ ਅੱਜ ਕੋਰੋਨਾ ਦੇ 234 ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਅੰਕੜਾ 7,000 ਪਾਰ

ਪੰਜਾਬ ‘ਚ ਅੱਜ ਕੋਰੋਨਾ ਦੇ 234 ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਅੰਕੜਾ 7,000 ਪਾਰ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸੂਬੇ ‘ਚ 234 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7,140 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 05 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਅੰਮ੍ਰਿਤਸਰ, 1 ਲੁਧਿਆਣਾ, 1 ਗੁਰਦਾਸਪੁਰ, 1 ਸੰਗਰੂਰ, 1 ਕਪੂਰਥਲਾਂ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 183 ਹੋ ਗਈ ਹੈ।

ਉੱਥੇ ਹੀ ਸੂਬੇ ਵਿੱਚ ਹੁਣ ਤੱਕ 4945 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2012 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 57 ਮਾਮਲੇ ਲੁਧਿਆਣਾ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1248 ਹੋ ਗਈ ਹੈ।

9 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
  of cases Infection    
    outside Punjab    
Ludhiana 57 1 New Case 4 New cases (Jail Inmates). 2 Rest cases details
    (Domestic Traveler) New Cases (ILI). 1 new case pending as reports
      (OPD). 3 New cases (Health received late.
      Care Workers). 19 Contacts of  
      Positive Cases. 3 New Cases  
      (ANC). 1 New case. 1 New  
      Case (Police Personnel).  
        1
 
Amritsar 14 ——— 3 Contacts of Positive cases. ———
      11 New Cases (Self Reported)  
         
Jalandhar 34 ——— 19 Contacts of positive cases. ———
      2 New Cases . 13 New cases  
         
Sangrur 16 ——— 3 New cases (Prisoner). 8 ———
      Contacts of Positive case. 1  
      New case (Police Personnel).  
      1 New Case (Health Official).  
      3 New cases.  
Patiala 42 3 New Cases 5 New Cases (ILI). 22 New ———
    (Interstate Travelers) Cases. 9 Contacts of Positive  
      Cases. 3 New Cases (SARI)  
SAS Nagar 10 ——— 3 New Cases (ILI). 4 Contacts ———
      of Positive cases. 2 New  
      cases (Pre operative). 1 New  
      Case (OPD)  
Gurdaspur 7 1 New case (Foreign 3 New Cases. 1 New Case ———
    Returned) (Police Personnel). 2 Contacts  
      of Positive cases.  
Pathankot 2 ——— 1 New case (ILI). 1 contact of ———
      Positive case.  
         
Tarn Taran 9 ——— 1 New Case. 8 New Cases ———
      (Jail Inmates)  
         
Hoshiarpur 3 ——— 3 New Cases. ———
         
SBS Nagar 4 1 New case 2 New Cases. 1 Contact of ———
    (Domestic Traveler) Positive Case.  
         
Muktsar 3 2 New Cases (Travel 1 New Case (ILI) ———
    History to UP &    
    Bihar)    
FG Sahib 8 ——— 1 New Case (SRI). 2 New ———
      Cases (OPD). 2 New Cases  
      (Health Workers). 3 contacts  
      of Positive Cases.  
Moga 3 ——— 1 Contact of Positive Case. 2 ———
      New Cases (Police Personnel)  
         
Ropar 3 ——— 1 Contact of Positive Case. 2 ———
      New Cases  
         
Faridkot 2 ——— 1 Contact of Positive Case. 1 ———
      New Case  
         
Kapurthala 5 ——— 2 Contacts of Positive cases. 1 ———
      New Case (ILI). 1 New case  
      (Police Personnel). 1 New  
      Case  
Ferozepur 9 ——— 8 contacts of Positive cases. 1 ———
      New Case (ILI)  
         
Bathinda 1 ——— 1 Contact of Positive Case ———
         
Mansa 2 1 New Case (Travel 1 New Case ———
    History to    
    Vishakhapatnam)    

Check Also

ਰਾਸ਼ਟਰਪਤੀ ਟਰੰਪ ਦੇ ਫਲੋਰਿਡਾ ਰਿਜ਼ੌਰਟ ‘ਚ ਏਕੇ-47 ਨਾਲ ਲੈਸ ਤਿੰਨ ਨੌਜਵਾਨ ਦਾਖਲ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਦਾ ਮਾਮਲਾ ਸਾਹਮਣੇ ਆਇਆ …

Leave a Reply

Your email address will not be published. Required fields are marked *