BIG NEWS : ਅਕਾਲੀ-ਬਸਪਾ ਦੀ ਸਰਕਾਰ ਵਿੱਚ ਹੋਣਗੇ 2 ਡਿਪਟੀ ਮੁੱਖ ਮੰਤਰੀ : ਸੁਖਬੀਰ ਬਾਦਲ

TeamGlobalPunjab
1 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵੱਡਾ ਐਲਾਨ ਕੀਤਾ ।  ਉਹਨਾਂ ਕਿਹਾ ਕੇ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ‘ਤੇ ਉਨ੍ਹਾਂ ਦੀ ਸਰਕਾਰ ਦੋ ਡਿਪਟੀ ਮੁੱਖ ਮੰਤਰੀ ਬਣਾਏਗੀ।

ਇੱਕ ਡਿਪਟੀ ਸੀ.ਐਮ. ਦਲਿੱਤ ਭਾਈਚਾਰੇ ਤੋਂ ਹੋਏਗਾ ਅਤੇ ਦੂਜਾ ਡਿਪਟੀ ਸੀ.ਐਮ. ਹਿੰਦੂ ਭਾਈਚਾਰੇ ‘ਤੋਂ ਹੋਏਗਾ।

ਸੁਖਬੀਰ ਬਾਦਲ ਨੇ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਇਸ ਸੰਬੰਧ ਵਿਚ ਫੈਸਲਾ ਲਿਆ ਗਿਆ ਹੈ।

Share this Article
Leave a comment