ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵੱਡਾ ਐਲਾਨ ਕੀਤਾ । ਉਹਨਾਂ ਕਿਹਾ ਕੇ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ‘ਤੇ ਉਨ੍ਹਾਂ ਦੀ ਸਰਕਾਰ ਦੋ ਡਿਪਟੀ ਮੁੱਖ ਮੰਤਰੀ ਬਣਾਏਗੀ। ਇੱਕ ਡਿਪਟੀ ਸੀ.ਐਮ. ਦਲਿੱਤ ਭਾਈਚਾਰੇ ਤੋਂ ਹੋਏਗਾ ਅਤੇ ਦੂਜਾ ਡਿਪਟੀ ਸੀ.ਐਮ. ਹਿੰਦੂ ਭਾਈਚਾਰੇ …
Read More »