Breaking News

Tag Archives: West bengal

ਮਮਤਾ ਦੇ CBI-ED ਦੇ ਬਿਆਨ ‘ਤੇ ਭਾਜਪਾ ਨੇ ਦਿੱਤਾ ਜਵਾਬ

ਨਿਊਜ਼ ਡੈਸਕ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰ ਰਹੇ ਹਨ, ਪਰ ਭਾਜਪਾ ਦੇ ਕੁਝ ਆਗੂ ਇਹ …

Read More »

‘ਕੱਚਾ ਬਦਾਮ’ ਫੇਮ ਗਾਇਕ ਨਾਲ ਵਾਪਰਿਆ ਹਾਦਸਾ, ਹਸਪਤਾਲ ‘ਚ ਦਾਖ਼ਲ

ਬੀਰਭੂਮ- ਕੱਚਾ ਬਦਾਮ ਫੇਮ ਗਾਇਕ ਭੁਬਨ ਵਾਡਿਆਕਰ ਨਾਲ ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਇੱਕ ਹਾਦਸਾ ਹੋ ਗਿਆ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਭੁਵਨ ਦੀ ਛਾਤੀ ‘ਤੇ ਸੱਟ ਲੱਗੀ ਹੈ। ਭੁਬਨ ਵਾਡਿਆਕਰ ਦਾ ਹਾਦਸਾ ਸੋਮਵਾਰ ਨੂੰ ਹੋਇਆ। ਦੱਸ ਦੇਈਏ ਕਿ …

Read More »

West Bengal Election Results :ਪੰਛਮੀ ਬੰਗਾਲ ਸਮੇਤ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅੱਜ ਆਉਣਗੇ ਨਤੀਜੇ

4 ਰਾਜਾਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ 2021 ਦੇ ਚੋਣ ਨਤੀਜੇ ਅੱਜ ਐਲਾਨ ਕੀਤੇ ਜਾਣਗੇ ।  ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਾਪਸ ਆਵੇਗੀ ਜਾਂ ਸੂਬੇ ਵਿਚ ਕੁਰਸੀ ਹਾਸਲ ਕਰਨ ਦੀ ਕਵਾਇਦ ਵਿੱਚ ਲੱਗੀ ਭਾਰਤੀ ਜਨਤਾ ਪਾਰਟੀ ਸਫਲ ਹੋਵੇਗੀ। ਅੱਜ ਸਵੇਰੇ 8.05 ਵਜੇ ਤੋਂ ਸਖਤ ਸੁਰੱਖਿਆ ਦਰਮਿਆਨ ਵੋਟ-ਗਿਣਤੀ ਸ਼ੁਰੂ ਕੀਤੀ ਜਾਵੇਗੀ। ਅਸਾਮ, …

Read More »

ਚੋਣ ਕਮਿਸ਼ਨ ਦਾ ਵੱਡਾ ਕਾਰਨਾਮਾ : ਵੋਟਰ ਆਈਡੀ ਕਾਰਡ ‘ਤੇ ਵੋਟਰ ਦੀ ਫੋਟੋ ਦੀ ਥਾਂ ਲਗਾਈ ਕੁੱਤੇ ਦੀ ਫੋਟੋ

ਮੁਰਸ਼ੀਦਾਬਾਦ : ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਦੇ ਪਿੰਡ ਰਾਮਨਗਰ ‘ਚ ਰਹਿਣ ਵਾਲੇ ਸੁਨੀਲ ਕਰਮਾਕਰ ਦੇ ਵੋਟਰ ਆਈਡੀ ਕਾਰਡ ‘ਤੇ ਉਸ ਦੀ ਫੋਟੋ ਦੀ ਜਗ੍ਹਾ ਕੁੱਤੇ ਦੀ ਫੋਟੋ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਣ ਕਮਿਸ਼ਨ ਦੀ ਇਸ ਵੱਡੀ ਲਾਪਰਵਾਹੀ ਕਾਰਨ ਸੁਨੀਲ ਬਹੁਤ ਦੁੱਖੀ ਹੋਇਆ ਹੈ ਤੇ ਉਸ ਨੇ ਇਸ ਖਿਲਾਫ …

Read More »

ਦਿੱਲੀ ਹਿੰਸਾ ਤੋਂ ਬਾਅਦ ਭਾਜਪਾ ਤੋਂ ਨਾਰਾਜ ਹੋਈ ਸੀਨੀਅਰ ਨੇਤਾ, ਦਿੱਤਾ ਅਸਤੀਫਾ

ਨਵੀਂ ਦਿੱਲੀ : ਦਿੱਲੀ ਅੰਦਰ ਭੜਕੀ ਹਿੰਸਾ ਵਿੱਚ 43 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 200 ਦੇ ਕਰੀਬ ਜ਼ਖਮੀ ਹਨ। ਇਸ ਘਟਨਾ ਤੋਂ ਬਾਅਦ ਪ੍ਰਸਿੱਧ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੁਭੱਦਰਾ ਮੁਖਰਜੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਉਹ ਸਾਲ …

Read More »

CAA ਖਿਲਾਫ ਪ੍ਰਦਰਸ਼ਨਾਂ ਦੌਰਾਨ ਹੋਈਆਂ ਝੜੱਪਾਂ, ਦੋ ਮੌਤਾਂ

ਪੱਛਮੀ ਬੰਗਾਲ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਇਸੇ ਸਿਲਸਿਲੇ ਅੱਜ ਨਾਗਰਿਕਤਾ ਸੋਧ ਕਨੂੰਨ (CAA) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (NRC) ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦੇ ਮੁਸ਼ਿਰਦਾਬਾਦ ਜਿਲ੍ਹੇ ‘ਚ ਅੱਜ ਪ੍ਰਦਰਸ਼ਨ ਦੌਰਾਨ …

Read More »

ਜੇਐਨਯੂ ਮਾਮਲਾ : ਭਾਜਪਾ ਆਗੂ ਨੇ ਕਿਹਾ ਸੱਟ ਲੱਗੀ ਜਾਂ ਫਿਰ ਪੇਂਟ ਲਗਾਇਆ ਇਸ ਗੱਲ ਦੀ ਜਾਂਚ ਹੋਵੇ

ਨਵੀਂ ਦਿੱਲੀ : ਜਵਾਹਰ ਲਾਲ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੀ ਨਕਾਬਪੋਸ਼ਾਂ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਕਈ

Read More »

ਗੰਢੇ ਕਾਰਨ ਚੁੱਲ੍ਹਾ ਹੋ ਗਿਆ ਠੰਢਾ

-ਅਵਤਾਰ ਸਿੰਘ ਸੀਨੀਅਰ ਪੱਤਰਕਾਰ ਪਿਆਜ਼ ਜਿਸ ਨੂੰ ਪੇਂਡੂ ਭਾਸ਼ਾ ਵਿੱਚ ਗੰਢਾ ਵੀ ਕਿਹਾ ਜਾਂਦਾ, ਦਾ ਭਾਅ ਵਧਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਪਈ ਹੈ। ਕੋਈ ਸਮਾਂ ਸੀ ਗਰੀਬ ਬੰਦਾ ਜੋ ਦਾਲ, ਸਬਜ਼ੀ ਖਰੀਦ ਕੇ ਨਹੀਂ ਖਾ ਸਕਦਾ ਸੀ ਗੰਢੇ ਤੇ ਲੂਣ ਨਾਲ ਰੋਟੀ ਖਾ ਲੈਂਦਾ ਸੀ। ਸਮਾਂ ਬਦਲਣ ਨਾਲ ਇਹ …

Read More »

ਇਹ ਔਰਤ ਭੁੱਖ ਲੱਗਣ ‘ਤੇ ਖਾਂਦੀ ਸੀ ਗਹਿਣੇ ਅਤੇ ਰੁਪੱਈਆਂ ਵਾਲੇ ਸਿੱਕੇ, ਕਰਨਾ ਪਿਆ ਆਪ੍ਰੇਸ਼ਨ, ਨਿੱਕਲੀ ਅਜਿਹੀ ਚੀਜ਼ ਕਿ ਡਾਕਟਰ ਵੀ ਰਹਿ ਗਏ ਹੈਰਾਨ

ਨਵੀਂ ਦਿੱਲੀ : ਦੁਨੀਆਂ ‘ਚ ਕਈ ਤਰ੍ਹਾਂ ਦੇ ਇਨਸਾਨ ਹਨ ਤੇ ਹਰ ਕਿਸੇ ਦਾ ਖਾਣ ਪੀਣ ਦਾ ਆਪਣਾ ਆਪਣਾ ਸਵਾਦ ਹੈ। ਕੋਈ ਮਿੱਠਾ ਖਾਣ ਦਾ ਸ਼ੌਕੀਨ ਹੈ ਤੇ ਕੋਈ ਕੌੜਾ ਪਰ ਜਿਸ ਮਹਿਲਾ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਂਗੇ। ਦਰਅਸਲ …

Read More »

ਖ਼ਤਰਨਾਕ ਜਾਦੂ ਦਿਖਾਉਣ ਲਈ ਨਦੀ ‘ਚ ਉਤਰਿਆ ਮਸ਼ਹੂਰ ਜਾਦੂਗਰ ਹੋਇਆ ਗਾਇਬ, ਭਾਲ ਜਾਰੀ

ਕੋਲਕਾਤਾ: ਕੁਝ ਵੱਖਰਾ ਤੇ ਨਵਾਂ ਕਰਨ ਦੀ ਕੋਸ਼ਿਸ਼ ‘ਚ ਕਈ ਬਾਰ ਇਨਸਾਨ ਕੁਦਰਤ ਦੇ ਨਿਯਮਾਂ ਨਾਲ ਮੁਕਾਬਲਾ ਕਰਨ ਨੂੰ ਤਿਆਰ ਹੋ ਜਾਂਦਾ ਹੈ ਤੇ ਖਤਰਨਾਕ ਤੋਂ ਖਤਰਨਾਕ ਸਟੰਟ ਕਰਨ ‘ਚ ਵੀ ਨਹੀਂ ਘਬਰਾਉਂਦਾ। ਪਰ ਕਦੇ-ਕਦੇ ਅਜਿਹਾ ਕਰ ਨਾ ਸਿਪਰਫ ਇਨਸਾਨ ਖੁਦ ਮੁਸੀਬਤ ‘ਚ ਫਸਦਾ ਹੈ ਸਗੋਂ ਆਪਣੇ ਪਰਿਵਾਰ ਲਈ ਪਰੇਸ਼ਾਨੀ …

Read More »