ਸੇਂਟ ਪੀਟਰਜ਼ਬਰਗ (ਰੂਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਜ਼ਿੰਮੇਵਾਰ’ ਆਗੂ ਦੱਸਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੋਵੇਂ ਆਗੂ ਭਾਰਤ ਅਤੇ ਚੀਨ ਵਿਚਕਾਰਲੇ ਮਸਲਿਆਂ ਨੂੰ ਸੁਲਝਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਖੇਤਰ ਤੋਂ ਬਾਹਰ ਕਿਸੇ ਵੀ ਤਾਕਤ …
Read More »ਅਮਰੀਕਾ ‘ਚ ਰੂਸ ਲਈ ਜਾਸੂਸੀ ਕਰ ਰਿਹਾ ਮੈਕਸੀਕੋ ਦਾ ਨਾਗਰਿਕ ਗ੍ਰਿਫਤਾਰ
ਮਿਆਮੀ: ਅਮਰੀਕਾ ਦੇ ਮਿਆਮੀ ਸ਼ਹਿਰ ਵਿੱਚ ਮੈਕਸੀਕੋ ਦੇ ਇੱਕ ਨਾਗਰਿਕ ਨੂੰ ਰੂਸ ਵੱਲੋਂ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਜਸਟਿਸ ਵਿਭਾਗ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਸ ਮੈਕਸੀਕਨ ਨਾਗਰਿਕ ‘ਤੇ ਅਮਰੀਕੀ ਸਰਕਾਰ ਦੇ ਇੱਕ ਵੱਡੇ ਸਰੋਤ ‘ਤੇ ਜਾਸੂਸੀ ਕਰਨ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ। …
Read More »ਟਰੰਪ ਨੇ ਰੂਸ ‘ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਦੀ ਦਿੱਤੀ ਜਾਣਕਾਰੀ, ਪੁਤਿਨ ਨੇ ਫੋਨ ਕਰ ਕੀਤਾ ਧੰਨਵਾਦ
ਮੋਸਕੋ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਆਪਸੀ ਸਬੰਧ ਬਹੁਤ ਚੰਗੇ ਰਹੇ ਹਨ। ਇਸ ਦੋਸਤੀ ਦੇ ਚੱਲਦੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਪੁਤਿਨ ਨਾਲ ਆਪਣੀ ਦੋਸਤੀ ਨਿਭਾਈ ਹੈ। ਦਰਅਸਲ ਅਮਰੀਕੀ ਖੂਫੀਆ ਵਿਭਾਗ ਨੇ ਨਵੇਂ ਸਾਲ ਦੇ ਮੌਕੇ ਰੂਸ ‘ਤੇ ਹੋਣ ਵਾਲੇ ਹਮਲੇ ਨੂੰ …
Read More »ਟਰੰਪ ਨੂੰ ਪਛਾੜ ਨਰਿੰਦਰ ਮੋਦੀ ਬਣੇ ਦੁਨੀਆਂ ਦੇ ਸਭ ਤੋਂ ਤਾਕਤਵਰ ਆਗੂ
ਲੰਦਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਆਗੂ ਵੱਜੋਂ ਚੁਣਿਆ ਗਿਆ ਹੈ। ਬ੍ਰਿਟਿਸ਼ ਹੇਰਾਡਸ ਦੇ ਰੀਡਰਸ ਪੋਲ-2019 ‘ਚ ਮੋਦੀ ਨੇ ਦੁਨੀਆ ਦੇ ਹੋਰ ਤਾਕਤਵਰ ਆਗੂਆਂ ਡੋਨਲਡ ਟਰੰਪ, ਵਲਾਦਿਮੀਰ ਪੁਤਿਨ, ਸ਼ੀ ਜਿਨਪਿੰਗ ਨੂੰ ਮਾਤ ਦਿੱਤੀ। ਬ੍ਰਿਟਿਸ਼ ਹੇਰਾਲਡ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਵਿਅਕਤੀ ਦੀ …
Read More »ਹੁਣ ‘ਬਾਜ ਤੇ ਉੱਲੂਆਂ’ ਦੀਆਂ ਟੀਮਾਂ ਦੇ ਹੱਥ ਹੋਵੇਗੀ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦੀ ਕਮਾਨ
ਮਾਸਕੋ : ਰੂਸ ਦੇ ਰਾਸ਼ਟਰਪਤੀ ਭਵਨ ਕਰੇਮਲਿਨ ਅਤੇ ਉਸਦੇ ਆਸਪਾਸ ਦੀਆਂ ਪ੍ਰਮੁੱਖ ਇਮਾਰਤਾਂ ਨੂੰ ਕਾਵਾਂ ਤੋਂ ਬਚਾਉਣ ਲਈ ਰੱਖਿਆ ਵਿਭਾਗ ਨੇ ਬਾਜਾਂ ਤੇ ਉੱਲੂਆਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਪੰਛੀਆਂ ਦੀ ਇਹ ਯੂਨਿਟ 1984 ਵਿੱਚ ਬਣਾਈ ਗਈ ਸੀ ਹਾਲੇ ਇਸ ਵਿੱਚ 10 ਤੋਂ ਜ਼ਿਆਦਾ ਬਾਜ ਅਤੇ ਉੱਲੂ ਹਨ। …
Read More »