ਪੋਲੈਂਡ – ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਸੰਕਟਗ੍ਰਸਤ ਦੇਸ਼ ਵਿੱਚ ਫਸੇ ਵਿਦੇਸ਼ੀ ਕਿਸੇ ਵੀ ਤਰੀਕੇ ਨਾਲ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਯੂਕਰੇਨ ਤੋਂ ਭੱਜਣ ਵਾਲੇ ਕਈ ਭਾਰਤੀ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਯੂਕਰੇਨ ਛੱਡਣ ਲਈ ਪੋਲੈਂਡ ਦੀ ਸਰਹੱਦ ‘ਤੇ ਪਹੁੰਚੇ ਤਾਂ …
Read More »ਬੇਲਾਰੂਸ ਵਿੱਚ ਗੱਲਬਾਤ ਲਈ ਤਿਆਰ ਹੋਇਆ ਯੂਕਰੇਨ, ਰੂਸੀ ਮੀਡੀਆ ਨੇ ਕੀਤਾ ਦਾਅਵਾ
ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਵਧਦੀ ਜੰਗ ਦੇ ਵਿਚਕਾਰ, ਰੂਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਸਰਕਾਰ ਬੇਲਾਰੂਸ ਵਿੱਚ ਸ਼ਾਂਤੀ ਵਾਰਤਾ ਲਈ ਸਹਿਮਤ ਹੋ ਗਈ ਹੈ। ਰੂਸੀ ਮੀਡੀਆ ਨੇ ਇਹ ਵੀ ਕਿਹਾ ਕਿ ਯੂਕਰੇਨ ਦਾ ਇੱਕ ਵਫ਼ਦ ਬੇਲਾਰੂਸ ਲਈ ਰਵਾਨਾ ਹੋ ਗਿਆ ਹੈ, ਜਿੱਥੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ …
Read More »ਅਮਰੀਕੀ ਟ੍ਰੇਜਰੀ ਦਾ ਵੱਡਾ ਫੈਸਲਾ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰ ਨੇਤਾਵਾਂ ‘ਤੇ ਲਗਾਈਆਂ ਪਾਬੰਦੀਆਂ
ਵਾਸ਼ਿੰਗਟਨ- ਯੂਕਰੇਨ ‘ਤੇ ਸੰਕਟ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫੌਜ ਲਗਾਤਾਰ ਹਮਲਿਆਂ ਨਾਲ ਤੇਜ਼ੀ ਨਾਲ ਯੂਕਰੇਨ ‘ਤੇ ਕਬਜ਼ਾ ਕਰ ਰਹੀ ਹੈ। ਯੂਕਰੇਨ ਦੀ ਇਸ ਸਥਿਤੀ ਨੂੰ ਦੇਖਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਦੇ ਆਫਿਸ ਆਫ ਫਾਰੇਨ ਐਸੇਟਸ ਕੰਟਰੋਲ (OFAC) ਨੇ ਵੱਡਾ ਫੈਸਲਾ ਲਿਆ ਹੈ। …
Read More »ਰੂਸ ਨੇ ਅੰਸ਼ਕ ਤੌਰ ‘ਤੇ ਫੇਸਬੁੱਕ ‘ਤੇ ਲਗਾਈ ਪਾਬੰਦੀ, ਦੇਸ਼ ਵਿੱਚ ਜਨਤਾ ਦੇ ਵਿਰੋਧ ਦਾ ਡਰ
ਬ੍ਰਸੇਲਸ- ਯੂਕਰੇਨ ਨਾਲ ਜੰਗ ਦਰਮਿਆਨ ਰੂਸ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਫੇਸਬੁੱਕ ‘ਤੇ ਅੰਸ਼ਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ‘ਚ ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਫੇਸਬੁੱਕ ਨੇ ਕ੍ਰੇਮਲਿਨ ਸਮਰਥਿਤ ਮੀਡੀਆ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਵਾਈ …
Read More »ਯੂਕਰੇਨ ’ਚ ਫਸੇ ਪੰਜਾਬੀਆਂ ਦੀ ਮੱਦਦ ਲਈ ਭਗਵੰਤ ਮਾਨ ਨੇ ਵਧਾਇਆ ਹੱਥ, ਵਟਸਐਪ ਨੰਬਰ ਕੀਤਾ ਜਾਰੀ
ਨਿਊਜ਼ ਡੈਸਕ- ਯੂਕ੍ਰੇਨ ਅਤੇ ਰੂਸ ਵਿਚਕਾਰ ਚੱਲ ਰਿਹਾ ਤਣਾਅ ਇਸ ਸਮੇਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੇ ਸੰਕਟ ‘ਚ ਫਸੇ ਪੰਜਾਬੀਆਂ ਦੀ ਮਦਦ ਲਈ ਹੁਣ ਆਮ ਆਦਮੀ ਪਾਰਟੀ ਨੇ ਵੀ ਹੱਥ ਵਧਾਇਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ …
Read More »‘ਪਿਆਰੇ ਪੁਤਿਨ ਜੇ ਮੈਂ ਤੁਹਾਡੀ ਮਾਂ ਹੁੰਦੀ…’ ਕਹਿ ਕੇ ਟ੍ਰੋਲ ਹੋ ਰਹੀ ਅਮਰੀਕੀ ਅਦਾਕਾਰਾ ਐਨਾਲਿਨੇ ਮੈਕਕਾਰਡ, ਦੇਖੋ ਵੀਡੀਓ
ਵਾਸ਼ਿੰਗਟਨ- ਸੋਸ਼ਲ ਮੀਡੀਆ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਰੋਕਣ ਅਤੇ ਸ਼ਾਂਤੀ ਸਥਾਪਤ ਕਰਨ ਦੀਆਂ ਅਪੀਲਾਂ ਨਾਲ ਭਰਿਆ ਹੋਇਆ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਾਰੇ ਕਲਾਕਾਰ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਮਰੀਕੀ ਅਭਿਨੇਤਰੀ ਐਨਾਲਿਨੇ ਮੈਕਕਾਰਡ ਦੀ ਯੂਕਰੇਨ ‘ਤੇ ਹਮਲੇ ਨੂੰ …
Read More »ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ- ਚੇਰਨੋਬਿਲ ਪਲਾਂਟ ‘ਤੇ ਕੀਤਾ ਕਬਜ਼ਾ, 96 ਘੰਟਿਆਂ ‘ਚ ਕੀਵ ‘ਤੇ ਕਬਜ਼ਾ ਕਰ ਲਵੇਗਾ ਰੂਸ
ਕੀਵ- ਪੂਰਬੀ ਯੂਰਪ ਵਿੱਚ ਯੂਕਰੇਨ ਇਨ੍ਹੀਂ ਦਿਨੀਂ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਤਿੰਨੋਂ ਪਾਸਿਆਂ ਤੋਂ ਹਮਲਾ ਕੀਤਾ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਸਬਵੇਅ, ਧਰਤੀ ਹੇਠਾਂ ਸ਼ੈਲਟਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ …
Read More »ਰੂਸ ਹੁਣ ਡਾਲਰ, ਪੌਂਡ ਅਤੇ ਯੂਰੋ ਦਾ ਵਪਾਰ ਨਹੀਂ ਕਰ ਸਕੇਗਾ, ਅਮਰੀਕਾ ਨੇ ਲਗਾਈ ਪਾਬੰਦੀ
ਵਾਸ਼ਿੰਗਟਨ- ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਪੂਰੀ ਦੁਨੀਆ ‘ਚ ਹਲਚਲ ਮਚੀ ਹੋਈ ਹੈ। ਅਮਰੀਕਾ ਨੇ ਅਜੇ ਤੱਕ ਕਿਸੇ ਫੌਜੀ ਕਾਰਵਾਈ ਦਾ ਐਲਾਨ ਨਹੀਂ ਕੀਤਾ ਹੈ। ਪਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੀ ਦੇਰ ਰਾਤ ਰੂਸ ਵਿਰੁੱਧ ਨਵੀਆਂ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ …
Read More »ਯੂਕਰੇਨ ‘ਚ ਫੌਜ ਨਹੀਂ ਭੇਜਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ
ਵਾਸ਼ਿੰਗਟਨ: ਯੂਕਰੇਨ-ਰੂਸ ਵਿਚਾਲੇ ਜਾਰੀ ਜੰਗ ਦਾ ਅੱਜ ਦੂਜਾ ਦਿਨ ਹੈ ਤੇ ਹਮਲੇ ਅਜੇ ਵੀ ਜਾਰੀ ਹਨ। ਹੁਣ ਤੱਕ ਯੂਕਰੇਨ ਦੇ 137 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚਾਲੇ ਅਮਰੀਕਾ ਤੋਂ ਖਬਰ ਆਈ ਹੈ ਕਿ ਅਮਰੀਕਾ ਤੇ ਨਾਟੋ ਦੇਸ਼ਾਂ ਨੇ ਯੂਕਰੇਨ ‘ਚ ਫ਼ੌਜ ਭੇਜਣ ਤੋਂ ਨਾਂ ਕਰ ਦਿੱਤੀ ਹੈ। ਇਸ …
Read More »PM ਮੋਦੀ ਨੇ ਰੂਸ-ਯੂਕਰੇਨ ਸੰਕਟ ‘ਤੇ ਬੁਲਾਈ ਮੀਟਿੰਗ, ਅੱਜ ਰਾਤ ਰੂਸੀ ਰਾਸ਼ਟਰਪਤੀ ਨਾਲ ਕਰ ਸਕਦੇ ਹਨ ਗੱਲ
ਨਵੀਂ ਦਿੱਲੀ- ਰਾਸ਼ਟਰਪਤੀ ਪੁਤਿਨ ਦੇ ਫੌਜੀ ਕਾਰਵਾਈ ਦੇ ਆਦੇਸ਼ ਤੋਂ ਬਾਅਦ ਰੂਸ ਨੇ ਯੂਕਰੇਨ ‘ਤੇ ਤੇਜ਼ ਮਿਜ਼ਾਈਲ ਹਮਲਾ ਕੀਤਾ ਹੈ। ਇਸ ਹਮਲੇ ‘ਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਸਾਹਮਣੇ ਆਇਆ ਹੈ ਕਿ 10 ਨਾਗਰਿਕ ਮਾਰੇ ਗਏ ਹਨ। ਯੂਕਰੇਨ ਨੇ ਵੀ 50 ਰੂਸੀ ਸੈਨਿਕਾਂ ਨੂੰ ਮਾਰਨ ਦੀ ਗੱਲ …
Read More »