Breaking News

Tag Archives: vancouver

ਕੈਨੇਡਾ: ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇੰਡੋ-ਪੈਸੀਫਿਕ ਰਣਨੀਤੀ ਦੀ ਕੀਤੀ ਸ਼ੂਰੂਆਤ , ਚੀਨ ਖਿਲਾਫ਼ ਖੋਲ੍ਹਿਆ ਮੋਰਚਾ

ਨਿਊਜ਼ ਡੈਸਕ: ਕੈਨੇਡਾ ਨੇ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇੰਡੋ-ਪੈਸੀਫਿਕ ਰਣਨੀਤੀ ਦੀ ਸ਼ੂਰੂਆਤ ਕੀਤੀ ਹੈ। ਜਿਸ ਵਿੱਚ ਖੇਤਰ ਵਿੱਚ ਫੌਜੀ ਅਤੇ ਸਾਈਬਰ ਸੁਰੱਖਿਆ ਨੂੰ ਹੁਲਾਰਾ ਦੇਣ ਲਈ C$2.3 ਬਿਲੀਅਨ ($1.7 ਬਿਲੀਅਨ) ਖਰਚੇ ਦੀ ਰੂਪਰੇਖਾ ਦਿੱਤੀ ਗਈ ਹੈ। ਇਸ ‘ਚ ਚੀਨ ਨੂੰ ਵਿਸ਼ਵ ਮੰਚ ‘ਤੇ ਵਧਦੀ ਵਿਘਨਕਾਰੀ ਵਿਸ਼ਵ ਸ਼ਕਤੀ …

Read More »

ਵੈਨਕੂਵਰ ‘ਚ ਟਰੇਲਰ ਨੂੰ ਅੱਗ ਲੱਗਣ ਕਾਰਨ ਨੌਜਵਾਨ ਦੀ ਮੌਤ

ਨਿਊਜ਼ ਡੈਸਕ:  ਕੈਨੇਡਾ ਗਏ ਪਿੰਡ ਰੌਂਤਾ ਦੇ ਸੁਖਮੰਦਰ ਸਿੰਘ ਉਰਫ਼ ਮਿੰਦਾ 37 ਸਾਲ ਦੀ  ਵੈਨਕੂਵਰ ਇਲਾਕੇ ਵਿਚ ਟਰੇਲਰ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਸੁਖਮੰਦਰ ਸਿੰਘ  ਦੇ ਤਾਏ ਦੇ ਪੁੱਤਰ ਰਾਜਿੰਦਰ ਸਿੰਘ ਦਿਓਲ ਲੇਖਾ ਕਾਰ ਮਾਰਕੀਟ ਕਮੇਟੀ ਨੇ ਦਸਿਆ ਕਿ ਮਿੰਦਾ ਟਰੇਲਰ ਹੋਮ ਵਿੱਚ ਰਹਿੰਦਾ ਸੀ। ਉਸ ਵਿੱਚ …

Read More »

ਮੈਟਰੋ ਵੈਨਕੁਵਰ ਪੁਲਿਸ ਵਲੋਂ ਅਮਰਦੀਪ ਸਿੰਘ ਰਾਏ ਸਣੇ 5 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ

ਸਰੀ: ਕੈਨੇਡਾ ਦੀ ਮੈਟਰੋ ਵੈਨਕੁਵਰ ਪੁਲਿਸ ਵਲੋਂ 5 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਇਸ ਸੂਚੀ ਵਿੱਚ ਇੱਕ ਪੰਜਾਬੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਨ੍ਹਾਂ ਅਪਰਾਧੀਆਂ ‘ਚੋਂ ਕਤਲ ਕੇਸ ’ਚ ਲੋੜੀਂਦੇ ਭਗੌੜੇ ਅਪਰਾਧੀ ’ਤੇ 1 ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਸੂਚੀ ਵਿੱਚ ਅਮਰਦੀਪ ਸਿੰਘ …

Read More »

ਬੰਦੀ ਸਿੰਘਾਂ ਦੀ ਰਿਹਾਈ ਲਈ ਕੈਨੇਡਾ ’ਚ ਪ੍ਰਦਰਸ਼ਨ

ਵੈਨਕੁਵਰ : ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਹੁਣ ਵਿਦੇਸ਼ਾਂ ‘ਚ ਵੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਚੁੱਕੀ ਜਾ ਰਹੀ ਹੈ। ਇਸੇ ਤਹਿਤ ਕੈਨੇਡਾ ’ਚ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ …

Read More »

ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਇਕ ਨਵੀ ਸਹੂਲਤ, ਛੋਟੇ ਬੱਚੇ ਕਰ ਸਕਣਗੇ ਮੁਫਤ ਸਫਰ

ਵਿਕਟੋਰੀਆ: ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇਕ ਨਵੀ ਸਹੂਲਤ ਦਿੰਦਿਆ 6 ਤੋਂ 12 ਸਾਲ ਤਕ ਦੇ ਛੋਟੇ ਬੱਚਿਆਂ ਨੂੰ ਮੁਫਤ ਸਫਰ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਸੂਬੇ ਦੇ ਕਰੀਬ ਪੌਣੇ ਚਾਰ ਲੱਖ ਬੱਚੇ ਇਸ ਸਹੂਲਤ ਤੋਂ ਲਾਭ ਲੈ ਸਕਣਗੇ। ਸੂਬਾ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਇਸ …

Read More »

ਵੈਨਕੂਵਰ ਪੁਲੀਸ ਵੱਲੋਂ ਛੇ ਗੈਂਗਸਟਰਾਂ ਦੇ ਨਾਂ ਅਤੇ ਤਸਵੀਰਾਂ ਜਾਰੀ, ਚਾਰ ਪੰਜਾਬੀਆਂ ਦੇ ਨਾਂ ਵੀ ਸ਼ਾਮਿਲ

ਵੈਨਕੂਵਰ: ਵੈਨਕੂਵਰ ਪੁਲਿਸ ਵਿਭਾਗ ਨੇ ਮੈਟਰੋ ਵੈਨਕੂਵਰ ਗਿਰੋਹ ਦੇ ਸੀਨ ਨਾਲ ਜੁੜੇ ਛੇ ਵਿਅਕਤੀਆਂ ਦੇ ਨਾਮ ਅਤੇ ਫੋਟੋਆਂ ਜਾਰੀ ਕੀਤੀਆਂ ਹਨ। ਇਨ੍ਹਾਂ ‘ਚ ਚਾਰ ਪੰਜਾਬੀਆਂ ਦੇ ਨਾਂ ਵੀ ਸ਼ਾਮਿਲ ਹਨ। ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਇਹ 6 ਗੈਂਗਸਟਰ ਦਿਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ …

Read More »

ਵੈਨਕੂਵਰ ਸ਼ਹਿਰ ਦੀ ਇਕ ਲਾਇਬ੍ਰੇਰੀ ‘ਚ ਚਾਕੂ ਨਾਲ ਹਮਲਾ, ਹਮਲਾਵਰ ਨੇ ਕੀਤਾ ਖ਼ੁਦ ਨੂੰ ਜ਼ਖ਼ਮੀ

ਵਰਲਡ ਡੈਸਕ:– ਵੈਨਕੂਵਰ ਸ਼ਹਿਰ ਦੀ ਇਕ ਲਾਇਬ੍ਰੇਰੀ ‘ਚ ਚਾਕੂਬਾਜ਼ੀ ਦੀ ਘਟਨਾ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ। ਸ਼ੱਕੀ ਦੋਸ਼ੀ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਖ਼ੁਦ ਨੂੰ ਵੀ ਚਾਕੂ ਮਾਰ ਲਿਆ। ਇਸਤੋਂ ਇਲਾਵਾ ਪ੍ਰਧਾਨ ਮੰਤਰੀ …

Read More »

ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰੀ ਦਾ ਸਾਲਾਨਾ ਵਿਸਾਖੀ ਨਗਰ ਕੀਰਤਨ ਰੱਦ

ਸਰੀ: ਕੋਰੋਨਾਵਾਇਰਸ ਕਾਰਨ ਪੈਦਾ ਹੋਏ ਡਰ ਦੇ ਮੱਦੇਨਜ਼ਰ ਸਰੀ ਦਾ ਸਾਲਾਨਾ ਵਿਸਾਖੀ ਨਗਰ ਕੀਰਤਨ ਰੱਦ ਕਰ ਦਿਤਾ ਗਿਆ ਹੈ। ਖ਼ਾਲਸਾ ਪੰਥ ਦੀ ਸਾਜਨਾ ਦਿਹਾੜੇ ਸਬੰਧੀ ਵਿਸਾਖੀ ‘ਤੇ ਭਾਰਤ ਤੋਂ ਬਾਹਰ ਸਜਾਇਆ ਜਾਣ ਵਾਲਾ ਸਭ ਤੋਂ ਵੱਡਾ ਨਗਰ ਕੀਰਤਨ ਇਸ ਵਾਰ 25 ਅਪ੍ਰੈਲ ਨੂੰ ਕੱਢਿਆ ਜਾਣਾ ਸੀ। ਨਗਰ ਕੀਰਤਨ ਦੇ ਪ੍ਰਬੰਧਕਾਂ …

Read More »

ਕੈਨੇਡਾ: ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਵੈਨਕੂਵਰ: ਕੈਨੇਡਾ ‘ਚ ਐਤਵਾਰ ਸਵੇਰੇ 3:30 ਵਜੇ ਦੇ ਲਗਭਗ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇੱਕ ਸੜਕ ਹਾਦਸੇ ਚ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜੀ ਨਾਲ ਆ ਰਹੀ ਇੱਕ ਸਮਾਰਟ ਕਾਰ ਦੀ ਟੈਕਸੀ ਨਾਲ ਟੱਕਰ ਹੋ ਗਈ ਜਿਸ ਕਾਰਨ ਟੈਕਸੀ ਚਾਲਕ ਸਨੇਹਪਾਲ …

Read More »

ਕੈਨੇਡਾ ਦੇ ਵੈਨਕੂਵਰ ਟਾਪੂ ‘ਚ ਲੱਗੇ ਭੂਚਾਲ ਦੇ ਝਟਕੇ

ਓਟਾਵਾ- ਕੈਨੇਡਾ ਦੇ ਵੈਨਕੂਵਰ ਟਾਪੂ ‘ਚ ਸੋਮਵਾਰ ਰਾਤ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਪੰਜ ਵਾਰ ਮਹਿਸੂਸ ਕੀਤੇ ਗਏ। ਸਾਰੇ ਪੰਜ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ‘ਚ ਪੰਜ ਕਿਲੋਮੀਟਰ ਦੀ ਡੂੰਘਾਈ ‘ਚ ਤੇ ਪੋਰਟ ਹਾਰਡੀ ਤੋਂ 100 ਕਿਲੋਮੀਟਰ ਦੂਰ ਸੀ। ਇਸ ਕਾਰਨ ਸੁਨਾਮੀ ਸੰਬੰਧੀ ਕੋਈ …

Read More »