Breaking News

Tag Archives: US Navy

ਨੇਵੀ ‘ਚ ਔਰਤਾਂ ਨੂੰ ਸਖ਼ਤ ਨਿਯਮਾਂ ਤੋਂ ਛੋਟ, ਵਾਲਾਂ ਦੇ ਵਧਣ ਦੇ ਨਾਲ-ਨਾਲ ਇਨ੍ਹਾਂ ਚੀਜ਼ਾਂ ਦੀ ਵੀ ਆਜ਼ਾਦੀ

ਵਾਸ਼ਿੰਗਟਨ- ਅਮਰੀਕੀ ਜਲ ਸੈਨਾ ਨੇ ਆਪਣੀਆਂ ਮਹਿਲਾ ਯੋਧਿਆਂ ਨੂੰ ਫੌਜ ਦੇ ਸਖ਼ਤ ਨਿਯਮਾਂ ਤੋਂ ਛੋਟ ਦੇ ਦਿੱਤੀ ਹੈ। ਅਮਰੀਕੀ ਉੱਚ ਅਧਿਕਾਰੀਆਂ ਮੁਤਾਬਕ ਹੁਣ ਮਹਿਲਾ ਜਲ ਸੈਨਾ ਆਪਣੀ ਮਰਜੀ ਦੇ ਉਹ ਕੰਮ ਕਰ ਸਕਣਗੀਆਂ ਜਿਸ ਦੀ ਉਨ੍ਹਾਂ ਨੂੰ ਹੁਣ ਤੱਕ ਇਜਾਜ਼ਤ ਨਹੀਂ ਸੀ। Marine Corps Times ਵਿੱਚ ਪ੍ਰਕਾਸ਼ਿਤ ਇਸ ਨਵੇਂ ਆਦੇਸ਼ …

Read More »

ਤਾਲਿਬਾਨ ਦੀ ਕੈਦ ‘ਚ ਸਾਬਕਾ ਅਮਰੀਕੀ ਜਲ ਸੈਨਾ ਅਧਿਕਾਰੀ, ਜੋਅ ਬਾਇਡਨ ਨੇ ਕਹੀ ਇਹ ਗੱਲ

ਵਾਸ਼ਿੰਗਟਨ: ਤਾਲਿਬਾਨ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ‘ਚ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਤਾਲਿਬਾਨ ਲਗਾਤਾਰ ਅਮਰੀਕਾ ਨੂੰ ਅਫਗਾਨ ਸਰਕਾਰ ਤੋਂ ਜ਼ਬਤ ਕੀਤੇ ਧਨ ਨੂੰ ਜਾਰੀ ਕਰਨ ਦੀ ਅਪੀਲ ਕਰ ਰਿਹਾ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ …

Read More »

ਦੱਖਣੀ ਚੀਨ ਸਾਗਰ ‘ਚ ਅਮਰੀਕੀ ਏਅਰਕ੍ਰਾਫਟ ਕੈਰੀਅਰ ਨਾਲ ਟਕਰਾਇਆ ਐੱਫ-35, 7 ਮਲਾਹ ਜ਼ਖਮੀ 

ਵਾਸ਼ਿੰਗਟਨ- ਅਮਰੀਕਾ ਦਾ ਐੱਫ-35 ਲੜਾਕੂ ਜਹਾਜ਼ ਸੋਮਵਾਰ ਨੂੰ ਯੂਐੱਸਐੱਸ ਕਾਰਲ ਵਿਨਸਨ ਏਅਰਕ੍ਰਾਫਟ ਕੈਰੀਅਰ ਦੇ ਡੈੱਕ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਏਅਰਕ੍ਰਾਫਟ ਕੈਰੀਅਰ ਵਿੱਚ ਸਵਾਰ 7 ਮਲਾਹ ਜ਼ਖ਼ਮੀ ਹੋ ਗਏ। ਅਮਰੀਕੀ ਜਲ ਸੈਨਾ ਨੇ ਇਕ ਬਿਆਨ ‘ਚ ਕਿਹਾ ਕਿ ਇਹ ਘਟਨਾ ਦੱਖਣੀ ਚੀਨ ਸਾਗਰ ‘ਚ ਰੁਟੀਨ ਫਲਾਈਟ ਆਪਰੇਸ਼ਨ ਦੌਰਾਨ …

Read More »

ਅਮਰੀਕੀ ਜਲ ਸੈਨਾ ਦੇ ਹਵਾਈ ਅੱਡੇ ‘ਤੇ ਗੋਲੀਬਾਰੀ, ਹਮਲਾਵਰ ਸਣੇ 4 ਮੌਤਾਂ

ਮਿਆਮੀ: ਅਮਰੀਕਾ ਦੇ ਫਲੋਰਿਡਾ  ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਹਮਲਾਵਰ ਨੇ ਜਲ ਸੈਨਾ ਦੇ ਹਵਾਈ ਅੱਡੇ ਵਿੱਚ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ  ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਨੂੰ ਮਾਰ ਗਿਰਾਇਆ ਗਿਆ ਏਸਕੈਮਬੀਆ ਕਾਉਂਟੀ  ਦੇ ਅਧਿਕਾਰੀ ਡੇਵਿਡ ਮੋਰਗਨ ਨੇ ਕਿਹਾ ਕਿ …

Read More »