Breaking News

Tag Archives: US & Canada

ਅਮਰੀਕਾ-ਕੈਨੇਡਾ ਬਾਰਡਰ ਨੇੜੇ 6 ਹੋਰਾਂ ਨਾਲ ਸਰਹੱਦ ਪਾਰ ਕਰਦੀ ਫੜੀ ਗਈ ਭਾਰਤੀ ਔਰਤ ਨੂੰ ਗਵਾਉਣਾ ਪੈ ਸਕਦਾ ਹੈ ਹੱਥ

ਅਮਰੀਕਾ: ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੌਜੂਦ ਅਤੇ ਅਮਰੀਕਾ-ਕੈਨੇਡਾ ਸਰਹੱਦ ਦੇ ਕੋਲੋਂ ਗ੍ਰਿਫਤਾਰ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚੋਂ ਦੋ ਸ਼ੱਕੀ ਠੰਡ ਨਾਲ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।ਅਦਾਲਤੀ ਦਸਤਾਵੇਜ਼ ਅਨੁਸਾਰ ਇਕ ਔਰਤ ਜਿਸ ਨੂੰ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਉਸਦਾ ਹੱਥ ਕੱਟਣ ਦੀ ਲੋੜ ਪੈ ਸਕਦੀ …

Read More »

ਇਰਾਨੀ ਮਿਜ਼ਾਇਲ ਹਮਲੇ ‘ਚ ਕਰੈਸ਼ ਹੋਇਆ ਯੂਕਰੇਨ ਦਾ ਜਹਾਜ਼: ਟਰੂਡੋ

ਓਟਾਵਾ: ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਯੂਕਰੇਨ ਦਾ ਜਹਾਜ਼ ਇਰਾਨ ਦੇ ਮਿਜ਼ਾਇਲ ਅਟੈਕ ਨਾਲ ਕਰੈਸ਼ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੱਸ ਰਹੀ ਹੈ ਕਿ ਇਰਾਨ ਦੀ ਮਿਜ਼ਾਈਲ ਨੇ ਹੀ ਯੂਕਰੇਨ ਦੇ ਜਹਾਜ਼ ਨੂੰ ਮਾਰ ਗਿਰਾਇਆ ਹੈ। ਇਸ ਤੋਂ ਪਹਿਲਾਂ …

Read More »

ਕੈਨੇਡਾ ਦੇ ਇਸ ਸੂਬੇ ‘ਚ ਰਫਿਊਜ਼ੀਆਂ ਦੀ ਗਿਣਤੀ ਨੂੰ ਘਟਾਉਣ ਵਾਲੇ ਬਿੱਲ-9 ਨੂੰ ਮਨਜ਼ੂਰੀ

ਕਿਊਬੇਕ: ਰਫਿਊਜ਼ੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋਂ ਸਭ ਤੋਂ ਅੱਗੇ ਰਹਿਣ ਵਾਲਾ ਦੇਸ਼ ਕੈਨੇਡਾ ਹੁਣ ਅਮਰੀਕਾ ਦੀ ਰਾਹ ‘ਤੇ ਚੱਲਣ ਨੂੰ ਤਿਆਰ ਹੋ ਗਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਜਿੱਥੇ ਸਖਤ ਰੁੱਖ ਅਪਣਾਇਆ ਉਸ ਨੂੰ ਦੇਖਦੇ ਹੋਏ ਭਾਰਤੀ ਸਮੇਤ ਹੋਰ ਲੋਕਾ ਦੀ ਪਹਿਲੀ ਪਸੰਦ ਕੈਨੇਡਾ ਬਣਦਾ ਜਾ ਰਿਹਾ ਹੈ ਪਰ …

Read More »

ਅਮਰੀਕਾ-ਮੈਕਸੀਕੋ ਕੰਧ ਬਣਾਉਣ ਲਈ ਪੇਂਟਾਗਨ ਨੇ ਦਿੱਤੀ 1 ਅਰਬ ਡਾਲਰ ਦੀ ਮਨਜ਼ੂਰੀ

ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰਾਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਹੱਦੀ ਕੰਧ ਲਈ ਇਕ ਅਰਬ ਡਾਲਰ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੇਂਟਾਗਨ ਦੇ ਕਾਰਜਕਾਰੀ ਪ੍ਰਮੁੱਖ ਪੈਟ੍ਰਿਕ ਸ਼ਾਨਹਾਨ ਨੇ ਸੋਮਵਾਰ ਦੀ ਇਸ ਗੱਲ ਦੀ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ ਟਰੰਪ ਨੇ ਸਾਲ 2016 ਵਿਚ ਅਮਰੀਕੀ ਚੋਣਾਂ ਦੌਰਾਨ ਸਰਹੱਦੀ ਕੰਧ ਬਣਾਉਣ …

Read More »