Breaking News

Tag Archives: Transportation

ਕੈਨੇਡਾ ‘ਚ ਇਹ 16 ਨੌਕਰੀਆਂ ਕਰਨ ਵਾਲਿਆਂ ਨੂੰ ਮਿਲੇਗੀ PR

ਨਿਊਜ਼ ਡੈਸਕ: ਕੈਨੇਡਾ ਵਿੱਚ ਕੰਮ ਕਰਨ ਜਾ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਕੁਝ ਖਾਸ ਪ੍ਰਵਾਸੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਵੇਗੀ। ਇਨ੍ਹਾਂ ਲੋਕਾਂ ਕੋਲ ਲੋੜੀਂਦਾ ਹੁਨਰ ਹੋਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਆਰਥਿਕਤਾ ਵਿੱਚ ਮਜ਼ਦੂਰਾਂ ਦੀ ਕਮੀ ਨਾਲ ਨਜਿੱਠਿਆ ਜਾ …

Read More »

ਹਰ ਤਿੰਨ ‘ਚੋਂ ਇੱਕ ਕੈਨੇਡੀਅਨ ਕਰਦਾ ਹੈ ਬਗੈਰ ਟੀਕੇ ਵਾਲੇ ਟਰੱਕ ਡਰਾਇਵਰਾਂ ਨੂੰ ਸਰਹੱਦ ਪਾਰ ਜਾਣ ਦਾ ਸਮਰਥਨ

ਓਟਾਵਾ: ਇੱਕ ਨਵੇਂ ਪੋਲ ਦੇ ਅਨੁਸਾਰ ਲਗਭਗ ਤਿੰਨ ਵਿਚੋਂ ਇੱਕ ਕੈਨੇਡੀਅਨ ਜਾਂ 28 ਫੀਸਦੀ ਬਿਨਾਂ ਟੀਕੇ ਵਾਲੇ ਟਰੱਕਾਂ ਨੂੰ ਯੂਐਸ ਕੈਨੇਡਾ ਸਰਹੱਦ ਪਾਰ ਕਰਨ ਦੀ ਆਗਿਆ ਦੇਣ ਦਾ ਸਮਰਥਨ ਕਰਦੇ ਹਨ। ਇਸ ਦ੍ਰਿਸ਼ਟੀਕੋਣ ਵਾਲੇ ਜਿਆਦਾਤਰ ਐਲਬਰਟਾ ਤੋਂ 35 ਫੀਸਦੀ ਦੇ ਨਾਲ ਅਟਲਾਂਟਿਕ ਕੈਨੇਡਾ ਤੋਂ 30 ਫੀਸਦੀ ਤੇ ਓਟਾਰਿਓ 29 ਫੀਸਦੀ …

Read More »

ਅਮਰੀਕਾ: ਡਿਜ਼ਨੀ ਵਰਲਡ ‘ਚ ਫਿਰ ਤੋਂ ਹੋਵੇਗੀ ਇਨਡੋਰ ਮਾਸਕ ਦੀ ਜ਼ਰੂਰਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਸਾਹਮਣੇ ਆ ਰਹੇ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਫਲੋਰਿਡਾ ਸਥਿਤ ਡਿਜ਼ਨੀ ਵਰਲਡ ਨੇ ਘੋਸ਼ਣਾ ਕੀਤੀ ਹੈ ਕਿ CDC  ਦੇ ਤਾਜ਼ਾ ਦਿਸ਼ਾ ਨਿਰਦੇਸ਼ਾਂ ਤਹਿਤ ਦਰਸ਼ਕਾਂ ਨੂੰ ਪਾਰਕ ਦੇ ਅੰਦਰ ਮਾਸਕ ਪਹਿਨਣੇ ਪੈਣਗੇ। ਓਰਲੈਂਡੋ ਖੇਤਰ ਵਿਚਲੇ ਇਸ ਪਾਰਕ ਨੇ CDC  ਦੁਆਰਾ ਕੋਵਿਡ …

Read More »

ਲਿੰਗ ਭੇਦਭਾਵ ਮਿਟਾਉਣ ਲਈ ਅਮਰੀਕੀ ਡੈਲਟਾ ਏਅਰਲਾਈਨ ਦੀ ਅਨੋਖੀ ਪਹਿਲ

ਅਮਰੀਕਾ ਦੀ ਡੈਲਟਾ ਏਅਰਲਾਈਨ ਦੇ ਹਵਾਈ ਜਹਾਜ਼ ਵੈਸੇ ਤਾਂ ਹਰ ਰੋਜ਼ ਸਾਲਟ ਲੇਕ ਸਿਟੀ ਤੋਂ ਹਿਊਸਟਨ ਲਈ ਉਡ਼ਾਣ ਭਰਦੇ ਹਨ ਪਰ ਹਾਲ ਹੀ ਵਿੱਚ ਏਅਰਲਾਈਨ ਦੀ ਇੱਕ ਉਡਾਣ ਥੋੜ੍ਹੀ ਵੱਖਰੀ ਸੀ। ਇਸ ਉਡਾਣ ਵਿੱਚ 120 ਲੜਕੀਆਂ ਸ਼ਾਮਲ ਸਨ, ਉਨ੍ਹਾਂ ਨੂੰ ਹਿਊਸਟਨ ‘ਚ ਨਾਸਾ ਦੇ ਕੇਂਦਰ ਵੀ ਲਜਾਇਆ ਗਿਆ ਤਾਂਕਿ ਉਹ …

Read More »

ਜਲਦ ਲਾਂਚ ਹੋ ਰਹੀ ਹੈ Flying Car, ਫਿਰ ਚਾਹੇ ਸੜ੍ਹਕ ‘ਤੇ ਚਲਾਓ ਜਾਂ ਹਵਾ ‘ਚ ਉਡਾਓ

Aeromobil Flying car

ਹੁਣ ਜਲਦ ਹੀ ਟਰੈਫਿਕ ਦਾ ਝੰਜਟਾਂ ਤੋਂ ਨਿਜਾਤ ਮਿਲਣ ਵਾਲੀ ਹੈ ਕਿਉਂਕਿ ਬਾਜ਼ਾਰ ‘ਚ ਜਲਦ ਹੀ ਅਜਿਹੀ ਕਾਰ ਆਉਣ ਵਾਲੀ ਹੈ ਜੋ ਸਿਰਫ ਸੜ੍ਹਕਾਂ ‘ਤੇ ਹੀ 

Read More »

ਤਲਾਸ਼ੀ ਲੈਣ ਗਈ ਪੁਲਿਸ ਨੂੰ ਘਰ ‘ਚੋਂ ਮਿਲੀਆਂ 1000 ਤੋਂ ਜ਼ਿਆਦਾ ਬੰਦੂਕਾਂ

ਲਾਸ ਏਂਜਲਸ ਵਿਖੇ ਸਥਿਤ ਇੱਕ ਘਰ ‘ਚ ਪੁਲਿਸ ਵੱਲੋਂ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ। ਇਹ ਬਰਾਮਦਗੀ ਉਸ ਵੇਲੇ ਹੋਈ ਜਦੋਂ ਪੁਲਿਸ ਨੇ ਨਾਜਾਇਜ਼ ਤਰੀਕੇ ਨਾਲ ਹਥਿਆਰ ਬਣਾਉਣ ਅਤੇ ਉਸ ਦੀ ਵਿਕਰੀ ਦੇ ਸ਼ੱਕ ‘ਚ ਤਲਾਸ਼ੀ ਵਾਰੰਟ ਲੈ ਕੇ ਇਕ ਘਰ ‘ਚ ਦਾਖਲ ਹੋਈ। ਤਲਾਸ਼ੀ ਦੌਰਾਨ ਇਸ ਘਰ …

Read More »

ਰੇਗਿਸਤਾਨ ਦੀ ਰੇਤ ‘ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਕਰੇਗਾ 13 ਲੱਖ ਘਰਾਂ ਨੂੰ ਰੋਸ਼ਨ

ਆਬੂਧਾਬੀ: ਦੁਬਈ ਦੇ ਰੇਗਿਸਤਾਨ ਵਿੱਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ‘ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਤਕਰਬੀਨ 95,200 ਕਰੋੜ ਰੁਪਏ ਹੈ ਤੇ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰਨ ਦੇ ਸਮਰੱਥ ਹੋਵੇਗਾ। ਸਾਲ 2030 ਤੱਕ …

Read More »

ਕੈਨੇਡਾ ਸਰਕਾਰ ਨੇ ਟੋਰਾਂਟੋ ਤੋਂ ਵਿੰਡਸਰ ਹਾਈ ਸਪੀਡ ਟਰੇਨ ਕੌਰੀਡੋਰ ਲਈ ਫੰਡਾਂ ‘ਤੇ ਲਾਈ ਰੋਕ

ਟੋਰਾਂਟੋ: ਫੈਡਰਲ ਸਰਕਾਰ ਨੇ ਟੋਰਾਂਟੋ ਤੋਂ ਵਿੰਡਸਰ, ਓਨਟਾਰੀਓ ਲਈ ਪ੍ਰਸਤਾਵਿਤ ਹਾਈ ਸਪੀਡ ਟਰੇਨ ਕੌਰੀਡੋਰ ਵਾਸਤੇ ਓਨਟਾਰੀਓ ਫੰਡਾਂ ਨੂੰ ਹਾਲ ਦੀ ਘੜੀ ਰੋਕ ਰਿਹਾ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਕਹਿਣਾ ਹੈ ਕਿ ਇਸ ਨਾਲ ਇਸ ਪ੍ਰੋਜੈਕਟ ਹੀ ਲੀਹ ਤੋਂ ਲਹਿ ਜਾਵੇਗਾ। ਪ੍ਰੋਵਿੰਸ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ 2019 ਦੇ …

Read More »