Breaking News

Tag Archives: teachers protest

ਤਨਖਾਹ ਬਜ਼ਟ ਨਾ ਜਾਰੀ ਹੋਣ ਦੀ ਡੀਟੀਐਫ ਵਲੋਂ ਸਖ਼ਤ ਨਿਖੇਧੀ

ਅਧਿਆਪਕਾਂ ਦੀਆਂ ਤਨਖਾਹਾਂ ਦਾ ਮਸਲਾ ਹੱਲ ਨਾ ਹੋਣ ‘ਤੇ 4 ਮਾਰਚ ਨੂੰ ਹੋਣਗੇ ਸਾਂਝੇ ਰੋਸ ਮੁਜ਼ਾਹਰੇ ਚੰਡੀਗੜ੍ਹ – ਸੂਬੇ ਦੇ ਬਹੁਤ ਸਾਰੇ ਸੀਨੀਅਰ ਸੈਕੰਡਰੀ, ਹਾਈ ਸਕੂਲਾਂ ਅਤੇ ਪ੍ਰਾਇਮਰੀ ਬਲਾਕਾਂ ਵਿੱਚ ਲੋੜੀਦਾਂ ਤਨਖਾਹ ਬਜ਼ਟ ਨਾ ਹੋਣ ਕਾਰਨ, ਹਜਾਰਾਂ ਅਧਿਆਪਕਾਂ ਅਤੇ ਨਾਨ ਟੀਚਿੰਗ ਅਮਲੇ ਦੀਆਂ ਜਨਵਰੀ ਮਹੀਨੇ ਦੀਆਂ ਤਨਖਾਹਾਂ ਅਤੇ ਤਨਖਾਹ ਕਮੀਸ਼ਨ …

Read More »

ਪਹਿਲਾਂ ਅਧਿਆਪਕਾਂ ‘ਤੇ ਕੀਤਾ ਅੰਨਾ ਤਸ਼ੱਦਦ, ਫਿਰ ਤੈਅ ਕੀਤੀ ਮੀਟਿੰਗ

ਮੁਹਾਲੀ /ਚੰਡੀਗੜ (ਬਿੰਦੂ ਸਿੰਘ) : ਲੰਮਾ ਸੰਘਰਸ਼ ਕਰ ਰਹੇ ਕੱਚੇ ਅਧਿਆਪਕ ਜਥੇਬੰਦੀਆਂ ਅੱਜ ਮੁਹਾਲੀ ਇਕੱਤਰ ਹੋਈਆਂ। ਉਨ੍ਹਾਂ ਦੀ ਅੱਜ ਸਿੱਖਿਆ ਮੰਤਰੀ ਦੇ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਤੈਅ ਸੀ ਪਰ ਮੰਤਰੀ ਕਈ ਹੋਰ ਰੁਝੇਵੇਂ ਹੋਣ ਦੀ ਵਜ੍ਹਾ ਦਾ ਕਾਰਨ ਦੱਸ ਕੇ ਆਪ ਅਧਿਆਪਕਾਂ ਦੇ ਵਫ਼ਦ ਨੂੰ ਨਹੀਂ ਮਿਲੇ । ਅਧਿਆਪਕਾਂ …

Read More »

ਚੋਣਾਂ ਨੇੜੇ ਡਾਂਗ ਫੇਰਨ ਤੋਂ ਬਾਅਦ ਪੁਲਿਸ ਨੇ 54 ਅਧਿਆਪਕਾਂ ‘ਤੇ ਦੇ ਤਾ ਪਰਚਾ, ਕਾਂਗਰਸ ਇੱਦਾਂ ਕਿੱਦਾਂ ਜਿੱਤੂ ਚੋਣਾਂ ?

ਪਟਿਆਲਾ : ਲੋਕ ਸਭਾ ਚੋਣਾਂ ਨੇੜੇ ਨੇ ਤੇ, ਪੰਜਾਬ ਦੇ ਸਰਕਾਰੀ ਅਧਿਆਪਕ ਕਾਂਗਰਸ ਸਰਕਾਰ ਦੇ ਗਲ਼ ਡਾਂਗਾਂ ਖਾਣ ਤੋਂ ਬਾਅਦ ਵੀ ਇੰਝ ਪਏ ਹੋਏ ਨੇ ਕਿ ਜਿਵੇਂ ਉਨ੍ਹਾਂ ਨੇ ਧਾਰ ਹੀ ਰੱਖਿਆ ਹੋਵੇ, ਕਿ ਹਮ ਤੋ ਡੂਬੇਗੇਂ ਸਨਮ ਤੁਮਕੋ ਭੀ ਲੇ ਡੂਬੇਗੇਂ। ਉਨ੍ਹਾਂ ਦੀ ਇਸ ਕੰਮ ‘ਚ ਰਹਿੰਦੀ-ਖੁਹੰਦੀ ਕਸਰ ਪੰਜਾਬ ਪੁਲਿਸ ਕਰ ਰਹੀ ਹੈ। ਅਜਿਹਾ …

Read More »