Breaking News

Tag Archives: tamilnadu

ਕੱਲਯੁਗੀ ਪੁੱਤ ਨੇ 15 ਦਿਨਾਂ ਤੱਕ ਆਪਣੀ 95 ਸਾਲਾਂ ਮਾਂ ਨੂੰ ਟਾਇਲਟ ‘ਚ ਰੱਖਿਆ ਬੰਦ , ਟਾਇਲਟ ਦਾ ਪਾਣੀ ਪੀ ਕੇ ਰਹੀ ਜ਼ਿੰਦਾ

ਕੋਇੰਬਟੂਰ: ਮਾਂਵਾਂ ਆਪਣੇ ਬੱਚਿਆਂ ਦੇ ਸੁੱਖ ਲਈ ਕੁਝ ਵੀ ਕਰ ਗੁਜ਼ਰਨ ਲਈ ਤਿਆਰ ਹੁੰਦੀ ਹੈ ਪਰ ਅਜਕਲ ਦੇ ਕੱਲਯੁਗੀ ਪੁੱਤ ਵੀ ਆਪਣੀ ਮਾਂਵਾਂ ਨੂੰ ਦੁੱਖ ਦੇਣ ‘ਚ  ਕੋਈ ਵੀ ਕਸਰ ਨਹੀਂ ਛੱਡਦੇ।ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 95 ਸਾਲਾ ਔਰਤ ਨੂੰ ਉਨ੍ਹਾਂ ਦੇ ਬੇਟੇ ਨੇ ਕਥਿਤ …

Read More »

ਕੋਰੋਨਾ ਤੇ ਲਾਕਡਾਊਨ ਦੌਰਾਨ ਦੁਬਈ ਵਿੱਚ ਹੀਰੋ ਬਣਿਆ ਭਰਤੀ ਮਜ਼ਦੂਰ

ਦੁਬਈ : ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਸੰਕਟ ਦੀ ਸਥਿਤੀ ਵਿੱਚ ਦੇਸ਼ ਤੇ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਤਰ੍ਹਾਂ ਦੀ ਹੀ ਅਨੌਖੀ ਮਿਸਾਲ ਦੁਬਈ ਵਿੱਚ ਰਹਿੰਦੇ ਭਾਰਤ ਦੇ ਪ੍ਰਵਾਸੀ ਮਜ਼ਦੂਰ ਮੁਰਲੀ ਸ਼ਬਨਥਮ ਨੇ ਕੋਰੋਨਾ …

Read More »

ਕੋਵਿਡ-19 : ਦੇਸ਼ ‘ਚ ਵਾਇਰਸ ਨਾਲ 11ਵੀਂ ਮੌਤ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 557

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾਵਾਇਰਸ (ਕੋਵਿਡ-19) ਦੀ ਸਥਿਤੀ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ‘ਚ ਹੀ ਕੋਰੋਨਾਵਾਇਰਸ ਨਾਲ ਦੇਸ਼ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਮਾਮਲਾ ਤਾਮਿਲਨਾਡੂ ਰਾਜ ਦੇ ਮਦੁਰਾਈ ਤੋਂ ਸਾਹਮਣੇ ਆਇਆ ਹੈ। ਜਿਸ ਨਾਲ ਭਾਰਤ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ …

Read More »

24 ਸਾਲਾ ਮੁਟਿਆਰ ਨੇ ਕੁੱਤੇ ਦੇ ਪਿਆਰ ‘ਚ ਕੀਤੀ ਖੁਦਕੁਸ਼ੀ

ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਮੁਟਿਆਰ ਨੂੰ ਆਪਣੇ ਕੁੱਤੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਸ ਤੋਂ ਵੱਖ ਹੋਣ ਦੀ ਗੱਲ ਨੂੰ ਉਹ ਸਹਾਰ ਨਾ ਸਕੀ ਤੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ 24 ਸਾਲਾ ਕਵਿਤਾ ਨਾਮ ਦੀ ਇੱਕ ਨਿੱਜੀ ਸੈਕਟਰ ਦੀ ਕਰਮਚਾਰੀ ਨੂੰ ਉਸ ਦੇ ਪਿਤਾ ਨੇ ਆਪਣੇ ਪਾਲਤੂ …

Read More »

ਆਜ਼ਾਦ ਉਮੀਦਵਾਰ ਦਾ ਅਜੀਬੋ-ਗਰੀਬ ਵਾਅਦਾ: ਚੋਣਾਂ ਜਿੱਤਿਆਂ ਤਾਂ ਹਰ ਮਹੀਨੇ ਦਵਾਂਗਾ 10 ਲੀਟਰ ਮੁਫ਼ਤ ਸ਼ਰਾਬ

ਤਾਮਿਲਨਾਡੂ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸਿਆਸੀ ਲੀਡਰਾਂ ਵਲੋਂ ਚੋਣ ਜਿੱਤਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਤਾਮਿਲਨਾਡੂ ਦੇ ਇਕ ਆਜ਼ਾਦ ਉਮੀਦਵਾਰ ਨੇ ਵੀ ਲੋਕਾਂ ਨਾਲ ਅਜ਼ੀਬੋ ਗ਼ਰੀਬ ਵਾਅਦਾ ਕੀਤਾ ਹੈ। ਸ਼ੇਖ਼ ਦਾਊਦ ਨੇ ਕਿਹਾ ਹੈ …

Read More »