Breaking News

Tag Archives: tallibaan

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -5)- ਡਾ. ਰੂਪ ਸਿੰਘ

      ‘ਅਫ਼ਗਾਨੀ ਸਿੱਖਾਂ ਦੀ ਵਿਥਿਆ’ ਡਾ. ਰੂਪ ਸਿੰਘ ਦੇ ਇਸ ਖੋਜ ਭਰਪੂਰ ਆਰਟੀਕਲ ਤੋਂ ਜਿੱਥੇ ਅਫ਼ਗਾਨਿਸਤਾਨ ਦੇ ਸਿੱਖਾਂ ਦੀਆਂ ਦਰਪੇਸ਼ ਮੁਸਕਲਾਂ ਦਾ ਪਤਾ ਲੱਗਦਾ ਹੈ ਉਥੇ ਅਫ਼ਗਾਨਿਸਤਾਨ ਵਿਚਲੇ ਪਾਵਨ ਗੁਰੂ ਧਾਮਾਂ ਬਾਰੇ ਵੀ ਵੱਡਮੁਲੀ ਇਤਿਹਾਸ ਜਾਣਕਾਰੀ ਮਿਲਦੀ ਹੈ। ਵਰਤਮਾਨ ਸਮੇਂ ਜੋ ਭਇਆਨਕ ਹਾਲਾਤ ਅਫ਼ਗਾਨਿਸਤਾਨ ਦੇ ਹੋਏ ਪਏ ਨੇ …

Read More »

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -4)- ਡਾ. ਰੂਪ ਸਿੰਘ

ਸਿਆਣੇ ਕਹਿੰਦੇ ਹਨ ਕਿ ਆਪਣਾ ਘਰ ਆਪਣਾ ਹੀ ਹੁੰਦਾ ਹੈ। ਪੰਜਾਬ ਤੋਂ ਬਾਹਰ ਸਿੱਖਾਂ ਨੂੰ ਕਿੰਨੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਪੈਂਦਾ ਹੈ ਇਸ ਖੋਜ ਪੱਤਰ ਵਿੱਚੋਂ ਭਲੀਭਾਂਤ ਪ੍ਰਤੱਖ ਹੋ ਜਾਂਦਾ ਹੈ।  ਇਸ ਨੂੰ ਪੜ੍ਹ ਕੇ ਅਫ਼ਗਾਨਿਸਤਾਨ ਦੇ ਸਿੱਖਾਂ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖਾਂ ਦੇ ਕਿੰਨੇ ਗੁਰੂਘਰ ਅਫ਼ਗਾਨਿਸਤਾਨ …

Read More »

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -3)- ਡਾ. ਰੂਪ ਸਿੰਘ

ਲੜੀ ਜੋੜਨ ਲਈ ਪਿਛਲਾ ਅੰਕ ਪੜੋ  : https://scooppunjab.com/global/afghani-sikhan-di-vithia-part-2-dr-roop-singh/ ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -3) *ਡਾ. ਰੂਪ ਸਿੰਘ ਦੁਨੀਆਂ ਭਰ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਸਮੇਂ ਸਮੇਂ ਧਾਰਮਿਕ, ਸਮਾਜਿਕ, ਸਰਕਾਰੀ ਤੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖਾਂ ਲਈ ਇਹ ਆਫ਼ਤਾਂ ਵਿਅਤਕਤੀਗਤ ਨਹੀਂ ਹੁੰਦੀਆਂ ਸਗੋਂ ਵਿਸ਼ੇਸ਼ ਕਰਕੇ ਜ਼ਿੰਦਜਾਨ ਤੋਂ ਪਿਆਰੇ …

Read More »

ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -2)- ਡਾ. ਰੂਪ ਸਿੰਘ

ਵਰਤਮਾਨ ਸਮੇਂ ਅਫ਼ਗਾਨਿਸਤਾਨ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਅਜਿਹੇ ਵਿੱਚ ਉਥੇ ਰਹਿ ਰਹੇ ਘੱਟ ਗਿਣਤੀ  ਲੋਕ ਜੋ ਕਿ ਪਹਿਲਾਂ ਹੀ ਅਨੇਕ ਔਕੜਾਂ ਦਾ ਸਾਹਮਣਾ ਕਰ ਰਹੇ ਸੀ ਉਨ੍ਹਾਂ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਗਏ ਹਨ। ਸਿੱਖਾਂ ਦਾ ਅਫ਼ਗਾਨਿਸਤਾਨ ਨਾਲ ਗੂੜਾ ਰਿਸ਼ਤਾ ਹੈ ਪਰ ਬਹੁ ਗਿਣਤੀ ਦੀ ਮਾਰ …

Read More »

ਅਫ਼ਗਾਨੀ ਸਿੱਖਾਂ ਦੀ ਵਿਥਿਆ – ਡਾ. ਰੂਪ ਸਿੰਘ

ਅਫ਼ਗਾਨੀ ਸਿੱਖਾਂ ਦੀ ਵਿਥਿਆ *ਡਾ. ਰੂਪ ਸਿੰਘ ਪੰਜਾਬ ਦੇ ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਸਿੱਖਾਂ ਨੂੰ ਬ੍ਰਹਿਮੰਡੀ ਸ਼ਹਿਰੀ ਕਹਿ ਕੇ ਸੰਬੋਧਨ ਕੀਤਾ ਹੈ। ਭਾਵ ਕਿ ਸਿੱਖਾਂ ਦਾ ਵਾਸਾ ਵਿਸ਼ਵ ਵਿਆਪੀ ਹੈ। ਇਹ ਕਥਨ ਸਿੱਖ ਵਿਚਾਰਧਾਰਾ ਅਨੁਸਾਰ ਸੱਚਾਈ ਅਧਾਰਿਤ ਹੈ। ਸਿੱਖਾਂ ਦੀ ਵਿਸ਼ਵ ਵਿਆਪੀ ਪਹਿਚਾਣ, ਨਾਨਕ ਨਿਰਮਲ ਪੰਥ ਦੇ ਨਿਰਮਲ ਸਿਧਾਂਤਾਂ, …

Read More »