Breaking News

Tag Archives: surrey rcmp

ਬ੍ਰਦਰਜ਼ ਕੀਪਰਸ ਗੈਂਗ ਦੇ ਮੈਂਬਰ ਦੀ ਭਾਲ ਲਈ ਸਰੀ ਆਰਸੀਐਮਪੀ ਨੇ ਲੋਕਾਂ ਤੋਂ ਮੰਗੀ ਮਦਦ

ਸਰੀ : ਸਰੀ ਦੀ ਆਰਸੀਐਮਪੀ ਪੁਲਿਸ ਨੇ ਲੋੜੀਂਦੇ ਗੈਂਗਸਟਰ ਨਸੀਮ ਮੁਹੰਮਦ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਹੈ, ਜੋ ਕਿ ਬ੍ਰਦਰਜ਼ ਕੀਪਰਸ ਗਿਰੋਹ ਦਾ ਮੈਂਬਰ ਹੈ। 22 ਸਾਲਾ ਨਸੀਮ ਮੁਹੰਮਦ ਮੌਜੂਦਾ ਸਮੇਂ ਰਿਹਾਈ ਦੇ ਹੁਕਮਾਂ ਦੀ ਉਲੰਘਣਾ ਸਣੇ ਨਸ਼ਾ ਤਸਕਰੀ ਵਰਗੇ ਕੇਸਾਂ ਵਿੱਚ ਲੋੜੀਂਦਾ ਹੈ। ਇਸ ਤੋਂ ਇਲਾਵਾ ਪੁਲਿਸ …

Read More »

ਪੰਜਾਬੀ ਮੂਲ ਦੇ ਨੌਜਵਾਨ ਦਾ ਸਰੀ ਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ !

ਵੈਨਕੂਵਰ : ਵਿਦੇਸ਼ੀ ਧਰਤੀ ਤੋਂ ਪੰਜਾਬੀ ਅਤੇ ਭਾਰਤੀਆਂ ਦੇ ਮਰਨ ਦੀਆਂ ਖ਼ਬਰਾਂ ਹਨ ਦਿਨ ਆਉਂਦੀਆਂ ਰਹਿੰਦੀਆਂ ਹਨ। ਇਸੇ ਲੜੀ ਤਹਿਤ 21 ਸਾਲਾ ਪੰਜਾਬੀ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਸਰੀ ਵਿਚ ਇਕ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀਆਂ ਖ਼ਬਰਾਂ ਸਾਹਮਣੇ ਆਇਆ ਹਨ । …

Read More »

ਕੈਨੇਡਾ ‘ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ

ਓਨਟਾਰੀਓ: ਕੈਨੇਡਾ ਦੇ ਸੂਬੇ ਬੀਸੀ ਦੇ ਸਰੀ ਸ਼ਹਿਰ ਦਾ ਵਾਸੀ 23 ਸਾਲਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਹੈ। ਜਿਸ ਦੀ ਪਹਿਚਾਣ ਰਤਨਜੋਤ ਸਿੰਘ ਸਿੱਧੂ ਵਜੋਂ ਹੋਈ ਹੈ ਤੇ ਸਰੀ ਆਰਸੀਐਮਪੀ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਸਰੀ ਆਰਸੀਐਮਪੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਤਨਜੋਤ ਸਿੱਧੂ ਨੂੰ …

Read More »

ਭਾਰਤੀ ਮੂਲ ਦੇ 21 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਟੋਰਾਂਟੋ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਭਾਰਤੀ ਮੂਲ ਦੇ 21 ਸਾਲਾ ਨੌਜਵਾਨ ਵੇਰਨ ਨੰਦ (Verron Nand) ਦਾ ਬੁਲੇਅਵਰ ਹਾਈਟਸ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਆਰ.ਸੀ.ਐੱਮ.ਪੀ. ਨੂੰ 1 ਦਸੰਬਰ ਨੂੰ 13600 ਬਲਾਕ ‘ਤੇ 114 ਐਵੀਨਿਊ ਨੇੜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ …

Read More »

ਕੈਨੇਡਾ: ਦੋ ਗੁੱਟਾਂ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿੰਨ ਡਿਪੋਰਟ

ਸਰੀ : ਸਰੀ ਦੇ ਨਿਊਟਨ ਇਲਾਕੇ ‘ਚ ਬੀਤੇ ਦਿਨੀਂ ਦੋ ਗੁੱਟਾ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਰ.ਸੀ.ਐਮ.ਪੀ. ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਦੱਸ ਦੇਈਏ ਇਨ੍ਹਾਂ ਲੜ੍ਹਾਈਆਂ ਵਿੱਚ ਵਿਦੇਸ਼ੀਆਂ ਦੇ ਨਾਲ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਵੀਡੀਓ ‘ਚ ਬੋਲਦੇ ਸੁਣਿਆ ਜਾ ਸਕਦਾ ਹੈ। …

Read More »

ਮਸ਼ਹੂਰ ਮੋਟਰਸਾਈਕਲ ਗਰੁੱਪ ਦੇ ਮੈਂਬਰ ਪੰਜਾਬੀ ਨੌਜਵਾਨ ਦਾ ਸਰੀ ਵਿਖੇ ਕਤਲ

ਸਰੀ: ਸਾਲ ‘ਚ ਦੂਜੀ ਬਾਰ ਮਸ਼ਹੂਰ ਮੋਟਰਸਾਈਕਲ ਗਰੁੱਪ ‘ਹੈਲਜ਼ ਏਂਜਲਸ ਹਾਰਡ ਸਾਈਡ’ ਗਰੁੱਪ ਦਾ ਸਰੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਪਛਾਣ 43 ਸਾਲਾ ਸੁਮਿੰਦਰ ਗਰੇਵਾਲ ਵੱਜੋਂ ਹੋਈ ਹੈ। ਸਰੀ ਦੀ ਆਰ.ਸੀ.ਐੱਮ.ਪੀ. ਦੇ ਬੁਲਾਰੇ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ 9:20 …

Read More »

ਸਰੀ ‘ਚ 2 ਪੰਜਾਬੀਆਂ ਸਣੇ 5 ਵਿਅਕਤੀ ਨਸ਼ਾ ਤਸਕਰੀ ਮਾਮਲੇ ‘ਚ ਗ੍ਰਿਫਤਾਰ

trafficking offences in Surrey

ਓਨਟਾਰੀਓ : ਸਰੀ ਦੀ R.C.M.P ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ 2 ਪੰਜਾਬੀਆਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਨਸ਼ਾ ਤਸਕਰੀ ਦੇ ਇਸ ਰੈਕਟ ਦੀ ਜਾਂਚ ਸਾਲ 2018 ਸਤੰਬਰ ਵਿਚ ਸ਼ੁਰੂ ਕੀਤੀ ਗਈ ਸੀ ਤੇ ਜਾਂਚਕਰਤਾਵਾਂ ਮੁਤਾਬਕ ਛੇ ਜਣਿਆਂ ਵਿਰੁੱਧ 38 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ …

Read More »

ਕੈਨੇਡਾ ‘ਚ ਮਸ਼ਹੂਰ ਪੰਜਾਬੀ ਫੁੱਟਬਾਲ ਖਿਡਾਰੀ ਦੀ ਸੜ੍ਹਕ ਹਾਦਸੇ ‘ਚ ਮੌਤ

ਵੈਨਕੂਵਰ: ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿਦਿਆਰਥੀ ਤੇ 19 ਸਾਲਾ ਮਸ਼ਹੂਰ ਫੁੱਟਬਾਲਰ ਖਿਡਾਰੀ ਬਰੈਂਡਨ ਬਸੀ ਦਾ ਦਿਹਾਂਤ ਹੋ ਗਿਆ। ਬਰੈਂਡਨ ਬਾਸੀ ਪਿਛਲੇ ਹਫਤੇ ਸਰੀ ਵਿਖੇ ਸੜਕ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਤੇ ਇਲਾਜ ਦੇ ਚਲਦਿਆਂ ਬਰੈਂਡਨ ਨੇ ਦਮ ਤੋੜ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ …

Read More »

ਗੋਲੀਬਾਰੀ ਮਾਮਲੇ ‘ਚ ਸਰੀ ਰਹਿੰਦੇ ਪੰਜਾਬੀ ‘ਤੇ ਲੱਗੇ ਇਰਾਦਾ ਕਤਲ ਸਣੇ 6 ਦੋਸ਼

ਸਰੀ: ਸਾਲ ਦੀ ਸ਼ੁਰੂਆਤ ‘ਚ 9 ਜਨਵਰੀ ਨੂੰ ਦੇਰ ਰਾਤ 11:15 ਵਜੇ ਪ੍ਰਿੰਸ ਚਾਰਲਸ ਬੁਲੇਵਾਰਡ ਦੇ 9500 ਬਲਾਕ ਵਿਖੇ ਸਥਿਤ ਟਾਊਨ ਹਾਊਸ ਕੰਪਲੈਕਸ ਵਿਚ ਗੋਲੀ ਚੱਲੀ ਸੀ। ਇਸ ਮਾਮਲੇ ‘ਚ ਆਰ.ਸੀ.ਐੱਮ.ਪੀ. ਨੇ ਪੰਜਾਬੀ ਮੂਲ ਦੇ 32 ਸਾਲ ਦੇ ਰਜਿੰਦਰ ਸੰਧੂ ਖਿਲਾਫ ਇਰਾਦਾ ਏ ਕਤਲ ਸਣੇ 6 ਦੋਸ਼ ਦਰਜ ਕੀਤੇ ਹਨ। …

Read More »