Breaking News

Tag Archives: Sunil Grover

ਕਪਿਲ ਸ਼ਰਮਾ ਦਾ ਸ਼ੋਅ ਛੱਡਣ ਤੋਂ ਬਾਅਦ ਸੜਕਾਂ ‘ਤੇ ਗਹਿਣੇ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ

ਨਿਊਜ਼ ਡੈਸਕ: ਮਸ਼ਹੂਰ ਅਦਾਕਾਰ ਸੁਨੀਲ ਗਰੋਵਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਸੁਨੀਲ ਨੇ ਲਿਖਿਆ, ਪਰਸਨਲ। ਇਸ ‘ਚ ਉਹ ਸੜਕ ‘ਤੇ …

Read More »

ਸੁਨੀਲ ਗੋਰਵਰ ਦੀ ਸਹਾਇਤਾ ਲਈ ਸਲਮਾਨ ਖਾਨ ਆਏ ਅੱਗੇ, ਭੇਜੀ ਵੱਡੀ ਸਹਾਇਤਾ

ਨਿਊਜ਼ ਡੈਸਕ: ਸੁਨੀਲ ਗੋਰਵਰ ਹਾਲ ਹੀ ‘ਚ ਆਪਣੀ ਖਰਾਬ ਸਿਹਤ ਕਾਰਨ ਸੁਰਖੀਆਂ ‘ਚ ਰਹੇ ਸਨ। ਕੁੁਝ ਦਿਨ ਪਹਿਲਾਂ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਸੀ। ਅਸਲ ‘ਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਜਲਦਬਾਜ਼ੀ ‘ਚ ਮੁੰਬਈ ਦੇ ਇੱਕ ਮਸ਼ਹੂਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ …

Read More »

‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਸੁਨੀਲ ਗਰੋਵਰ ਦੀ ਹੋਈ ਵਾਪਸੀ

ਨਿਊਜ਼ ਡੈਸਕ:- ਕਾਮੇਡੀ ਕਿੰਗ ਕਪਿਲ ਸ਼ਰਮਾ ਵੱਲੋਂ ਲੋਕਾਂ ਨੂੰ ਹਸਾਉਣਾ ਜਾਰੀ ਹੈ। ਉਹ ਕਈ ਸਾਲਾਂ ਤੋਂ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਕਈ ਸਾਲਾਂ ‘ਚ ਅਸੀਂ ਇਸ ਸ਼ੋਅ ਦੀਆਂ ਕਈ ਰੰਗ ਰੂਪਾਂ ਨੂੰ ਵੇਖਿਆ, ਪਰ ਕਪਿਲ ਦੇ ਸਟਾਈਲ ‘ਚ ਕੋਈ ਅੰਤਰ ਨਹੀਂ ਆਇਆ। ਸ਼ੋਅ …

Read More »

ਕਪਿਲ ਸ਼ਰਮਾ ਤੇ ਸੁਨਿਲ ਗਰੋਵਰ ਨੇ ਫਿਰ ਸਾਂਝੀ ਕੀਤੀ ਸਟੇਜ, ਵੀਡੀਓ

ਨਵੀਂ ਦਿੱਲੀ: ਕਪਿਲ ਸ਼ਰਮਾ ਤੇ ਸੁਨਿਲ ਗਰੋਵਰ ਦੀ ਜੋੜੀ ਨੂੰ ਦਰਸ਼ਕ ਅੱਜ ਵੀ ਖੂਬ ਪਸੰਦ ਕਰਦੇ ਹਨ। ਸਭ ਇਹੀ ਚਾਹੁੰਦੇ ਹਨ ਕਿ ਇਹ ਦੋਵੇਂ ਇਕੱਠੇ ਆ ਕੇ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ। ਬੀਤੇ ਦਿਨੀਂ ਕਈ ਅਜਿਹੀ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਜਲਦ ਹੀ ਦੋਵੇ ਇਕੱਠੇ ਆ ਸਕਦੇ ਹਨ। ਇਸ …

Read More »

ਕਪਿਲ ਸ਼ਰਮਾਂ ਅਤੇ ਸੁਨੀਲ ਗਰੋਵਰ ਹੋਏ ਇਕੱਠੇ ?

ਕਪਿਲ ਸ਼ਰਮਾ ਬਨਾਮ ਸੁਨੀਲ ਗਰੋਵਰ ਦੀ ਲੜਾਈ, ਜੋ ਕਿ ਮਾਰਚ 2017 ਵਿੱਚ ਸ਼ੁਰੂ ਹੋਈ ਸੀ, ਅੰਤ ਵਿੱਚ ਖ਼ਤਮ ਹੋ ਗਈ ਜਾਪਦੀ ਹੈ, ਅਤੇ  ਲੋਕਾਂ ਵੱਲੋਂ ਇਸ ਦਾ ਸਿਹਰਾ ਸਲਮਾਨ ਖਾਨ ਨੂੰ ਦਿੱਤਾ ਜਾ ਰਿਹਾ ਹੈ। ਦੋ ਸਾਲ ਦਾ ਸਮਾਂ ਬੀਤ ਜਾਣ ‘ਤੇ ਵੀ ਸੁਨੀਲ ਅਤੇ ਕਪਿਲ ਨੂੰ ਇਕੱਠੇ ਨਹੀਂ ਦੇਖਿਆ …

Read More »

‘ਦ ਕਪਿਲ ਸ਼ਰਮਾਂ ਸ਼ੋਅ ‘ਚ’ ਕਪਿਲ ਨੇ ਪੁੱਛਿਆ ਕੁਮਾਰ ਵਿਸ਼ਵਾਸ ਨੂੰ ਅਜਿਹਾ ਸਵਾਲ ਕਿ ਚਾਰੇ ਪਾਸੇ ਜਵਾਬ ਸੁਣ ਕੇ ਛਿੜ ਗਿਆ ਹਾਸਾ

ਪ੍ਰਸਿੱਧ ਹਿੰਦੀ ਸ਼ੋਅ ‘ਦ ਕਪਿਲ ਸ਼ਰਮਾਂ ਸ਼ੋਅ’ ਅੰਦਰ ਹਰ ਦਿਨ ਕੋਈ ਨਾ ਕੋਈ ਵੱਡੀ ਸਖ਼ਸ਼ੀਅਤ ਆਉਂਦੀ ਹੀ ਰਹਿੰਦੀ ਹੈ। ਇਸੇ ਸਿਲਸਿਲੇ ਦੇ ਚਲਦਿਆਂ ਜਲਦ ਆਉਣ ਵਾਲੇ ਸ਼ੋਅ ਅੰਦਰ ਕਵੀ ਕੁਮਾਰ ਵਿਸ਼ਵਾਸ, ਪੰਕਜ ਤ੍ਰਿਪਾਠੀ ਅਤੇ ਮਨੋਜ ਬਾਜਪੇਈ ਪਹੁੰਚਣ ਵਾਲੇ ਹਨ ਜਿਨ੍ਹਾਂ ਨਾਲ ਮਿਲ ਕੇ ਕਪਿਲ ਸ਼ਰਮਾਂ ਦਰਸ਼ਨਾਂ ਨੂੰ ਖੂਬ ਹਸਾਉਣਗੇ। ਫਿਲਹਾਲ …

Read More »

ਸਲਮਾਨ ਖਾਨ ਨੇ ਸ਼ਰੇਆਮ ਆਪਣੇ ਬਾਡੀਗਾਰਡ ਦੇ ਜੜ੍ਹਿਆ ਥੱਪੜ, ਸ਼ੇਰਾ ਦਾ ਆਇਆ ਬਿਆਨ

salman khan slaps his bodyguard

ਸਲਮਾਨ ਖਾਨ ਇਸ ਬਾਰ ਆਪਣੀ ਫਿਲਮ ਭਾਰਤ ਨੂੰ ਲੈ ਕੇ ਨਹੀਂ ਬਲਕਿ ਆਪਣੇ ਬਾਡੀਗਾਰਡ ਨੂੰ ਥੱਪੜ ਮਾਰਨ ਕਾਰਨ ਚਰਚਾ ‘ਚ ਹਨ। ਸਲਮਾਨ ਫਿਲਮ ਭਾਰਤ ਦੇ ਪ੍ਰੀਮੀਅਰ ‘ਚ ਪਹੁੰਚੇ ਸੀ ਜਿੱਥੇ ਇਹ ਘਟਨਾ ਵਾਪਰੀ। ਇੱਥੇ ਸਲਮਾਨ ਦੇ ਇੱਕ ਬਾਡੀਗਾਰਡ ਨੇ ਬੱਚੇ ਨਾਲ ਧੱਕਾ ਕੀਤਾ ਤੇ ਇਹ ਦੇਖ ਕੇ ਸਲਮਾਨ ਭੱਖ ਗਏ …

Read More »

ਸੁਨਿਲ ਗਰੋਵਰ ਨੇ ਕਪਿਲ ਸ਼ਰਮਾ ਦਾ ਸਾਥ ਛੱਡ ਕੀਤੀ ਸਭ ਤੋਂ ਵੱਡੀ ਗਲਤੀ?

ਕਪਿਲ ਸ਼ਰਮਾ ਅਤੇ ਸੁਨਿਲ ਗਰੋਵਰ ਦੀ ਕਾਮੇਡੀਅਨ ਜੋੜੀ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਪਰ ਅੱਜ ਕੱਲ ਇਸ ਜੋੜੀ ਵਿੱਚ ਕੁਝ ਦਰਾਰਾਂ ਆਉਂਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ ਕੁਝ ਨਿੱਜੀ ਵਿਵਾਦਾਂ ਕਾਰਨ ਸੁਨਿਲ ਗਰੋਵਰ ਨੇ ਕਪਿਲ ਸ਼ਰਮਾਂ ਦਾ ਸਾਥ ਛੱਡ ਦਿੱਤਾ ਹੈ। ਭਾਵੇਂ ਕਿ ਕਪਿਲ ਸ਼ਰਮਾ ਨੇ ਇਸ …

Read More »