Tag Archives: Standard

ਦੁਨੀਆ ਭਰ ‘ਚ ਪੈਰ ਪਸਾਰ ਰਹੇ ਮੰਕੀਪਾਕਸ ਦੇ ਫੈਲਣ ਦਾ ਅਸਲ ਕਾਰਨ ਆਇਆ ਸਾਹਮਣੇ

ਨਿਊਜ਼ ਡੈਸਕ: ਦੁਨੀਆ ਭਰ ਵਿੱਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹੁਣ ਆਖਿਰਕਾਰ ਉਹ ਕਾਰਨ ਸਾਹਮਣੇ ਆ ਹੀ ਗਿਆ ਹੈ ਜਿਸ ਕਾਰਨ ਇਹ ਵਾਇਰਸ ਐਨੀ ਤੇਜੀ ਨਾਲ ਫੈਲ ਗਿਆ ਹੈ। ਅਸਲ ‘ਚ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਇੱਕ ਸੌਨਾ ਬਾਥ ‘ਚ ਇੱਕ ਪ੍ਰਾਈਡ ਪ੍ਰੋਗਰਾਮ ਦਾ ਪ੍ਰਬੰਧ ਹੋਇਆ, ਜੋ …

Read More »

ਕਰੂਜ਼ ਜਹਾਜ਼ ‘ਚ 21 ਵਿਅਕਤੀਆਂ ਦਾ ਕੋਰੋਨਾ ਵਾਇਰਸ ਟੈਸਟ ਆਇਆ ਪਾਜ਼ਿਟਿਵ, ਵੱਡੀ ਗਿਣਤੀ ‘ਚ ਯਾਤਰੀ ਸਨ ਸ਼ਾਮਲ

ਲਾਸ ਏਂਜਲਸ : ਕੋਰੋਨਾ ਵਾਇਰਸ ਕਾਰਨ ਜਿਵੇਂ ਜਿਵੇਂ ਦੁਨੀਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤਿਵੇਂ ਤਿਵੇਂ ਹੀ ਇਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਵੀ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਤਟ ‘ਤੇ ਇੱਕ ਜਹਾਜ ‘ਚ ਵੱਡੇ ਪੱਧਰ ‘ਤੇ ਕੋਰੋਨਾ …

Read More »

ਭਾਰਤੀ ਡਾਕਟਰਾਂ ਤੇ ਨਰਸਾਂ ਲਈ ਖੁਸ਼ਖਬਰੀ, ਬ੍ਰਿਟੇਨ ਸਰਕਾਰ ਦੇਵੇਗੀ ਫਾਸਟ ਟ੍ਰੈਕ ਵੀਜ਼ਾ

ਲੰਦਨ: ਬ੍ਰਿਟੇਨ ਸਰਕਾਰ ਜਲਦ ਹੀ ਅਜਿਹੀ ਯੋਜਨਾ ਲਾਗੂ ਕਰਨ ਵਾਲੀ ਹੈ ਜਿਸ ਵਿੱਚ ਦੁਨੀਆ ਭਰ ਤੋਂ ਡਾਕਟਰਾਂ ਤੇ ਨਰਸਾਂ ਨੂੰ ਫਾਸਟ ਟ੍ਰੈਕ ਵੀਜ਼ਾ ਦੇ ਕੇ ਬੁਲਾਇਆ ਜਾਵੇਗਾ। ਸਰਕਾਰੀ ਨੈਸ਼ਨਲ ਹੈਲਥ ਸਰਵਿਸ ( ਐੱਨਐੱਚਐੱਸ ) ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਦੇ ਚਲਦਿਆਂ ਇਹ ਯੋਜਨਾ ਬਣਾਈ ਗਈ ਹੈ। ਇਸ ਦਾ ਸਭ …

Read More »

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ ਲੰਦਨ: ਬ੍ਰਿਟੇਨ ਦੇ ਲੰਦਨ ਬ੍ਰਿਜ ਨੇੜੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਕੇ 2 ਵਿਅਕਤੀਆਂ ਦੀ ਜਾਨ ਲੈਣ ਵਾਲੇ ਮੁਲਜ਼ਮ ਦੀ ਪਛਾਣ 28 ਸਾਲਾ ਉਸਮਾਨ ਖਾਨ ਵਜੋਂ ਹੋਈ ਹੈ। ਉਹ ਬ੍ਰਿਟੇਨ ‘ਚ ਪੈਦਾ ਹੋਇਆ ਅੱਤਵਾਦੀ ਸੀ …

Read More »

6 ਬੱਚਿਆ ਸਣੇ 9 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ, ਫਿਰ ਲਾਸ਼ਾਂ ਸਣੇ ਗੱਡੀਆਂ ਨੂੰ ਲਾਈ ਅੱਗ

ਮੈਕਸੀਕੋ: ਉੱਤਰੀ ਮੈਕਸੀਕੋ ‘ਚ ਸੋਮਵਾਰ ਨੂੰ ਅਮਰੀਕੀ ਮੋਰਮਨ ਭਾਈਚਾਰੇ ਦੀਆਂ 3 ਔਰਤਾਂ ਤੇ 6 ਬੱਚਿਆਂ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਮ੍ਰਿੱਤਕਾਂ ਦੀ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੂੰ ਮੰਗਲਵਾਰ ਨੂੰ ਰੈਂਚੋ-ਡੇ-ਲਾ-ਮੂਰਾ ਦੇ ਨੇੜੇ ਝੁਲਸੇ ਹੋਏ …

Read More »

24 ਸਾਲਾ ਨੌਜਵਾਨ ਨੇ ਜਿੱਤਿਆ ਅਜਿਹਾ ਜੈਕਪਾਟ, ਜ਼ਿੰਦਗੀ ਭਰ ਘਰ ਬੈਠਕੇ ਕਰ ਸਕਦਾ ਐਸ਼

ਐਮਾਜ਼ਾਨ ਦੇ 24 ਸਾਲਾ ਡੇਨ ਵੇਮਸ ( Dean Weymes ) ਨੂੰ ਅਜਿਹਾ ਜੈਕਪਾਟ ਲੱਗਿਆ, ਜਿਸਦੇ ਨਾਲ ਹੁਣ ਉਹ ਜ਼ਿੰਦਗੀ ਭਰ ਘਰ ਬੈਠੇ ਐਸ਼ ਕਰ ਸਕਦਾ ਹੈ। ਜੀ ਹਾਂ, ਇਹ ਵਿਅਕਤੀ ਐਮਾਜ਼ਾਨ ਦੇ ਟਰਾਂਸਪੋਰਟ ਡਿਪਾਰਟਮੈਂਟ ‘ਚ ਕੰਮ ਕਰਦਾ ਸੀ। ਇਸ ਨੇ ਅਜਿਹਾ ਜੈਕਪਾਟ ਜਿੱਤਿਆ ਹੈ ਜਿਸ ਦੇ ਨਾਲ ਇਸ ਨੂੰ ਅਗਲੇ …

Read More »

ਖੁਦ ਦੇ ਸਪਰਮ ਦੀ ਵਰਤੋਂ ਕਰਨ ਵਾਲੇ IVF ਡਾਕਟਰ ਦਾ ਲਾਈਸੈਂਸ ਰੱਦ

ਟੋਰਾਂਟੋ: ਬੱਚੇ ਪਤਉਣ ਦੀ ਚਾਹਤ ‘ਚ IVF ਕਲਿਨਿਕ ਆਉਣ ਵਾਲੀ ਔਰਤਾਂ ਦੇ ਨਾਲ ਇੱਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਔਰਤਾਂ ਨੂੰ ਧੋਖਾ ਦੇ ਕੇ ਡਾਕਟਰ ਖੁਦ ਦੇ ਅਤੇ ਗਲਤ ਸ਼ੁਕਰਾਣੂਆਂ ਦੀ ਵਰਤੋਂ ਕਰ ਉਨ੍ਹਾਂ ਨੂੰ ਗਰਭਵਤੀ ਕਰਦਾ ਸੀ। ਦੋਸ਼ੀ ਡਾਕਟਰ ਦੀ ਪਛਾਣ 80 ਸਾਲਾ ਬਰਨਾਰਡ ਨੌਰਮਨ ਬਾਰਵਿਨ ਦੇ ਰੂਪ …

Read More »

ਮਰੀਜਾਂ ਨੂੰ ਟੀਕੇ ਲਗਾ ਕੇ ਮਾਰਨ ਵਾਲੇ ਨਰਸ ਨੂੰ ਮਿਲੀ ਉਮਰਕੈਦ ਦੀ ਸਜ਼ਾ

ਬਰਲਿਨ: ਜਰਮਨੀ ‘ਚ ਜੰਗ ਤੋਂ ਬਾਅਦ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਸੀਰੀਅਲ ਕਿੱਲਰ ਇੱਥੋਂ ਦੇ ਇੱਕ ਨਰਸ ਨੂੰ ਮੰਨਿਆ ਜਾ ਰਿਹਾ ਹੈ ਜਿਸਨੇ ਆਪਣੇ 85 ਮਰੀਜ਼ਾਂ ਦਾ ਟੀਕੇ ਲਗਾ ਕੇ ਕਤਲ ਕਰ ਦਿੱਤਾ। ਅਦਾਲਤ ਵੱਲੋਂ ਵੀਰਵਾਰ ਨੂੰ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਨੀਲਸ ਹੋਗੇਲ ਨਾਮ ਦੇ …

Read More »

ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ‘ਸ਼ਹਿਜ਼ਾਦੇ’ ਦੇ ਨਾਮ ਦਾ ਹੋਇਆ ਐਲਾਨ, ਦੇਖੋ ਪਹਿਲੀ ਝਲਕ

British royal baby

ਬ੍ਰਿਟਿਸ਼ ਸ਼ਾਹੀ ਪਰਿਵਾਰ ‘ਚ 6 ਮਈ ਦੀ ਸਵੇਰੇ ਨੂੰ ਨੰਨ੍ਹੇ ਮਹਿਮਾਨ ਦਾ ਜਨਮ ਹੋਇਆ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦੀ ਪਹਿਲੀ ਝਲਕ ਦੁਨੀਆਂ ਨੂੰ ਦਿਖਾਈ। ਉਥੇ ਹੀ ਸ਼ਾਹੀ ਪਰਿਵਾਰ …

Read More »

ਡਰਾਈਵਰ ਨੇ ਸਕੂਲ ਬੱਸ ‘ਚ ਬੱਚਿਆਂ ਨੂੰ ਬੰਧਕ ਬਣਾ ਕੇ ਲਾਈ ਅੱਗ

Italy bus fire

ਇਟਲੀ : ਇਟਲੀ ਦੇ ਉੱਤਰੀ ਸ਼ਹਿਰ ਸੈਨ ਡੋਨੈਟੋ ਮਿਲੈਨੀਜ਼ ‘ਚ ਇਕ ਸਕੂਲ ਬੱਸ ਦੇ ਡਰਾਈਵਰ ਨੇ ਨੂੰ 51 ਬੱਚਿਆਂ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਵਾਲੇ ਟੀਚਰ ਨੂੰ ਬੱਸ ‘ਚ ਬੰਧਕ ਬਣਾ ਲਿਆ ਤੇ ਬਾਅਦ ‘ਚ ਬੱਸ ਨੂੰ ਅੱਗ ਲਾ ਦਿੱਤੀ। ਬਚਾਅ ਦੀ ਗੱਲ ਰਹੀ ਕਿ ਬੱਸ ਨੂੰ ਅੱਗ ਲੱਗਣ ਤੱਕ …

Read More »