Breaking News

Tag Archives: /sri lanka

ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼੍ਰੀਲੰਕਾ ਤੋਂ ਭੱਜਣ ਤੋਂ ਲਗਭਗ ਦੋ ਮਹੀਨੇ ਬਾਅਦ ਪਰਤੇ ਘਰ

ਨਿਊਜ਼ ਡੈਸਕ: ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼ੁੱਕਰਵਾਰ ਦੇਰ ਰਾਤ ਸਿੰਗਾਪੁਰ ਏਅਰਲਾਈਨਜ਼ ਰਾਹੀਂ ਆਪਣੇ ਘਰ ਵਾਪਿਸ ਆ ਗਏ ਹਨ। ਆਰਥਿਕ ਸੰਕਟ ਦੇ ਵਿਚਕਾਰ, ਸ਼੍ਰੀਲੰਕਾ ਵਿੱਚ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ 9 ਜੁਲਾਈ ਨੂੰ ਹਿੰਸਕ ਹੋ ਜਾਣ ਤੋਂ ਬਾਅਦ, ਰਾਜਪਕਸ਼ੇ 13 ਜੁਲਾਈ …

Read More »

ਆਰਥਿਕ ਸੰਕਟ ‘ਚ ਸ਼੍ਰੀਲੰਕਾ ਦੇ ਸਾਰੇ ਮੰਤਰੀਆਂ ਨੇ ਦਿੱਤਾ ਅਸਤੀਫਾ, ਪ੍ਰਧਾਨ ਮੰਤਰੀ ਦੇ ਬੇਟੇ ਨੇ ਵੀ ਦਿੱਤਾ ਅਸਤੀਫਾ

ਕੋਲੰਬੋ- ਸ਼੍ਰੀਲੰਕਾ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਵੱਡੀ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੂੰ ਛੱਡ ਕੇ ਬਾਕੀ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ ਵਿੱਚ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਨਮਲ ਰਾਜਪਕਸ਼ੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਈਵਾਲ ਪਾਰਟੀ ਦੇ ਜਨਰਲ ਸਕੱਤਰ ਨੇ ਵੀ …

Read More »

ਸ਼੍ਰੀਲੰਕਾ ਦੇ ‘ਟ੍ਰਬਲਸ਼ੂਟਰ’ ਬਣੇ PM ਮੋਦੀ! ਹੁਣ ਤੱਕ 19 ਹਜ਼ਾਰ ਕਰੋੜ ਰੁਪਏ ਦੀ ਭੇਜੀ ਮਦਦ 

ਨਵੀਂ ਦਿੱਲੀ- ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਸ਼੍ਰੀਲੰਕਾ ਲਈ ਭਾਰਤ ਟ੍ਰਬਲਸ਼ੂਟਰ ਬਣ ਕੇ ਉਭਰਿਆ ਹੈ। ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਦੱਸਿਆ ਕਿ ਭਾਰਤ ਨੇ ਇਸ ਸਾਲ ਜਨਵਰੀ ਤੋਂ ਹੁਣ ਤੱਕ ਸ੍ਰੀਲੰਕਾ ਨੂੰ 25 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਭੇਜੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ੍ਰੀਲੰਕਾ …

Read More »

ਮੋਹਾਲੀ ਟੈਸਟ ਮੈਚ ‘ਚ ਭਾਰਤ ਤੇ ਸ਼੍ਰੀਲੰਕਾ ਟੀਮ ਨੇ ਇੱਕ ਮਿੰਟ ਦਾ ਮੌਨ ਰੱਖ ਕੇ ਸ਼ੇਨ ਵਾਰਨ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ: ਮਹਾਨ ਸਪਿਨਰ ਸ਼ੇਨ ਵਾਰਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਵਾਰਨ ਨੂੰ ਦਿਲ ਦਾ ਦੌਰਾ ਪਿਆ ਸੀ। ਮੋਹਾਲੀ ਵਿਚ ਖੇਡੇ ਜਾ ਰਹੇ ਇੰਡੀਆ-ਸ਼੍ਰੀਲੰਕਾ ਟੈਸਟ ਮੈਚ ‘ਚ ਤੇ ਨਿਊਜ਼ੀਲੈਂਡ ‘ਚ ਖੇਡੇ ਜਾ ਰਹੇ ICC ਵਰਲਡ ਕੱਪ ‘ਚ ਆਸਟ੍ਰੇਲੀਆ ਤੇ ਇੰਗਲੈਂਡ ‘ਚ …

Read More »

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਬੱਸ ‘ਚੋਂ ਮਿਲੇ ਦੋ ਖਾਲੀ ਕਾਰਤੂਸ

ਚੰਡੀਗੜ੍ਹ: ਭਾਰਤ ਸ਼੍ਰੀਲੰਕਾ ਵਿਚਾਲੇ 4 ਮਾਰਚ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ‘ਚ ਟੈਸਟ ਮੈਚ ਖੇਡਿਆ ਜਾਣਾ ਹੈ। ਇਸ ਦੇ ਲਈ ਸ਼ਨੀਵਾਰ ਨੂੰ ਦੋਵੇਂ ਟੀਮਾਂ ਦੇ ਖਿਡਾਰੀ ਚੰਡੀਗੜ੍ਹ ਪਹੁੰਚ ਗਏ ਹਨ।ਇਸ ਦੌਰਾਨ ਖਿਡਾਰੀਆਂ ਨੂੰ ਸਟੇਡੀਅਮ ਤੱਕ ਲੈ ਜਾਣ ਵਾਲੀ ਬੱਸ ਤੋਂ ਦੋ ਖ਼ਾਲੀ ਕਾਰਤੂਸ ਮਿਲੇ। ਬੱਸ ਤੋਂ ਖ਼ਾਲੀ ਕਾਰਸੂਤ ਮਿਲਦੇ ਹੀ …

Read More »

ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ 2019 ਈਸਟਰ ਹਮਲੇ ਦੇ ਮੁਕੱਦਮੇ ਦੀ ਸੁਣਵਾਈ ਲਈ 3 ਮੈਂਬਰੀ ਬੈਂਚ ਬਣਾਈ

ਕੋਲੰਬੋ: ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ 2019 ਈਸਟਰ ਆਤਮਘਾਤੀ ਹਮਲੇ, ਜਿਸ ਵਿੱਚ 11 ਭਾਰਤੀਆਂ ਸਮੇਤ 270 ਤੋਂ ਵੱਧ ਲੋਕ ਮਾਰੇ ਗਏ ਸਨ, ਦੇ ਸਬੰਧ ਵਿੱਚ ਸ਼ੱਕੀਆਂ ਦੇ ਖਿਲਾਫ ਦਾਇਰ ਕੇਸਾਂ ਦੀ ਸੁਣਵਾਈ ਲਈ ਤਿੰਨ ਮੈਂਬਰੀ ਬੈਂਚ ਨਿਯੁਕਤ ਕੀਤਾ ਹੈ। ਸ੍ਰੀਲੰਕਾ ਪੁਲਿਸ ਨੇ ਇਸ ਮਾਮਲੇ ਵਿੱਚ ਪਿਛਲੇ ਮਹੀਨੇ 35 …

Read More »

ਬੁਰਕੇ ‘ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਹੁਣ ਸ੍ਰੀਲੰਕਾ ਵੀ ਸ਼ਾਮਲ

ਕੋਲੰਬੋ  :– ਬੁਰਕੇ ‘ਤੇ ਪਾਬੰਦੀ ਲਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਹੁਣ ਸ੍ਰੀਲੰਕਾ ਵੀ ਸ਼ਾਮਲ ਹੋ ਗਿਆ ਹੈ। ਇਸ ਦੇਸ਼ ਦੀ ਕੈਬਨਿਟ ਨੇ ਕੱਟਰਪੰਥੀ ਧਾਰਨਾਵਾਂ ‘ਤੇ ਰੋਕ ਲਾਉਣ ਲਈ ਬੁਰਕੇ ‘ਤੇ ਰੋਕ ਲਾਉਣ ਦੇ ਫੈਸਲੇ ‘ਤੇ ਮੋਹਰ ਲਗਾ ਦਿੱਤੀ। ਦੱਸ ਦਈਏ ਸ੍ਰੀਲੰਕਾ ਸਰਕਾਰ ਦੇ ਇਕ ਮੰਤਰੀ ਨੇ ਬੀਤੇ ਸ਼ਨਿਚਰਵਾਰ ਨੂੰ …

Read More »

ਦਾਅਵਾ: ਦੁਨੀਆ ਦਾ ਸਭ ਤੋਂ ਪਹਿਲਾ ਪਾਇਲਟ ਸੀ ਰਾਵਣ, ਹਜ਼ਾਰਾਂ ਸਾਲ ਪਹਿਲਾਂ ਭਰੀ ਸੀ ਉਡਾਣ

ਕੋਲੰਬੋ: ਦੇਰ ਨਾਲ ਹੀ ਸਹੀ ਇਸ ਗੱਲ ਦਾ ਪਤਾ ਚੱਲ ਹੀ ਗਿਆ ਹੈ ਕਿ ਦੁਨੀਆ ‘ਚ ਪਹਿਲੇ ਹਵਾਈ ਜਹਾਜ਼ ‘ਤੇ ਕਿਸ ਨੇ ਉਡਾਣ ਭਰੀ ਸੀ। ਸ੍ਰੀਲੰਕਾ ‘ਚ ਇੱਕ ਬੈਠਕ ‘ਚ ਇਸ ਗੱਲ ਦਾ ਸਿੱਟਾ ਕੱਢਿਆ ਗਿਆ ਹੈ ਕਿ ਰਾਵਣ ਨੇ ਪੰਜ ਹਜ਼ਾਰ ਸਾਲ ਪਹਿਲਾਂ ਭਾਰਤ ਲਈ ਉਡਾਣ ਭਰੀ ਸੀ ਤੇ …

Read More »

ਸ੍ਰੀਲੰਕਾ ਧਮਾਕਾ: ਹਮਲਾਵਰ ਨੇ ਆਪਣੀ ਪਤਨੀ ਤੇ ਭੈਣ ਨੂੰ ਵੀ ਨੀ ਬਖਸ਼ਿਆ, ਉੱਡਾ ਦਿੱਤੇ ਉਨ੍ਹਾਂ ਦੇ ਵੀ ਚਿਥੜੇ

ਕੋਲੰਬੋ: ਸ੍ਰੀਲੰਕਾ ਦੀ ਰਾਜਧਾਨੀ ‘ਚ ਐਤਵਾਰ ਨੂੰ ਈਸਰ ਦੀ ਚਹਿਲ ਪਹਿਲ ਮੌਕੇ ਹੋਏ ਬੰਬ ਧਮਾਕੇ ਵਿਚ ਸ਼ਾਂਗਰੀ-ਲਾ ਹੋਟਲ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਤਨੀ ਅਤੇ ਭੈਣ ਦੀ ਵੀ ਮੌਤ ਹੋ ਗਈ। ਇਕ ਰਿਪੋਰਟ ਅਨੁਸਾਰ ਪੁਲਿਸ ਨੇ ਕੋਲੰਬੋ ਦੀ ਚੀਫ ਮੈਜਿਸਟ੍ਰੇਟ ਅਦਾਲਤ ਨੂੰ ਸੋਮਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ …

Read More »

ਖੁਲਾਸਾ: ਨਿਊਜ਼ੀਲੈਂਡ ਹਮਲੇ ਦੇ ਜਵਾਬ ‘ਚ ਕੀਤੇ ਗਏ ਸ੍ਰੀਲੰਕਾ ‘ਚ ਧਮਾਕੇ

ਸ੍ਰੀ ਲੰਕਾ ’ਚ ਬੀਤੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਘਿਨਾਉਣੀ ਹਿੰਸਕ ਵਾਰਦਾਤ ਪਿਛਲੇ ਕਾਰਨ ਸਾਹਮਣੇ ਆਉਣ ਲੱਗ ਪਏ ਹਨ। ਸ੍ਰੀ ਲੰਕਾ ਦੇ ਉੱਪ-ਰੱਖਿਆ ਮੰਤਰੀ ਰੁਵਾਨ ਵਿਜੇਵਰਦਨੇ ਨੇ ਅੱਜ ਸੰਸਦ ਨੂੰ ਦੱਸਿਆ ਕਿ ਮਸੀਹੀ ਤਿਉਹਾਰ ਈਸਟਰ ਮੌਕੇ ਜਿਹੜੇ ਅੱਤਵਾਦੀ ਹਮਲਿਆਂ ਦੌਰਾਨ 310 ਵਿਅਕਤੀ ਮਾਰੇ ਗਏ ਸਨ ਤੇ ਸੈਂਕੜੇ ਹੋਰ …

Read More »