Breaking News

Tag Archives: Sri Fatehgarh Sahib

CM ਮਾਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਚੁੰਨੀ ਕਲਾਂ ਦੇ ਸਰਕਾਰੀ ਸਕੂਲ ‘ਚ ਕੀਤੀ ਅਚਨਚੇਤ ਚੈਕਿੰਗ

ਫਤਹਿਗੜ੍ਹ ਸਾਹਿਬ:  ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਅਚਨਚੇਤ ਨਿਰੀਖਣ ਕਰਕੇ ਸਥਿਤੀ ਦਾ ਜ਼ਮੀਨੀ ਪੱਧਰ ‘ਤੇ ਜਾਇਜ਼ਾ ਲਿਆ।  ਸਕੂਲ ਵਿੱਚ ਸਹੂਲਤਾਂ ਬਾਰੇ ਜਾਂਚ ਕਰਨ ਤੋਂ ਇਲਾਵਾ ਭਗਵੰਤ ਮਾਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਜ਼ਮੀਨੀ ਪੱਧਰ ਦੀਆਂ ਹਾਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੁੱਖ ਮੰਤਰੀ ਨੇ …

Read More »

ਮੇਲਾ ਨਹੀਂ ਅਤੇ ਨਾ ਹੀ ਇਹ ਚਾਹ, ਪਕੋੜੇ ਤੇ ਲੱਡੂਆਂ ਦੇ ਲੰਗਰ ਲਾਉਣ ਦਾ ਤਿਉਹਾਰ ਇਹ ਤਾਂ…

ਨਗਰ ਕੀਰਤਨ ਸ੍ਰੀ ਫਤਿਹਗੜ ਸਾਹਿਬ ’ਤੇ ਵਿਸ਼ੇਸ਼ ਰਿਪੋਰਟ। ਮੇਲਾ ਨਹੀਂ ਅਤੇ ਨਾ ਹੀ ਇਹ ਚਾਹ, ਪਕੋੜੇ ਤੇ ਲੱਡੂਆਂ ਦੇ ਲੰਗਰ ਲਾਉਣ ਦਾ ਤਿਉਹਾਰ ਇਹ ਤਾਂ… ਡਾ. ਗੁਰਦੇਵ ਸਿੰਘ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਜਦੋਂ ਜਦੋਂ ਵੀ ਸਿੱਖ ਯਾਦ ਕਰਦੇ ਹਨ ਉਦੋਂ …

Read More »

ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ 

ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ  ਡਾ. ਗੁਰਦੇਵ ਸਿੰਘ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਕਚਹਿਰੀ ਵਿੱਚ ਪੇਸ਼ ਕਰਨ ਸੰਬੰਧੀ ਇੱਕ ਲੋਕ ਵਾਰਤਾ ਇਹ ਵੀ ਪ੍ਰਚਲਿਤ ਹੈ ਕਿ ਛੋਟੇ ਸਾਹਿਬਜ਼ਾਦਿਆਂ ‘ਤੇ ਪਹਿਲੇ ਦਿਨ ਜਦੋਂ ਸੂਬੇ ਦੀ ਕੋਈ ਪੇਸ਼ ਨਹੀਂ ਚੱਲੀ ਤਾਂ ਦੂਸਰੇ ਦਿਨ ਸਾਹਿਬਜ਼ਾਦਿਆਂ ਨੂੰ ਝੁਕਾਉਣ ਹਿਤ ਦਰਬਾਰ ਦੇ …

Read More »

ਅਖੀਰ ਨਾਮੁਰਾਦ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ

ਅਖੀਰ ਨਾਮੁਰਾਦ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ *ਡਾ. ਗੁਰਦੇਵ ਸਿੰਘ ਠੰਢੇ ਬੁਰਜ ਦੀ ਠੰਢ ਦੇ ਕਹਿਰ ਦਾ ਸਾਮਹਣੇ ਕਰਦੇ ਹੋਏ ਸਾਹਿਬਜ਼ਾਦਿਆਂ ਦੀ ਪਹਿਲੀ ਰਾਤ ਲੰਘ ਗਈ। ਹੁਣ ਧੁੰਦ ਦੀ ਚਾਦਰ ਔੜੀ ਸਵੇਰ ਦੀ ਠੰਢ ਦਾ ਸਾਹਮਣਾ ਕਰਨਾ ਬਾਕੀ ਸੀ ਕਿ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ …

Read More »

ਠੰਢੇ ਬੁਰਜ ਦਾ ਕਹਿਰ : ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਿਦਕ

ਠੰਢੇ ਬੁਰਜ ਦਾ ਕਹਿਰ : ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਿਦਕ *ਡਾ. ਗੁਰਦੇਵ ਸਿੰਘ ਗੁੰਬਦ ਥਾ ਜਿਸ ਮਕਾਂ ਮੇਂ ਮੁਕੱਯਦ ਹੁਜ਼ੂਰ ਥੇ । ਦੋ ਚਾਂਦ ਇਕ ਬੁਰਜ ਮੇਂ ਰਖਤੇ ਜ਼ਹੂਰ ਥੇ । (ਜੋਗੀ ਅੱਲ੍ਹਾ ਯਾਰ ਖਾਂ ) ਚਮਕੌਰ ਦੀ ਗੜੀ ਵਿੱਚ ਦੋਵੇਂ ਸਾਹਿਬਜ਼ਾਦੇ ਲੱਖਾਂ ਦੀ ਫੌਜ ਦਾ ਸਾਹਮਣਾ ਕਰਦੇ …

Read More »