Tag Archives: Sonam Kapoor

ਅਭਿਨੇਤਰੀ ਸੋਨਮ ਕਪੂਰ ਦੇ ਸਹੁਰੇ ਪਰਿਵਾਰ ‘ਚ 2.4 ਕਰੋੜ ਦੀ ਨਕਦੀ ਅਤੇ ਗਹਿਣੇ ਚੋਰੀ 

ਨਵੀਂ ਦਿੱਲੀ- ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ ਤੋਂ ਫਰਵਰੀ ਵਿੱਚ 2.4 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਹੋ ਗਏ ਸਨ। ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਗਿਆ ਹੈ ਕਿ ਲੁੱਟ ਦੀ ਵਾਰਦਾਤ 11 ਫਰਵਰੀ ਨੂੰ ਹੋਈ ਸੀ ਅਤੇ ਵਾਰਦਾਤ ਤੋਂ ਲਗਭਗ ਦੋ ਹਫਤੇ ਬਾਅਦ …

Read More »

ਸੋਨਮ ਕਪੂਰ ਦੇ ਸਹੁਰੇ ਨਾਲ ਹੋਇਆ ਸਾਈਬਰ ਫਰਾਡ, ਖਾਤੇ ‘ਚੋਂ ਕੱਟੇ ਗਏ 27 ਕਰੋੜ ਰੁਪਏ 

ਫਰੀਦਾਬਾਦ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਨਾਲ 27 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਕਰਨਾਟਕ ਤੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਹਰੀਸ਼ ਆਹੂਜਾ ਦੀ ਫਰੀਦਾਬਾਦ …

Read More »

ਸੋਨਮ ਕਪੂਰ ਦੇ ਪਤੀ ‘ਤੇ ਟੈਕਸ ਚੋਰੀ ਕਰਨ ਦਾ ਲੱਗਿਆ ਦੋਸ਼

ਨਿਊਜ਼ ਡੈਸਕ: ਸੋਨਮ ਕਪੂਰ ਅਕਸਰ ਆਪਣੇ ਪਤੀ ਆਨੰਦ ਆਹੂਜਾ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਲੋਕ ਭਾਵੇਂ ਆਨੰਦ ਆਹੂਜਾ ਨੂੰ ਸੋਨਮ ਦੇ ਪਤੀ ਵਜੋਂ ਜਾਣਦੇ ਹੋਣ ਪਰ ਉਹ ਇੱਕ ਸਫਲ ਕਾਰੋਬਾਰੀ ਹਨ। ਹਾਲ ਹੀ ‘ਚ ਆਨੰਦ ਨੂੰ ਲੈ ਕੇ ਇਕ ਖਬਰ ਆ ਰਹੀ ਹੈ ਕਿ ਉਸ ‘ਤੇ ਚੋਰੀ ਦੇ ਦੋਸ਼ …

Read More »

ਸੋਨਮ ਕਪੂਰ ‘ਤੇ ਭੜਕੇ ਮਨਜਿੰਦਰ ਸਿੰਘ ਸਿਰਸਾ, ‘ਹਿਜਾਬ ਅਤੇ ਦਸਤਾਰ’ ਦੀ ਤੁਲਨਾ ‘ਤੇ ਟਵੀਟ ਕਰਕੇ ਕਿਹਾ ਇਹ

ਮੁੰਬਈ- ਕਰਨਾਟਕ ਵਿੱਚ ਇਸ ਮੁੱਦੇ ਨੂੰ ਲੈ ਕੇ ਅਸ਼ਾਂਤੀ ਹੈ ਕਿ ਕੀ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਇਸ ਮਾਮਲੇ ‘ਤੇ ਕੁਝ ਮਸ਼ਹੂਰ ਹਸਤੀਆਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਹਰ ਮੁੱਦੇ ‘ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਨ ਵਾਲੀ ਬਾਲੀਵੁੱਡ ਅਦਾਕਾਰਾ …

Read More »

ਹਿਜਾਬ ਵਿਵਾਦ: ਸੋਨਮ ਕਪੂਰ ਨੇ ਉਠਾਇਆ ਸਵਾਲ, ਪੁੱਛਿਆ- ਜੇਕਰ ਪੱਗ ਦਾ ਵਿਕਲਪ ਹੋ ਸਕਦਾ ਹੈ ਤਾਂ ਹਿਜਾਬ ਕਿਉਂ ਨਹੀਂ?

ਨਵੀਂ ਦਿੱਲੀ- ਕਰਨਾਟਕ ਦੇ ਉਡੁਪੀ ਜੂਨੀਅਰ ਕਾਲਜ ‘ਚ ਹਿਜਾਬ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਵਧਦਾ ਜਾ ਰਿਹਾ ਹੈ। ਸਿਆਸਤਦਾਨਾਂ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਵੀ ਇੱਕ-ਇੱਕ ਕਰਕੇ ਇਸ ਵਿੱਚ ਕੁੱਦ ਪਏ ਹਨ। ਕੰਗਨਾ ਰਣੌਤ, ਜਾਵੇਦ ਅਖਤਰ ਅਤੇ ਸ਼ਬਾਨਾ ਆਜ਼ਮੀ ਤੋਂ ਬਾਅਦ ਹੁਣ ਸੋਨਮ ਕਪੂਰ ਨੇ ਵੀ ਇਸ ਮੁੱਦੇ ‘ਤੇ …

Read More »

ਅਦਾਕਾਰਾ ਸੋਨਮ ਕਪੂਰ ਨਾਲ Uber ਕੈਬ ‘ਚ ਵਾਪਰਿਆ ਭਿਆਨਕ ਹਾਦਸਾ

ਲੰਦਨ: ਅੱਜ ਦੇ ਸਮੇਂ ਵਿੱਚ ਲਗਭਗ ਸਾਰੇ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿੱਚ ਕੈਬ ਦੀ ਸਹੂਲਤ ਆਮ ਹੋ ਗਈ ਹੈ। ਹਾਲਾਂਕਿ, ਕਈ ਵਾਰ ਕੈਬ ਨਾਲ ਜੁੜੀਆਂ ਸ਼ਿਕਾਇਤਾਂ ਤੇ ਹਾਦਸੇ ਵੀ ਲੋਕਾਂ ਦੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਸਬੰਧੀ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਕੈਬ ਵਿੱਚ ਆਪਣੇ ਨਾਲ ਹੋਏ …

Read More »

ਦੇਖੋ ਬਚਪਨ ‘ਚ ਕੁਝ ਅਜਿਹੇ ਲਗਦੇ ਸਨ ਤੁਹਾਡੇ ਮਨਪਸੰਦ ਫਿਲਮੀ ਸਿਤਾਰੇ, ਨਹੀਂ ਆਵੇਗੀ ਪਹਿਚਾਣ

ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਮਦਰਸ ਡੇਅ ਨਾਲ ਜੁੜੀਆਂ ਕਈ ਤਸਵੀਰਾਂ ਤੇ ਪੋਸਟ ਦੇਖਣ ਨੂੰ ਮਿਲੀਆਂ। ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਮਾਂ ਦੇ ਨਾਲ ਮਦਰਸ ਡੇਅ ‘ਤੇ ਤਸਵੀਰ ਸ਼ੇਅਰ ਕੀਤੀ। ਇਨ੍ਹਾਂ ‘ਚੋਂ ਕਈਆਂ ਨੇ ਆਪਣੀ ਬਚਪਨ ਦੀ ਤਸਵੀਰ ਦੇ ਨਾਲ ਮਾਂ ਨੂੰ ਬੜੇ ਹੀ ਵੱਖਰੇ ਅੰਦਾਜ਼ ‘ਚ ਮਦਰਸ ਡੇਅ ਦੀ …

Read More »

ਸੋਨਮ ਕਪੂਰ ਦੀ ਸਾੜੀ ਦਾ ਰਾਜ ਜਾਣ ਕੇ ਤੁਸੀਂ ਰਹਿ ਜਾਓਂਗੇ ਹੈਰਾਨ

ਚੰਡੀਗੜ੍ਹ : ਇਹ ਤਾਂ ਤੁਸੀ ਸਾਰੇ ਜਾਣਦੇ ਹੀ ਹੋ ਕਿ ਫਿਲਮੀ ਸਿਤਾਰੇ ਨਿੱਤ ਨਵੇਂ ਫੈਸ਼ਨ ਕਾਰਨ ਮੀਡੀਆ ਦੀਆਂ ਸੁਰਖੀਆਂ ‘ਚ ਛਾਏ ਰਹਿੰਦੇ ਨੇ।  ਭਾਵੇਂ ਹੋਵੇ ਕਿਸੇ ਫਿਲਮ ਦੀ ਪ੍ਰਮੋਸ਼ਨ ਜਾਂ ਫਿਰ ਹੋਵੇ ਉਨ੍ਹਾਂ ਦਾ ਰੋਜ਼ਾਨਾਂ ਪਹਿਨਣ ਵਾਲਾ ਪਹਿਰਾਵਾ, ਉਹ ਅਕਸਰ ਹੀ ਲੋਕਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਦੇ ਨੇ। ਇਸੇ ਸਿਲਸਿਲੇ …

Read More »